LyricFind Logo
LyricFind Logo
Profile image icon
Lyric cover art

Zindagi Naal

Apple Music logo
Deezer logo
Spotify logo
Lyrics
ਹਾਂ ਬਾਈ DJ
ਹਾਂਜੀ ਜਾਨੀ ਜੀ
French ਤਾਂ ਬੜੀ ਅੱਛੀ ਬੋਲ ਲੈਂਦਾ ਹੈ
ਚੱਲ ਤੂੰ ਕਹਿੰਦਾ ਹੈਂ ਤਾਂ
ਮੇਰੇ ਸਾਥ ਪੰਜਾਬੀ ਵੀ ਤਾਂ ਗਾ
ਤੇ ਨਹੀਂ ਯਾਰ
ਚੱਲ chorus ਹੀ ਗਾ ਦੇ
ਚੱਲ try ਕਰ ਲੈਂਦੇ ਹਾਂ
ਆਏ ਸੁਣੋ

ਵੇ ਮੈਂ ਜ਼ਿੰਦਗੀ ਨੂੰ ਲੈਕੇ ਚੱਲਾਂ ਨਾਲ
ਤੇ ਅੰਬਰਾਂ ਚ ਗਿਣਦਾ ਮੈਂ ਤਾਰੇ
ਵੈਰੀ ਕੱਢਤੇ ਮੈਂ ਘਰੋਂ ਸਾਰੇ
ਜਿਹੜੇ ਪਾਉਂਦੇ ਸੀ ਪੁਆੜੇ
ਬਹੁਤਾ ਲਾਉਂਦੀ ਸੀ ਮੈਨੂੰ ਲਾਰੇ
ਵੇ ਮੈਂ ਗਿਣ ਗਿਣ ਵੈਰੀ ਮਾਰੇ
ਵੇ ਮੈਂ ਗਿਣ ਗਿਣ ਵੈਰੀ ਮਾਰੇ

ਚੱਲ ਸ਼ੁਰੂ ਕਰੀਏ
ਵੇ ਮੈਂ ਜ਼ਿੰਦਗੀ ਨੂੰ ਲੈਕੇ ਚੱਲਾਂ ਨਾਲ ਵੇ
ਜਦੋਂ ਕਦੇ ਕੋਈ ਮੈਂ ਨਾ ਕੱਢਾਂ ਗਾਲ ਵੇ
ਏਸ ਦੁਨੀਆਂ ਦੀ ਵੱਖਰੀ ਆ ਚਾਲ ਵੇ
ਕੋਈ ਰੋਵੇ ਕੋਈ ਹੱਸੇ ਬੁਰੇ ਹਾਲ ਵੇ
ਵੇ ਮੈਂ ਜ਼ਿੰਦਗੀ ਨੂੰ ਲੈਕੇ ਚੱਲਾਂ ਨਾਲ ਵੇ
ਜਦੋਂ ਕਦੇ ਕੋਈ ਮੈਂ ਨਾ ਕੱਢਾਂ ਗਾਲ ਵੇ
ਏਸ ਦੁਨੀਆਂ ਦੀ ਵੱਖਰੀ ਆ ਚਾਲ ਵੇ
ਕੋਈ ਰੋਵੇ ਕੋਈ ਹੱਸੇ ਬੁਰੇ ਹਾਲ ਵੇ

ਜਦੋਂ ਆਉਂਦੀ ਮੈਨੂੰ ਕਾਲ
ਮੈਨੂੰ ਆਉਂਦਾ ਏ ਸਵਾਲ
ਰਾਤੀਂ ਤਾਰਿਆਂ ਦੀ ਬਹਿ ਕੇ ਤੱਕਾਂ ਜਾਲ ਵੇ
ਜਦੋਂ ਆਉਂਦੀ ਮੈਨੂੰ ਕਾਲ
ਮੈਨੂੰ ਆਉਂਦਾ ਏ ਸਵਾਲ
ਰਾਤੀਂ ਤਾਰਿਆਂ ਦੀ ਬਹਿ ਕੇ ਤੱਕਾਂ ਜਾਲ ਵੇ

Hundred grand on that kush
West side we push
East side we native baiting fake friends for good
We dont roll around with no haterz
Happy back stabbing alligators
They acting like they made us
They acting like they what

