LyricFind Logo
LyricFind Logo
Profile image icon
Lyric cover art

Superstar

Apple Music logo
Deezer logo
Spotify logo
Lyrics
I know that you are the only one
No matter what they say
Only dox

ਤੋਰ ਤੇਰੀ ਨੇ ਲਾਤੇ ਵੈਲੀ ਕਰਣੇ ਨੂੰ ਪਿਆਰ ਨੀ
ਤੇ ਟੋਹਰ ਮੇਰੀ ਦੀ ਗੱਲਾਂ ਕਰਦੀ ਹਰ ਦੂਜੀ ਨਾਰ ਵੀ
ਰੂਪ ਤੇਰੇ ਦੀ ਸੱਚੀ ਸੁਣਿਆ ਹੈਗੀ ਕੋਈ ਮਾਰ ਨੀ
ਤੇ ਵੱਡੇ ਵੈਲੀ ਟਾਲ ਜਾਂਦੇ ਆ ਸਾਡੀ ਲਲਕਾਰ ਨੀ
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
ਤੇ ਸਾਡੇ show ਦੇ ਬਾਹਰ ਲੱਗੀ ਏ ਵੱਡੀ ਕਤਾਰ ਨੀ
ਮੰਨਿਆ ਤੂੰ super model ਹੋਣੀ ਏ ਟਾਪ ਦੀ
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
ਸੁਣਿਆ ਤੂੰ ਸਾਡੇ ਪਿੰਡ ਦੇ ਮੁੰਡੇ ਚਾਰਦੀ ਏ
ਸੁਣਿਆ ਤੂੰ ਦਿਨੇ ਦਿਹਾੜੇ ਰਾਂਝੇ ਮਾਰਦੀ ਏ
ਸੁਣਿਆ ਮੈਂ ਬਾਲੀ ਕੰਨਾਂ ਵਾਲੀ ਤੇਰੀ rare ਕੁੜੀਏ
ਹਾਂ ਮੇਰੀ ਵੀਵੀਐਸ ਨੂੰ ਤਾਹਨੇ ਮਾਰਦੀ ਏ
ਤੇਰੇ ਰੂਪ ਦੇ ਡੰਗੇ ਨਾ ਮੰਗੇ ਪਾਣੀ
ਰੱਖਾਂ ਝਾੜ ਕੇ ਮੈਂ ਐਂਟੀਆਂ ਦੀ ਢਾਣੀ
ਤੂੰ ਤਾਂ ਬੋਲਦੀ ਨੀ ਬੋਲ ਚੰਗਾ ਪਿਆਰ ਦਾ
ਤੇ ਮੈਂ ਦੁਨੀਆ ਦੀ ਜਾਣਾਂ ਬੋਲਬਾਣੀ
ਜਾਣੀ ਏ studio ਤੂੰ ਕਰਣੇ ਨੂੰ add ਨੀ
ਤੇ ਕਰਾਂ ਮੈਂ studio 'ਚ ਗਾਣੇ record ਨੀ
ਡੈਡੀ ਜੇ ਚਲਾਵੇ ਤੇਰਾ ਅੱਧੀ ਸਰਕਾਰ ਨੀ
ਤੇ ਮਿਤਰਾਂ ਦੇ order ਮੁੰਡੇ ਕਰਦੇ ਇਨਕਾਰ ਨਾਈ
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
ਤੇ ਸਾਡੇ show ਦੇ ਬਾਹਰ ਲੱਗੀ ਏ ਵੱਡੀ ਕਤਾਰ ਨੀ
ਮੰਨਿਆ ਤੂੰ ਸੁਪਰ ਮਾਡਲ ਹੋਣੀ ਏ ਟਾਪ ਦੀ
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ

ਸੁਣਿਆ ਮੈਂ ਪੈਰਿਸ ਵਾਲੇ ਕਰਦੇ ਤੇਰੀ ਤਾਰੀਫਾਂ
ਸੁਣਿਆ ਮੈਂ fashion week ਦੀ ਕਰਦੀ ਫਿਰੇ ਤਿਆਰੀ
ਸੁਣਿਆ ਤੂੰ ਹੋਣਾ ਪਿੱਛੇ ਲੇਬਲ ਤੇਰੇ ਯਾਰ ਦੇ
ਮੇਰੇ ਹੀ ਗੀਤਾਂ ਨੇ ਤਾਂ ਪੱਟੀ ਦੁਨੀਆ ਸਾਰੀ
ਮੁੰਡਾ ਜ਼ਿੰਦਗੀ ਦੀ ਬਾਜ਼ੀ ਨਹੀਓ ਹਾਰਦਾ
ਮੇਰੇ ਸਾਹ ਮੰਗੇ ਸਾਰੇ ਤੇਥੋਂ ਵਾਰਦਾ
ਨੀ ਤੂੰ ਇੱਕ ਵਾਰੀ ਕਹਿ ਦੇ ਕਿ ਮੈਂ ਤੇਰੀ ਆ
ਦੇਖੀ ਤਾਰੂ ਕਿਵੇਂ ਮੁੱਲ ਤੇਰੇ ਪਿਆਰ ਦਾ
ਤੇਰੇ ਨਾਲ ਯਾਰੀ ਲਾਣਾ ਤਿੱਖੀ ਤਲਵਾਰ
ਤੇਰਾ ਪਿਆਰ ਬੁਲਾਵੇ ਮੈਨੂੰ ਸੀਨੇ ਨੂੰ ਠਾਰ ਨੀ
Dox ਦੀ ਬੀਟਾਂ ਉੱਤੇ ਕਰਦੀ ਏ ਬੌਪ ਤੂੰ
ਜੱਸੇ ਦੇ ਵੀ ਗਾਣੇ ਦਿੰਦੇ ਹਿੱਕਾਂ ਨੂੰ ਪਾੜ ਨੀ
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
ਤੇ ਸਾਡੇ show ਦੇ ਬਾਹਰ ਲੱਗੀ ਏ ਵੱਡੀ ਕਤਾਰ ਨੀ
ਮੰਨਿਆ ਤੂੰ super model ਹੋਣੀ ਏ top ਦੀ
ਸੋਹਣੀਏ ਪੰਜਾਬ ਦਾ ਮੈਂ superstar ਨੀ

WRITERS

Rita Kim, JASKARAN, dox

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other