ਬੱਸ ਇੱਕੋ ਹੈ ਦੁਆ ਮੇਰੀ ਸਾਹਮਣੇ ਖੁਦਾ ਦੇ
ਮੇਰੇ ਖਾਬਾਂ ਨੂੰ ਜੇ ਕੀਤੇ ਓਹ ਹਕੀਕਤ ਬਣਾ ਦਏ
ਸਾਰੀ ਉਮਰ ਰਹਾਂਗਾ ਤੇਰਾ ਬਣਕੇ ਮੈਂ ਕਦੀ ਤੇਰਾ
ਦਿਲ ਨਾ ਤੋੜਾਂਗਾ ਜੇ ਕੀਤੇ ਮੇਰੇ
ਸਾਰੀ ਦੁਨੀਆ ਦੀ ਖੁਸ਼ੀ ਤੇਰੀ ਝੋਲੀ ਚ ਮੈਂ ਪਾਵਾਂ
ਤੇਰਿਆਂ ਰਾਹਾਂ ਦੀ ਵਿੱਚ ਤਲੀਆਂ ਵਿਛਾਵਾਂ
ਸਾਰੀ ਦੁਨੀਆ ਦੀ ਖੁਸ਼ੀ ਤੇਰੀ ਝੋਲੀ ਚ ਮੈਂ ਪਾਵਾਂ
ਤੇਰਿਆਂ ਰਾਹਾਂ ਦੀ ਵਿੱਚ ਤਲੀਆਂ ਵਿਛਾਵਾਂ
ਤੇਰੀ ਮੇਰੀ ਜੋੜੀ ਦੇਖ ਦੁਨੀਆ ਨੇ ਸੜਨਾ
ਹੇਟ ਵਾਲਾ ਅਸਾਂ ਕਦੇ ਰਾਹ ਨਹੀਓ ਫੜਨਾ
ਤੇਰੀ ਮੇਰੀ ਜੋੜੀ ਦੇਖ ਦੁਨੀਆ ਨੇ ਸੜਨਾ
ਹੇਟ ਵਾਲਾ ਅਸਾਂ ਕਦੇ ਰਾਹ ਨਹੀਓ ਫੜਨਾ
ਮੋਢੇ ਨਾਲ ਮੋਢਾ ਜੋਰ ਖੜ੍ਹਜੀਂ ਤੂੰ ਤੇਰੀ ਹਰ
ਰੀਝ ਪੁਗਾਵਾਂਗਾ ਜੇ ਕੀਤੇ ਮੇਰੇ
ਸਾਰੀ ਦੁਨੀਆ ਦੀ ਖੁਸ਼ੀ ਤੇਰੀ ਝੋਲੀ ਚ ਮੈਂ ਪਾਵਾਂ
ਤੇਰਿਆਂ ਰਾਹਾਂ ਦੀ ਵਿੱਚ ਤਲੀਆਂ ਵਿਛਾਵਾਂ
ਸਾਰੀ ਦੁਨੀਆ ਦੀ ਖੁਸ਼ੀ ਤੇਰੀ ਝੋਲੀ ਚ ਮੈਂ ਪਾਵਾਂ
ਤੇਰਿਆਂ ਰਾਹਾਂ ਦੀ ਵਿੱਚ ਤਲੀਆਂ ਵਿਛਾਵਾਂ
ਪਿੱਕੇ ਵਿੱਚ ਬੈਠੀਂ ਮੇਰੇ ਨਾਲ ਦੀ ਤੂੰ ਸੀਟ ਤੇ
ਗਾਣਾ ਜੋ ਪਸੰਦ ਤੈਨੂੰ ਚੱਲੂਗਾ ਰਿਪੀਟ ਤੇ
ਪਿੱਕੇ ਵਿੱਚ ਬੈਠੀਂ ਮੇਰੇ ਨਾਲ ਦੀ ਤੂੰ ਸੀਟ ਤੇ
ਗਾਣਾ ਜੋ ਪਸੰਦ ਤੈਨੂੰ ਚੱਲੂਗਾ ਰਿਪੀਟ ਤੇ
ਹੱਥਾਂ ਵਿੱਚ ਹੱਥ ਫੜ ਲੌਂਗ ਡਰਾਈਵ ਉੱਤੇ ਲੇਕੇ
ਸਾਰੀ ਦੁਨੀਆ ਦੀ ਖੁਸ਼ੀ ਤੇਰੀ ਝੋਲੀ ਚ ਮੈਂ ਪਾਵਾਂ
ਤੇਰਿਆਂ ਰਾਹਾਂ ਦੀ ਵਿੱਚ ਤਲੀਆਂ ਵਿਛਾਵਾਂ
ਸਾਰੀ ਦੁਨੀਆ ਦੀ ਖੁਸ਼ੀ ਤੇਰੀ ਝੋਲੀ ਚ ਮੈਂ ਪਾਵਾਂ
ਤੇਰਿਆਂ ਰਾਹਾਂ ਦੀ ਵਿੱਚ ਤਲੀਆਂ ਵਿਛਾਵਾਂ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