ਹਾਏ ਗੁੱਸਾ ਵੇ ਤੂੰ ਹੋਰ ਨਾ ਜਤਾ
ਯਾ ਮੈਨੂੰ ਯਾ ਉਹ ਰੱਬ ਨੂੰ ਪਤਾ
ਹਾਏ ਗੁੱਸਾ ਵੇ ਤੂੰ ਹੋਰ ਨਾ ਜਤਾ
ਯਾ ਮੈਨੂੰ ਯਾ ਉਹ ਰੱਬ ਨੂੰ ਪਤਾ
ਚੈਨ ਮੇਰਾ ਲੁੱਟ ਪੁੱਟ ਲੈ ਗਿਆ ਏ ਤੂੰ
ਲੱਗਦੀ ਨਾ ਅੱਖ ਕਿਤੇ ਲੱਭਦੀ ਤੈਨੂੰ
ਚੈਨ ਮੇਰਾ ਲੁੱਟ ਪੁੱਟ ਲੈ ਗਿਆ ਏ ਤੂੰ
ਲੱਗਦੀ ਨਾ ਅੱਖ ਬਸ ਲੱਭਦੀ ਤੈਨੂੰ
ਤੇਰੀਆਂ ਮੈਂ ਗੱਲਾਂ ਸੋਚ ਸੋਚ ਰਵਾਂ ਹੱਸਦੀ
ਤਾਹਨੇ ਮੇਹਣੇ ਲੋਕਾਂ ਦੇ ਜਰਾਂ ਹਾਏ ਲੋਕਾਂ ਦੇ ਜਰਾਂ
ਘੜੀ ਮੁੜੀ ਬੂਹੇ ਬੈਠੀ ਰਾਹ ਤੇਰਾ ਤੱਕਦੀ
ਕੱਲੀ ਵੇ ਮੈਂ ਮਰਨੋਂ ਡਰਾਂ ਮਰਨੋਂ ਡਰਾਂ
ਤੇਰੀਆਂ ਮੈਂ ਗੱਲਾਂ ਸੋਚ ਸੋਚ ਰਵਾਂ ਹੱਸਦੀ
ਤਾਹਨੇ ਮੇਹਣੇ ਲੋਕਾਂ ਦੇ ਜਰਾਂ ਹਾਏ ਮਿਹਣੇ ਜਰਾਂ (ਲੋਕਾਂ ਦੇ ਜਰਾਂ)
ਘੜੀ ਮੁੜੀ ਬੂਹੇ ਬੈਠੀ ਰਾਹ ਤੇਰਾ ਤੱਕਦੀ
ਵੇ ਆ ਕੇ ਗਲ ਲਾ ਲੈ ਤੂੰ ਮੈਨੂੰ
ਚੈਨ ਮੇਰਾ ਲੁੱਟ ਪੁੱਟ ਲੈ ਗਿਆ ਏ ਤੂੰ
ਚੈਨ ਮੇਰਾ ਲੁੱਟ ਪੁੱਟ ਲੈ ਗਿਆ ਏ ਤੂੰ
ਲੱਗਦੀ ਨਾ ਅੱਖ ਕਿਤੇ ਲੱਭਦੀ ਤੈਨੂੰ
ਚੈਨ ਮੇਰਾ ਲੁੱਟ ਪੁੱਟ ਲੈ ਗਿਆ ਏ ਤੂੰ
ਲੱਗਦੀ ਨਾ ਅੱਖ ਬਸ ਲੱਭਦੀ ਤੈਨੂੰ
ਚੈਨ ਮੇਰਾ ਲੁੱਟ ਪੁੱਟ ਤੂੰ ਤੂੰ
ਹਰ ਵਾਰੀ ਮੇਰੇ ਉੱਤੇ ਗੁੱਸੇ ਜਦੋਂ ਹੁੰਦਾ ਸੀ
ਝੱਟ ਤੈਨੂੰ ਲੈਂਦੀ ਸੀ ਮਨਾ ਲੈਂਦੀ ਸੀ ਮਨਾ
ਫੇਰ ਗਿਆ ਮੁੱਖ ਮੈਥੋਂ ਯਾਰੀ ਵੀ ਤੂੰ ਤੋੜ ਲਈ, ਤੋੜ ਲਈ
ਦੱਸ ਕਿਹੜੀ ਗੱਲ ਦੀ ਸਜ਼ਾ, ਗੱਲ ਦੀ ਸਜ਼ਾ
ਹਰ ਵਾਰੀ ਮੇਰੇ ਉੱਤੇ ਗੁੱਸੇ ਜਦੋਂ ਹੁੰਦਾ ਸੀ
ਝੱਟ ਤੈਨੂੰ ਲੈਂਦੀ ਸੀ ਮਨਾ, ਲੈਂਦੀ ਸੀ ਮਨਾ
ਫੇਰ ਗਿਆ ਮੁੱਖ ਮੈਥੋਂ ਯਾਰੀ ਵੀ ਤੂੰ ਤੋੜ ਲਈ
ਹਾਏ ਇੱਕ ਵਾਰੀ ਦੱਸ ਜਾ ਮੈਨੂੰ
ਚੈਨ ਮੇਰਾ ਲੁੱਟ ਪੁੱਟ ਲੈ ਗਿਆ ਏ ਤੂੰ
ਲੱਗਦੀ ਨਾ ਅੱਖ ਕਿਤੇ ਲੱਭਦੀ ਤੈਨੂੰ
ਚੈਨ ਮੇਰਾ ਲੁੱਟ ਪੁੱਟ ਲੈ ਗਿਆ ਏ ਤੂੰ
ਲੱਗਦੀ ਨਾ ਅੱਖ ਕਿਤੇ ਲੱਭਦੀ ਤੈਨੂੰ
ਚੈਨ ਮੇਰਾ ਲੁੱਟ ਪੁੱਟ ਲੈ ਗਿਆ ਏ ਤੂੰ (ਓ ਓ ਓ)
ਲੱਗਦੀ ਨਾ ਅੱਖ ਬਸ ਲੱਭਦੀ ਤੈਨੂੰ