LyricFind Logo
LyricFind Logo
Profile image icon
Lyric cover art

Aspire

Apple Music logo
Deezer logo
Spotify logo
Lyrics
Y'all straight-looking folks in suits
Everybody looking tired, we need something different, something new
We need to shock the people, so let's shock the people

DJ Gillz

ਓ ਅੱਖਾਂ ਨੂੰ ਸੁਰੂਰ ਚੜਦਾ
ਵੇਖਾਂ ਜਦੋਂ ਅੱਖ ਭਰਕੇ
ਕਿਤੇ ਨਾ ਨਜ਼ਰ ਲੱਗ ਜਾਏ
ਵੇਖਾਂ ਤੈਨੂੰ ਡਰ ਡਰ ਕੇ
ਅੱਖਾਂ ਨੂੰ ਸੁਰੂਰ ਚੜਦਾ
ਵੇਖਾਂ ਜਦੋਂ ਅੱਖ ਭਰਕੇ
ਕਿਤੇ ਨਾ ਨਜ਼ਰ ਲੱਗ ਜਾਏ
ਵੇਖਾਂ ਤੈਨੂੰ ਡਰ ਡਰ ਕੇ
ਨੀ ਖ਼ਵਾਬਾਂ ਦਾ ਤੂੰ ਖ਼ਵਾਬ ਬਣ ਗਈ
ਤੂੰ ਲੇਖਾਂ ਦਾ ਹਿਸਾਬ ਬਣ ਗਈ
ਕੋਈ ਵੀ ਸਵਾਲ ਨਾ ਰਹਾ
ਹਰ ਗੱਲ ਦਾ ਜਵਾਬ ਬਣ ਗਈ
ਨੀ ਖ਼ਵਾਬਾਂ ਦਾ ਤੂੰ ਖ਼ਵਾਬ ਬਣ ਗਈ
ਤੂੰ ਲੇਖਾਂ ਦਾ ਹਿਸਾਬ ਬਣ ਗਈ
ਕੋਈ ਵੀ ਸਵਾਲ ਨਾ ਰਹਾ
ਹਰ ਗੱਲ ਦਾ ਜਵਾਬ ਬਣ ਗਈ
ਹਾਸਾ ਤੇਰਾ ਨੀਂਦ ਲੁੱਟਦਾ
ਖੁੱਲ ਜਾਂਦੀ ਅੱਖ ਤੜਕੇ
ਕਿਤੇ ਨਾ ਨਜ਼ਰ ਲੱਗ ਜਾਏ
ਵੇਖਾਂ ਤੈਨੂੰ ਡਰ ਡਰ ਕੇ

ਅੱਖਾਂ ਨੂੰ ਸੁਰੂਰ ਚੜਦਾ
ਵੇਖਾਂ ਜਦੋਂ ਅੱਖ ਭਰਕੇ
ਕਿਤੇ ਨਾ ਨਜ਼ਰ ਲੱਗ ਜਾਏ

ਓ ਅੱਖਾਂ ਨੂੰ ਸੁਰੂਰ ਚੜਦਾ (ਚੜਦਾ)
ਵੇਖਾਂ ਜਦੋਂ ਅੱਖ ਭਰਕੇ (ਭਰਕੇ)
ਕਿਤੇ ਨਾ ਨਜ਼ਰ ਲੱਗ ਜਾਏ (ਲੱਗ ਜਾਏ)
ਵੇਖਾਂ ਤੈਨੂੰ ਡਰ ਡਰਕੇ (ਡਰਕੇ)

ਚੜਦਾ
ਭਰਕੇ
ਲੱਗ ਜਾਏ

ਹੋ ਐਵੇਂ ਇਤਬਾਰ ਨੀ ਹੁੰਦਾ
ਐਵੇਂ ਹਾਸਾ ਹਾਰ ਨੀ ਹੁੰਦਾ

West side, how y'all like this er, California love

ਹੋ ਐਵੇਂ ਇਤਬਾਰ ਨੀ ਹੁੰਦਾ
ਐਵੇਂ ਹਾਸਾ ਹਾਰ ਨੀ ਹੁੰਦਾ
ਏ ਤਾਂ ਦੀਪੇ ਗੱਲ ਪੱਕੀ ਆ
ਐਵੇਂ ਕਿਤੇ ਪਿਆਰ ਨੀ ਹੁੰਦਾ

