LyricFind Logo
LyricFind Logo
Profile image icon
Lyric cover art

Nike Checks

Apple Music logo
Deezer logo
Spotify logo
Lyrics
ਓਹੇ dox!
ਅੱਸੀ underpass ਤੋਂ business class ਆਏ ਦੋਨੋ ਭਰਾ
ਅੱਸੀ ਘੁੰਮਦੇ ਸੀ chandigarh ਲੈ bus ਦਾ pass
ਅੱਸੀ ਮੰਗੀ ਨਈਓ ਮਾ ਪਿਓ ਤੋਂ single penny
ਮਿਤਰਾਂ ਦਾ iphone ਕਿਸ਼ਤਾ ਤੇ ਹੈ ਨਹੀਂ
ਜੇ phone ਨਾ ਚੱਕਾ ਬਿੱਲੋ ਮੈਂ studio ਚ ਬੈਠਾ
ਮੇਰੇ ਕਰਕੇ ਕਿੰਨੇ ਮੁੰਡੇ ਪਾਣ ਲੱਗੇ ਕੈਂਠਾ
ਮੈਂ chandigarh ਦਾ niko bellic trapping ਮੇਰੀ habit ਤੇ
RBI ਪੁੱਛੀ ਜਾਏ ਕਿੱਥੋਂ ਆਂਦਾ ਪੈਸਾ
ਸਰਦੀਆਂ ਚ ਬਿੱਲੋ ਨੂੰ ਮੇਰਾ ਤਾਂ ਪਸੰਦ
Dox ਦੀ beats ਉੱਤੇ ਕਰਨਾ dance ਪਸੰਦ
ਸਾਲੀ groupie ਕਹਿੰਦੀ ਰਾਤ ਦਾ plan ਕਿ ਦੱਸ
ਗਾਣਾ ਇਕ ਨੀ ਯਾਦ ਪਰ ਕਹਿੰਦੀ ਹੈ rap ਪਸੰਦ
Passion ਤੇ believe
ਮੈਂ ਅਨੋਖੀ ਚੀਜ਼
Album kara drop
ਨਈਓ ਕਰਦਾ tease
Impeccable ਹੈ sound
One from the crowd
Dox ਪਾਵੇ bass ਜਦੋ ਹਿੱਲੇ ਪੂਰਾ ground
ਮੈਨੂੰ diss ਕਰੇ ਤੂੰ ਹੈ ਕੰਜਰੀ ਦਾ ਪੁੱਤ
ਮੈਂ ਵਾਂ hardest ਮੁੰਡਾ ਸੱਟ ਲੱਗਦੀ ਨੀ ਪੁੱਤ
ਰਾਮਦਾਰਬਾਰ ਬੈਠੇ ਯਾਰ ਮੇਰੇ ਕੁੱਛ
ਤੇਰੇ ਮਾਰਕੇ ਚਪੇੜਾ ਤੇਰੀ ਗੱਡੀ ਲਾਉਗੇ ਲੁੱਟ
Yes yes ਕਰੇ ਤੂੰ ਹੈ ਕੰਜਰੀ ਦਾ ਪੁੱਤ
ਮੈਂ ਵਾਂ hardest ਮੁੰਡਾ ਸੱਟ ਲੱਗਦੀ ਨੀ ਪੁੱਤ
ਰਾਮਦਾਰਬਾਰ ਬੈਠੇ ਯਾਰ ਮੇਰੇ ਕੁੱਛ
ਤੇਰੇ ਮਾਰਕੇ ਚਪੇੜਾ ਤੇਰੀ ਗੱਡੀ ਲਾਉਗੇ ਲੁੱਟ
ਆਈ ਦਾ hardest ਬੋਲੇ mandali for life
young darcy ਮਿਹਨਤ ਕਰਤਾ ਮੈਂ define
ਅੰਨਾ ਬੋਲੇ ਮੇਰੇਕੋ the vid it ਸਾਰੇ members ਮੇਰੇ side
Nike checks ਕਰੇ shine
Ronaldo number 9
ਕੱਲੇ ਖੋਲਾ ਖੁਦ ਕਾ mind
ਮੇਰੇਕੋ ਹੋਗੀ ਹੈ ਝਾਈ
ਤੂੰ ਸਮਝ ਜ਼ਰਾ sign
ਮੇਰੇ ਮਿਤਰਾ ਹੈ psyche
freedom Santana hood ਮੇਂ scary sight
ਯੇ bitches love Sosa money money ਉਨਕਾ prize
ਤੇਰੇਕੋ ਨਹੀਂ ਮਾਲੂਮ ਝਾਟ ਕੁੱਛ ਤੂੰ imbecile
ਤੂੰ consumer ਹੈ ਭਾਈ
ਮੈਂ ਨਹੀਂ ਕਰਤਾ fight
ਮੈਂ boss ਹਾਂ ਨਾ ਭਾਈ
Miss ਕਰਤਾ ਨਹੀਂ play ਮੁਹ ਪੇ रुमाल ਲਗਾਏ
You ain't clearly bout die life
ਬਾਗ਼ੀ ਨਾਲ ਆਇਆ track ਪੇ ਭੇੜੀਆਂ
ਗੱਡੀ ਵਿੱਚ ਰਾਤ ਕੋ ਮਾਰੇ ਗੇੜੀਆਂ
Delete ਕਰਨਾ ਚਾਹਤਾ social media
ਦਿਖੇਂਗੇ ਸਾਂਪ ਲੇ ਤੂੰ lift ਯਾ ਸੀਡੀਆਂ
Rap ਕੇ knowledge ਤੇਰੀ Wikipedia
ਲਗਾ ਥੋੜਾ ਆਪਣੇ ਕਲਾ ਪੇ ਜ਼ੋਰ
ਗੱਡੀ ਦੀ interior ਉਪਰ ਤਾਰੇ
Engine ਕਰਦਾ roar
ਮੈਨੂੰ diss ਕਰੇ ਤੂੰ ਹੈ ਕੰਜਰੀ ਦਾ ਪੁੱਤ
ਮੈਂ ਵਾਂ hardest ਮੁੰਡਾ ਸੱਟ ਲੱਗਦੀ ਨੀ ਪੁੱਤ
ਰਾਮਦਾਰਬਾਰ ਬੈਠੇ ਯਾਰ ਮੇਰੇ ਕੁੱਛ
ਤੇਰੇ ਮਾਰਕੇ ਚਪੇੜਾ ਤੇਰੀ ਗੱਡੀ ਲਾਉਗੇ ਲੁੱਟ
ਮੈਨੂੰ diss ਕਰੇ ਤੂੰ ਹੈ ਕੰਜਰੀ ਦਾ ਪੁੱਤ
ਮੈਂ ਵਾਂ hardest ਮੁੰਡਾ ਸੱਟ ਲੱਗਦੀ ਨੀ ਪੁੱਤ
ਰਾਮਦਾਰਬਰ ਬੈਠੇ ਯਾਰ ਮੇਰੇ ਕੁੱਛ
ਤੇਰੇ ਮਾਰਕੇ ਚਪੇੜਾ ਤੇਰੀ ਗੱਡੀ ਲਾਉਗੇ ਲੁੱਟ

WRITERS

Mandeep Singh, Manav Sharma, Hitesh Kakkar

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other