LyricFind Logo
LyricFind Logo
Profile image icon
Lyric cover art

Aya Na Tu

Apple Music logo
Deezer logo
Spotify logo
Lyrics
ਲਾਈਆਂ ਤੇਰੇ ਨਾਲ ਮੈਂ
ਅੱਖਾਂ ਮੇਰੇ ਹਾਣੀਆਂ
ਸੱਭ ਤੋਂ ਲੁਕਾਕੇ ਤੈਨੂੰ
ਰੱਖਾਂ ਮੇਰੇ ਹਾਣੀਆਂ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਜੋ ਮੈਂ ਸੋਚਦੀ ਸੀ ਗੱਲ ਫੇਰ ਹੋ ਗਈ
ਆਇਆ ਨਾ ਤੂੰ ਆਇਆ ਆਇਆ ਨਾ ਤੂੰ ਆਇਆ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਆਇਆ ਨਾ ਤੂੰ ਆਇਆ ਦੇਰ ਹੋ ਗਈ

ਤੇਰੀਆਂ ਜੁਦਾਈਆਂ ਨੇ ਮੈਨੂੰ
ਸੱਜਣਾ ਸਤਾਇਆ ਵੇ ਮੈਨੂੰ
ਅੱਖੀਆਂ ਜੇ ਲਾਈਆਂ ਵੇ ਮੈਨੂੰ
ਫਿਰ ਪਛਤਾਇਆ ਵੇ ਮੈਨੂੰ
ਹੋਕੇ ਦੂਰ ਮੇਰੇ ਤੋਂ ਵੇ
ਕਿੱਥੇ ਦਿਲ ਲਾਇਆ ਏ
ਤੂੰ ਨਾ ਆਇਆ ਹਰ ਵਾਰੀ
ਨਾਮ ਤੇਰਾ ਆਇਆ ਏ
ਆ ਆ ਆ ਆ
ਝੂਠੇ ਸੱਭ ਲਾਰੇ
ਹੱਦ ਫੇਰ ਹੋ ਗਈ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਜੋ ਮੈਂ ਸੋਚਦੀ ਸੀ ਗੱਲ ਫੇਰ ਹੋ ਗਈ
ਆਇਆ ਨਾ ਤੂੰ ਆਇਆ ਆਇਆ ਨਾ ਤੂੰ ਆਇਆ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਆਇਆ ਨਾ ਤੂੰ ਆਇਆ ਦੇਰ ਹੋ ਗਈ

ਸੱਜਣਾ ਵੇ ਤੇਰੀਆਂ ਉਡੀਕਾਂ
ਬੈਠੀ ਗਿਣਦੀ ਤਰੀਕਾਂ ਵੇ ਏ
ਸੱਜਣਾ ਵੇ ਮੈਂ ਦੱਸ ਕੀ ਸਲੀਕਾ
ਕਿੱਥੇ ਪਿਆਰ ਕੀ ਤਰੀਕਾ ਵੇ ਏ
ਸੱਜਣਾ ਵੇ ਦੂਰ ਮੇਰੇ ਕੋਲੋਂ
ਕੀ ਕਸੂਰ ਮੇਰੇ ਕੋਲੋਂ ਹੋਇਆ
ਸੱਜਣਾ ਵੇ ਤੂੰ ਕੀ ਜਾਣੇ ਦਿਲ ਮੋਇਆ
ਤੇਰੇ ਬਾਜੋਂ ਕਿੰਨਾ ਰੋਇਆ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਜੋ ਮੈਂ ਸੋਚਦੀ ਸੀ ਗੱਲ ਫੇਰ ਹੋ ਗਈ
ਆਇਆ ਨਾ ਤੂੰ ਆਇਆ ਆਇਆ ਨਾ ਤੂੰ ਆਇਆ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਆਇਆ ਨਾ ਤੂੰ ਆਇਆ ਦੇਰ ਹੋ ਗਈ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

WRITERS

Royal Maan

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other