LyricFind Logo
LyricFind Logo
Profile image icon
Lyric cover art

Fake

Apple Music logo
Deezer logo
Spotify logo
Lyrics
DJ Gillz

ਵਿੰਟੇਜ ਗੱਡੀਆਂ ਵਿੱਚ ਘੁੰਮਦਾ ਬਿੱਲੋ ਤੇਰਾ ਯਾਰ ਨੀ
ਅੰਬਰਾਂ ਨੂੰ ਜਾਵੇ ਚੁੰਮਦਾ ਹੋਇਆ ਰੀਚ ਤੋਂ ਬਾਹਰ ਨੀ
ਵਿੰਟੇਜ ਗੱਡੀਆਂ ਵਿੱਚ ਘੁੰਮਦਾ ਬਿੱਲੋ ਤੇਰਾ ਯਾਰ ਨੀ
ਅੰਬਰਾਂ ਨੂੰ ਜਾਵੇ ਚੁੰਮਦਾ ਹੋਇਆ ਰੀਚ ਤੋਂ ਬਾਹਰ ਨੀ
ਮੁਢ ਤੋਂ ਸੀ ਨਾਲ ਚੱਲੇ ਜੋ
ਮੁਢ ਤੋਂ ਸੀ ਨਾਲ ਚੱਲੇ ਜੋ
ਬਦਲੇ ਨਾ ਸਾਥ ਕਦੇ
ਕਰਦੇ ਜੇ ਹੇਟ ਸੀ ਮਿੱਠੀਏ
ਫਿਰਦੇ ਅੱਜ ਯਾਰ ਬਣੇ
ਕਰਦੇ ਜੋ ਹੇਟ ਸੀ ਮਿੱਠੀਏ
ਫੇਕ ਅੱਜ ਯਾਰ ਬਣੇ
ਕਰਦੇ ਹੋ ਹੇਟ ਸੀ ਮਿੱਠੀਏ

ਹੋ ਜੰਗਲਾਂ ਦੇ ਸ਼ੇਰ ਕਦੇ ਨਾ ਗਿੱਦੜਾਂ ਤੋਂ ਡਰਦੇ ਨੇ
ਪਿੱਠ ਪਿੱਛੋਂ ਵਾਰ ਕਦੇ ਨਾ ਹਿੱਕ ਤੇ ਜਾ ਚੜ੍ਹਦੇ ਨੇ
ਹੋ ਜੰਗਲਾਂ ਦੇ ਸ਼ੇਰ ਕਦੇ ਨਾ ਗਿੱਦੜਾਂ ਤੋਂ ਡਰਦੇ ਨੇ
ਪਿੱਠ ਪਿੱਛੋਂ ਵਾਰ ਕਦੇ ਨਾ ਹਿੱਕ ਤੇ ਜਾ ਚੜ੍ਹਦੇ ਨੇ
ਲੰਡੂਆਂ ਦੇ ਵਾਂਗ ਕਦੇ ਨਾ
ਲੰਡੂਆਂ ਦੇ ਵਾਂਗ ਕਦੇ ਨਾ
ਫੋਕੇ ਅੱਸੀ ਫਾਇਰ ਕਰੇ
ਕਰਦੇ ਜੋ ਹੇਟ ਸੀ ਮਿੱਠੀਏ
ਫਿਰਦੇ ਅੱਜ ਯਾਰ ਬਣੇ
ਕਰਦੇ ਜੋ ਹੇਟ ਸੀ ਮਿੱਠੀਏ
ਫੇਕ ਅੱਜ ਯਾਰ ਬਣੇ
ਕਰਦੇ ਹੋ ਹੇਟ ਸੀ ਜੱਟੀਏ

ਚੋਟੀ ਦਾ ਹੰਟਰ ਗੱਭਰੂ ਵੈਰੀ ਨੂੰ ਨਰਵਸ ਕਰਦਾ
ਭੱਜਿਆਂ ਨੂੰ ਰਾਹ ਨੀ ਲੱਭਦੇ ਯਾਰ ਜਦੋ ਸਰਵਿਸ ਕਰਦਾ
ਕਰਦੇ ਜੋ ਧੋਖੇਬਾਜ਼ੀਆਂ
ਕਰਦੇ ਜੋ ਧੋਖੇਬਾਜ਼ੀਆਂ
ਸਾਡੇ ਸਰਕਲ ਚੋਂ ਬਾਹਰ ਖੜ੍ਹੇ
ਕਰਦੇ ਜੋ ਹੇਟ ਸੀ ਜੱਟੀਏ
ਫਿਰਦੇ ਅੱਜ ਯਾਰ ਬਣੇ
ਕਰਦੇ ਜੋ ਹੇਟ ਸੀ ਮਿੱਠੀਏ
ਓਹ ਵੀ ਅੱਜ ਯਾਰ ਬਣੇ
ਕਰਦੇ ਜੋ ਹੇਟ ਸੀ ਜੱਟੀਏ
ਫੇਕ ਅੱਜ ਯਾਰ ਬਣੇ
ਕਰਦੇ ਜੋ ਹੇਟ ਸੀ ਜੱਟੀਏ

WRITERS

Robin Bedi

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other