ਹਵਾ ਕਰੇ ਤਰੀਫ ਜੋਹ ਗੱਲਾਂ ਦੀ
ਤੇਰੇ ਮੁੱਖ ਨੂੰ ਛੂਹ ਕੇ ਆਵੇ ਜੋ
ਹਵਾ ਕਰੇ ਤਰੀਫ ਜੋਹ ਗੱਲਾਂ ਦੀ
ਤੇਰੇ ਮੁੱਖ ਨੂੰ ਛੂਹ ਕੇ ਆਵੇ ਜੋ
ਮੁੰਡਾ ਫਿਰਦਾ ਤੈਨੂੰ ਪਾਉਣ ਨੂੰ
ਕੀਤੇ ਖੋਹ ਨਾ ਦਵੇ ਪਛਤਾਵੇ ਜੋ
ਤੇਰਾ ਦਿਲ ਹੀ ਇੱਕੋ ਟਿਕਾਣਾ ਆ
ਜਿੱਥੇ ਰੁਕਦੀ ਜ਼ਿੰਦਗੀ ਮੇਰੀ ਏ
ਤੇਰਾ ਦਿਲ ਹੀ ਇੱਕੋ ਟਿਕਾਣਾ ਆ
ਜਿੱਥੇ ਰੁਕਦੀ ਜ਼ਿੰਦਗੀ ਮੇਰੀ ਏ
ਤੇਰੇ ਕੋਲ ਆਉਣ ਨੂੰ ਚਾਹਵੇ ਜੋ
ਤੇਰੇ ਕੋਲ ਆਉਣ ਨੂੰ ਚਾਹਵੇ ਜੋ
ਹਵਾ ਕਰੇ ਤਰੀਫ ਜੋਹ ਗੱਲਾਂ ਦੀ
ਤੇਰੇ ਮੁੱਖ ਨੂੰ ਛੂਹ ਕੇ ਆਵੇ ਜੋ
ਹਵਾ ਕਰੇ ਤਰੀਫ ਜੋਹ ਗੱਲਾਂ ਦੀ
ਤੇਰੇ ਮੁੱਖ ਨੂੰ ਛੂਹ ਕੇ ਆਵੇ ਜੋ
ਨਾਮ ਤੇਰਾ ਲਿਖੋਂਦਾ ਗੀਤ ਕੁੜੇ
ਹਰਪ ਕਰੇ ਬੀਟ ਤੇ ਰਿਪੀਟ ਕੁੜੇ
ਨਾਮ ਤੇਰਾ ਲਿਖੋਂਦਾ ਗੀਤ ਕੁੜੇ
ਹਰਪ ਕਰੇ ਬੀਟ ਤੇ ਰਿਪੀਟ ਕੁੜੇ
ਦਉ ਲੇਕੇ ਦਿਲ ਤੇਰਾ ਚਾਹਵੇ ਜੋ
ਹਵਾ ਕਰੇ ਤਰੀਫ ਜੋਹ ਗੱਲਾਂ ਦੀ
ਤੇਰੇ ਮੁੱਖ ਨੂੰ ਛੂਹ ਕੇ ਆਵੇ ਜੋ
ਭਰੀ ਮੁੱਖ ਤੇ ਲਾਲੀ ਆਉਣ ਕੁੜੇ
ਤੂੰ ਜਾਨ ਜਾਨ ਸ਼ਰਮਾਵੇ ਕਯੋ ਆ ਆ ਆ ਆ