LyricFind Logo
LyricFind Logo
Profile image icon
Lyric cover art

Lakh Lakh Vadhaiyaan Chill Flip

Apple Music logo
Deezer logo
Spotify logo
Lyrics
ਹਾਂ ਹੱਥਾਂ ਵਿਚ ਹਾਥ ਵੇ
ਮੰਗੇਆ ਏ ਸਾਥ ਵੇ
ਹੱਥਾਂ ਵਿਚ ਹਾਥ ਵੇ
ਮੰਗੇਆ ਏ ਸਾਥ ਵੇ

ਵੱਜ ਪਇਆ ਨੇ ਸ਼ਿਹਿਨਾਇਆ ਹਾਏ
ਰਸਮਾ ਤੇ ਕ਼ਸਮਾ ਤੂ ਨਿਭਾਇਆ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ ਲੱਖ ਵਧਾਈਆਂ ਵੇ

ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ ਲੱਖ ਲੱਖ ਵਧਾਈਆਂ ਵੇ

ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ

ਮਹਿੰਦੀ ਕਾ ਰੰਗ ਚੜਾ ਹੈ, ਕਿੰਨਾ ਗੇਹਰਾ
ਓ ਚੰਨ ਵਰਗਾ ਚਮਕੇ, ਦੁਲਹਨ ਕਾ ਚਿਹਰਾ

ਵੇ ਵੱਜ ਪਈਆ ਨੇ ਸ਼ਿਹਿਨਾਈਆਂ, ਹਾਏ
ਰਸਮਾ ਤੇ ਕ਼ਸਮਾ ਤੂ ਨਿਭਾਈਆਂ

ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਲੱਖ ਲੱਖ ਵਧਾਈਆਂ ਵੇ
ਹੋ ਮੇਰੀ ਜਿੰਦੜੀ ਬੰਧੀ ਹੈ ਤੇਰੇ ਨਾਲ
ਲੱਖ ਲੱਖ ਵਧਾਈਆਂ ਵੇ
ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ

WRITERS

Shradha Pandit

PUBLISHERS

Lyrics © MUSIC SERVICES, INC., Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other