ਵੇ ਮੈਂ ਨਸ਼ੇ ਦਾ ਚਸਕਾ ਲੈਂਦਾ
ਤੇ ਮੈਂ ਵੈਰੀਆਂ ਨੂੰ ਦਵਾਂ ਪੇਂਟਾ
ਪੂਰੇ rockstar ਦਾ ਮੇਰਾ tag ਐ
ਤੇ ਮੈਂ ਆਸ਼ਿਕੀ ਤੋਂ ਦੂਰ ਬਹਿੰਦਾ
ਬਾਪੂ ਸੰਭਲ ਕੇ ਚੱਲੀਂ ਕਹਿੰਦਾ
ਪੁੱਤ ਮੇਰਾ ਕਿੱਥੇ ਤੂੰ ਅੱਜ ਕੱਲ ਰਹਿੰਦਾ
ਵੇ ਮੈਂ ਕੀ ਦੱਸਾਂ ਮੈਂ ਕਿੱਥੇ
ਵੈਰੀ ਬਕਦੇ ਨੇ ਪਿੱਠ ਪਿੱਛੇ
ਪਰ ਉਹ ਕੱਖ ਨਾ ਮੇਰਾ ਖੱਟੇ
ਵੈਰੀ ਸਿਰਫਿਰੇ ਦੋ ਟੱਕੇ
ਜਿਹੜੇ ਤੁਰਦੇ ਨੇ ਆਕੜ ਕੇ
ਕਰਦੇ ਖਾਕ ਤੇ ਰਹਿੰਦੇ ਬਕਦੇ
ਵੇ ਮੈਂ ਫੜ ਲਏ ਬੜੇ ਕਸਕੇ
ਤੇ ਮੈਂ ਵੱਢਤੇ ਜਿਵੇਂ ਬੱਕਰੇ
ਹੁਣ ਕਿਹੜਾ ਮਾਂ ਦਾ ਪੁੱਤ ਮੈਨੂੰ ਟੱਕਰੇ
ਹੁਣ ਕਿਹੜਾ ਮਾਂ ਦਾ ਪੁੱਤ ਮੈਨੂੰ ਟੱਕਰੇ

ਵੇ ਮੈਂ ਕੀ ਦੱਸਾਂ ਮੈਂ ਕਿੱਥੇ
ਅੱਜ ਤੋਂ ਸੀ ਜਦੋਂ ਅਸੀਂ ਨਿੱਕੇ
ਇੱਕ ਥਾਂ ਤੇ ਨਾ ਬਹਿੰਦੇ ਟਿੱਕੇ
Litey wrong turns ਤੋਂ ਸਿੱਖੇ
ਲੈ ਕੇ ਜੇਬ ਚ ਖੋਟੇ ਸਿੱਕੇ
ਨਾ ਕੱਢੀ ਕਿਸੇ ਦੇ ਅੱਗੇ ਵਿੱਕੇ
ਸੁਣੇ ਗੀਤ ਮੈਂ ਕਿੰਨੇ ਫਿੱਕੇ
ਤਾਹੀਓਂ ਗੀਤ ਮੈਂ ਐਨੇ ਲਿਖੇ

