ਯਾ ਕੋਈ ਗਲਤੀ ਤੈਨੂੰ ਕੁਝ ਯਾਦ ਹੋਵੇਗਾ
ਨਈਓ ਕਰਨਾ ਪਾਵੇ ਕੋਈ ਮੇਰੇ ਬਾਦ ਹੋਵੇਗਾ
ਵੇ ਤੂੰ ਕੀਨੀਆ ਦੀ ਜ਼ਿੰਦਗੀ ਸੀ ਖਾਹਲੀ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨੀ ਭੁੱਲਦਾ
ਇਕ ਵਾਰੀ ਜ਼ਿੰਦਗੀ ਚ ਕਰਦਾ ਪਿਆਰ ਜੇ ਤੂੰ
ਦੱਸ ਮੈਨੂੰ ਦੱਸ ਮੈਨੂੰ ਯਾਰਾਂ ਮੈਂ ਕਿਓ ਰੂਲਦਾ
ਐਨੀ ਨਈ ਸੀ ਉਮੀਦ ਰਾਜ ਤੇਰੇ ਤੋਂ ਤੂੰ ਵੀ ਹੈ ਕਮਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਰੋ ਰੋ ਕੇ ਕਰੇਂਗਾ ਤੂੰ ਥੋੜਾ ਥੋੜਾ ਡਰੇਂਗਾ ਤੂੰ
ਪੈਣਾ ਤੈਨੂੰ ਪੈਣਾ ਤੈਨੂੰ ਐਸਾ ਕੱਮ ਕਰਨਾ
ਕਿ ਸੋਚਿਆ ਸੀ ਮੈਂ ਤੇ ਹੋ ਗਿਆ ਹੈ ਕਿ
ਸਾਨੂੰ ਕਿ ਪਤਾ ਸੀ ਅਸੀ ਤੇਰੇ ਹੱਥੋ ਮਰਨਾ
ਰੋ ਰੋ ਕੇ ਕਰੇਂਗਾ ਤੂੰ ਥੋਡਾ ਥੋਡਾ ਡਰੇਂਗਾ ਤੂੰ
ਪੈਣਾ ਤੈਨੂੰ ਪੈਣਾ ਤੈਨੂੰ ਐਸਾ ਕੱਮ ਕਰਨਾ
ਕਿ ਸੋਚਿਆ ਸੀ ਮੈਂ ਤੇ ਹੋ ਗਿਆ ਹੈ ਕਿ
ਸਾਨੂੰ ਕਿ ਪਤਾ ਸੀ ਅਸੀ ਤੇਰੇ ਹੱਥੋ ਮਰਨਾ
ਇਹਸਾਨ ਕਿਥੋਂ ਭੁੱਲ ਹੋਣਾ ਤੇਰਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
PUBLISHERS
Lyrics © IPRS, Royalty Network, Warner Music India Private Limited, Warner Chappell Music, Inc.