LyricFind Logo
LyricFind Logo
Profile image icon
Lyric cover art

Essence

Apple Music logo
Deezer logo
Spotify logo
Lyrics
ਹੋ ਹੱਸਣ ਹਸਾਉਣ ਲੱਗਾ
ਤੈਨੂੰ ਜਦੋਂ ਚਾਹੁਣ ਲੱਗਾ
Daily gym ਲਾਉਣ ਲੱਗਾ
ਸ਼ੁਕਰ ਮਨਾਉਣ ਲੱਗਾ
ਭਰ ਗਏ ਨੇ gap ਸਾਰੇ ਛੱਡ ਦਿੱਤੇ ਐਬ
ਬਾਪੂ ਨਾਲ ਖੇਤੀ ਵਿੱਚ ਹੱਥ ਵੀ ਵਟਾਉਣ ਲੱਗਾ
ਬਾਪੂ ਨਾਲ ਖੇਤੀ ਵਿੱਚ ਹੱਥ ਵੀ ਵਟਾਉਣ ਲੱਗਾ

DJ Gillz

ਸਾਰੀ ਸਾਰੀ ਰਾਤ ਹੁਣ ਅੱਖ ਲੱਗੇ ਨਾ
ਜਿੱਦਣ ਦੀ ਤੇਰੇ ਨਾਲ ਅੱਖ ਲਾਈ ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਸਾਰੀ ਸਾਰੀ ਰਾਤ ਹੁਣ ਅੱਖ ਲੱਗੇ ਨਾ
ਜਿੱਦਣ ਦੀ ਤੇਰੇ ਨਾਲ ਅੱਖ ਲਾਈ ਨੀ
ਹੋ ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ, ਆ ਆ
ਹੋ ਬੇਬੇ ਰਹਿੰਦੇ ਬਾਲਾ ਸੀ ਫਿਕਰ ਕਰਦੀ
ਮੁੰਡਾ ਪੁੱਠੇ ਕੰਮੀਂ ਗਿਆ ਗਿੱਝ ਅਲ੍ਹੜੇ
ਹਾੜ੍ਹ ਵਿੱਚ ਧੁੱਪ ਹੁਣ ਠੰਢ ਲੱਗਦੀ
ਪੋਹ ਵਿੱਚ ਪਾਲਾ ਦਿੰਦਾ ਨਿੱਘ ਅਲ੍ਹੜੇ
ਬੇਬੇ ਰਹਿੰਦੇ ਬਾਲਾ ਸੀ ਫਿਕਰ ਕਰਦੀ
ਮੁੰਡਾ ਪੁੱਠੇ ਕੰਮੀਂ ਗਿਆ ਗਿੱਝ ਅਲ੍ਹੜੇ
ਹਾੜ੍ਹ ਵਿੱਚ ਧੁੱਪ ਹੁਣ ਠੰਢ ਲੱਗਦੀ
ਪੋਹ ਵਿੱਚ ਪਾਲਾ ਦਿੰਦਾ ਨਿੱਘ ਅਲ੍ਹੜੇ
ਧੰਨਵਾਦੀ ਤੇਰਾ ਜਚਨਾ ਸਿਖਾਇਆ ਤੂੰ
ਤੇਰੀ ਚੁੰਨੀ ਨਾਲ match ਕਰਾਂ tie ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਸਾਰੀ ਸਾਰੀ ਰਾਤ ਹੁਣ ਅੱਖ ਲੱਗੇ ਨਾ
ਜਿੱਦਣ ਦੀ ਤੇਰੇ ਨਾਲ ਅੱਖ ਲਾਈ ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ

ਓ ਓ ਮੱਠੀ ਮੱਠੀ ਅੱਗ ਉੱਤੇ ਪੱਕੇ ਫੁੱਲਕਾ
ਰੀਝਾਂ ਨੇ ਵੀ ਸੁਰਤ ਸੰਭਾਲੀ ਲੱਗਦੀ
ਜਿੱਦਣ ਦੀ ਆਈ ਨੀ ਤੂੰ ਛੋਟੇ ਭਰਤੇ
ਹਰ ਰੋਜ਼ ਦੀਪੇ ਨੂੰ ਦੀਵਾਲੀ ਲੱਗਦੀ
ਹੋ ਮੱਠੀ ਮੱਠੀ ਅੱਗ ਉੱਤੇ ਪੱਕੇ ਫੁੱਲਕਾ
ਰੀਝਾਂ ਨੇ ਵੀ ਸੁਰਤ ਸੰਭਾਲੀ ਲੱਗਦੀ
ਜਿੱਦਣ ਦੀ ਆਈ ਨੀ ਤੂੰ ਛੋਟੇ ਭਰਤੇ
ਹਰ ਰੋਜ਼ ਦੀਪੇ ਨੂੰ ਦੀਵਾਲੀ ਲੱਗਦੀ
ਚੇਤ ਵਾਂਗੂ ਚਿੱਤ ਹੁਣ ਰਹਿੰਦਾ ਖਿੜਿਆ
ਹੁਣ ਪਤਾ ਲੱਗਾ ਹੁੰਦੀ ਕੀ ਵਧਾਈ ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ
ਜਿਹੜੇ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਸਾਰੀ ਸਾਰੀ ਰਾਤ ਹੁਣ ਅੱਖ ਲੱਗੇ ਨਾ
ਜਿੱਦਣ ਦੀ ਤੇਰੇ ਨਾਲ ਅੱਖ ਲਾਈ ਨੀ
ਹੋ ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ, ਆ ਆ

ਹੋ ਰੱਬ ਦੀ ਸੌਂਹ ਜੀਣ ਦਾ ਸੁਆਦ ਆ ਗਿਆ

WRITERS

Deepa Bharta, Sukhraj Gill

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup IconThumbsup Icon
Theme

None