ਵੇ ਮੈਂ ਜ਼ਿੰਦਗੀ ਨੂੰ ਲੈਕੇ ਚੱਲਾਂ ਨਾਲ ਵੇ
ਜਦੋਂ ਕਦੇ ਕੋਈ ਮੈਂ ਨਾ ਕੱਢਾਂ ਗਾਲ ਵੇ
ਏਸ ਦੁਨੀਆਂ ਦੀ ਵੱਖਰੀ ਆ ਚਾਲ ਵੇ
ਕੋਈ ਰੋਵੇ ਕੋਈ ਹੱਸੇ ਬੁਰੇ ਹਾਲ ਵੇ
ਵੇ ਮੈਂ ਜ਼ਿੰਦਗੀ ਨੂੰ ਲੈਕੇ ਚੱਲਾਂ ਨਾਲ ਵੇ
ਜਦੋਂ ਕਦੇ ਕੋਈ ਮੈਂ ਨਾ ਕੱਢਾਂ ਗਾਲ ਵੇ
ਏਸ ਦੁਨੀਆਂ ਦੀ ਵੱਖਰੀ ਆ ਚਾਲ ਵੇ
ਕੋਈ ਰੋਵੇ ਕੋਈ ਹੱਸੇ ਬੁਰੇ ਹਾਲ ਵੇ
ਜਦੋਂ ਆਉਂਦੀ ਮੈਨੂੰ ਕਾਲ
ਮੈਨੂੰ ਆਉਂਦਾ ਏ ਸਵਾਲ
ਰਾਤੀਂ ਤਾਰਿਆਂ ਦੀ ਬਹਿ ਕੇ ਤੱਕਾਂ ਜਾਲ ਵੇ
ਜਦੋਂ ਆਉਂਦੀ ਮੈਨੂੰ ਕਾਲ
ਮੈਨੂੰ ਆਉਂਦਾ ਏ ਸਵਾਲ
ਰਾਤੀਂ ਤਾਰਿਆਂ ਦੀ ਬਹਿ ਕੇ ਤੱਕਾਂ ਜਾਲ ਵੇ
100 milles jsuis pas la
Dans le rap game jsuis malade
On te met mal a laise
Si tes mal a laise soit pas la
Rendu trop loin ay
Mais jai les pieds sur terre
Donc je nai pas besoin
Je nai pas besoin de vous plaire

On es tous propre mais on fait du sale
Pour survivre on doit vivre comme un animal
On m'as dit vie ta vie fait rien d'illegal
Pense pas a la richesse ca va tourner mal
Mais javoue j avais faim
Je voulais suivre mon destin
Mettre fin a mes problemes
Comme tout le monde mais clandestin
Mais javoue j avais faim
Je voulais suivre mon destin
Mettre fin a mes problemes
Comme tout le monde mais clandestin

Quoi quil arrive quoi quil arrive
Moi jsuis le hero moi jsuis le hero
Je veux la moula moulaga
Avec bcp de zeros zeros
Dans la vie dans la vie je suis international ehh

ਜ਼ਿੰਦਗੀ ਨੂੰ ਮੈਂ ਲੈਕੇ ਲੈਕੇ ਚੱਲਾਂ ਨਾਲ

ਵੇ ਮੈਂ ਜ਼ਿੰਦਗੀ ਨੂੰ ਲੈਕੇ ਚੱਲਾਂ ਨਾਲ ਵੇ
ਜਦੋਂ ਕਦੇ ਕੋਈ ਮੈਂ ਨਾ ਕੱਢਾਂ ਗਾਲ ਵੇ
ਏਸ ਦੁਨੀਆ ਦੀ ਵੱਖਰੀ ਆ ਚਾਲ ਵੇ
ਕੋਈ ਰੋਵੇ ਕੋਈ ਹੱਸੇ ਬੁਰੇ ਹਾਲ ਵੇ
ਵੇ ਮੈਂ ਜ਼ਿੰਦਗੀ ਨੂੰ ਲੈਕੇ ਚੱਲਾਂ ਨਾਲ ਵੇ
ਜਦੋਂ ਕਦੇ ਕੋਈ ਮੈਂ ਨਾ ਕੱਢਾਂ ਗਾਲ ਵੇ
ਏਸ ਦੁਨੀਆ ਦੀ ਵੱਖਰੀ ਆ ਚਾਲ ਵੇ
ਕੋਈ ਰੋਵੇ ਕੋਈ ਹੱਸੇ ਬੁਰੇ ਹਾਲ ਵੇ
ਜਦੋਂ ਆਉਂਦੀ ਮੈਨੂੰ ਕਾਲ
ਮੈਨੂੰ ਆਉਂਦਾ ਐ ਸਵਾਲ
ਰਾਤੀਂ ਤਾਰਿਆਂ ਦੀ ਬਹਿ ਕੇ ਤੱਕਾਂ ਜਾਲ ਵੇ
ਜਦੋਂ ਆਉਂਦੀ ਮੈਨੂੰ ਕਾਲ
ਮੈਨੂੰ ਆਉਂਦਾ ਐ ਸਵਾਲ
ਰਾਤੀਂ ਤਾਰਿਆਂ ਦੀ ਬਹਿ ਕੇ ਤੱਕਾਂ ਜਾਲ ਵੇ

WRITERS

Nasir Shah, Rehan Naveed

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other