ਭੁੱਲ ਗਿਆ ਛੋਟਾ ਭਾਰਟਾ
ਮੁੱਖ ਤੇਰਾ ਪੜ੍ਹ ਪੜ੍ਹਕੇ
ਕਿਤੇ ਨਾ ਨਜ਼ਰ ਲੱਗ ਜਾਏ
ਵੇਖਾਂ ਤੈਨੂੰ ਡਰ ਡਰਕੇ

ਅੱਖਾਂ ਨੂੰ ਸੁਰੂਰ ਚੜਦਾ
ਵੇਖਾਂ ਜਦੋਂ ਅੱਖ ਭਰਕੇ
ਕਿਤੇ ਨਾ ਨਜ਼ਰ ਲੱਗ ਜਾਏ

ਓ ਅੱਖਾਂ ਨੂੰ ਸੁਰੂਰ ਚੜਦਾ (ਚੜਦਾ)
ਵੇਖਾਂ ਜਦੋਂ ਅੱਖ ਭਰਕੇ (ਭਰਕੇ)
ਕਿਤੇ ਨਾ ਨਜ਼ਰ ਲੱਗ ਜਾਏ (ਲੱਗ ਜਾਏ)
ਵੇਖਾਂ ਤੈਨੂੰ ਡਰ ਡਰਕੇ (ਡਰਕੇ)

ਚੜਦਾ
ਭਰਕੇ
ਲੱਗ ਜਾਏ

ਹੋ ਸਦਾ ਤੇਰੀ ਯਾਦ ਦਿਲ 'ਚ
ਸਦਾ ਤੂੰ ਆਬਾਦ ਦਿਲ 'ਚ
ਦਿਲ ਤੈਨੂੰ ਦੇ ਛੱਡਿਆ ਤੂੰ
ਸਦਾ ਜ਼ਿੰਦਾਬਾਦ ਦਿਲ 'ਚ
ਤੂੰ ਜ਼ਿੰਦਗੀ ਨੂੰ ਮੋੜ ਦੇ ਗਈ
ਰੱਖੂੰ ਜਿੰਦ ਵਿੱਚ ਮੜਕੇ
ਕਿਤੇ ਨਾ ਨਜ਼ਰ ਲੱਗ ਜਾਏ
ਦੇਖਾ ਤੈਨੂੰ ਡਰ ਡਰ ਕੇ
ਓ ਅੱਖਾਂ ਨੂੰ ਸੁਰੂਰ ਚੜਦਾ (ਚੜਦਾ)
ਵੇਖਾਂ ਜਦੋਂ ਅੱਖ ਭਰਕੇ (ਭਰਕੇ)
ਕਿਤੇ ਨਾ ਨਜ਼ਰ ਲੱਗ ਜਾਏ (ਲੱਗ ਜਾਏ)
ਵੇਖਾਂ ਤੈਨੂੰ ਡਰ ਡਰਕੇ (ਡਰਕੇ)
ਓ ਅੱਖਾਂ ਨੂੰ ਸੁਰੂਰ ਚੜਦਾ (ਚੜਦਾ)
ਵੇਖਾਂ ਜਦੋਂ ਅੱਖ ਭਰਕੇ (ਭਰਕੇ)
ਕਿਤੇ ਨਾ ਨਜ਼ਰ ਲੱਗ ਜਾਏ (ਲੱਗ ਜਾਏ)
ਵੇਖਾਂ ਤੈਨੂੰ ਡਰ ਡਰਕੇ

ਵੇਖਾਂ ਤੈਨੂੰ ਡਰ ਡਰਕੇ

WRITERS

Deepa Bharta

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other