LyricFind Logo
LyricFind Logo
Profile image icon
Lyric cover art

Reply feat. Navv Maan - Dream Boy

Apple Music logo
Deezer logo
Spotify logo
Lyrics
ਅਸਤਾਦ ਕਿਦਾਂ
ਅਸਤਾਦ ਕਿਦਾਂ

ਸਾਡਿਆਂ ਸਟਪਾਂ ਨੂੰ ਨਾ ਵੇਖ ਜਰੇ ਤੂੰ
ਸਾਡਿਆਂ route'ਆਂ ਦੇ ਉਤੇ walk ਕਰੇ ਤੂੰ
ਕੌਣ ਅਸਤਾਦ ਕੌਣ ਚੇਲਾ ਮਿੱਤਰਾ
ਵੇਖਦੇ ਆ ਕੌਣ ਲੁੱਟੂ ਮੇਲਾ ਮਿੱਤਰਾ
ਸਾਬ ਸਾਰਾ ਅੱਜ ਕਰੁ ਨਾ ਉਧਾਰ ਕਰਾਂਗੇ

ਸਾਡਾ ਆਖਰੀ ਤੇ ਪਹਿਲਾਂ reply ਸੁਣ ਲੈ
ਤੇਰੇ ਵਾਂਗੂ ਨਾ ਪਕਾਈ ਵਾਰ ਵਾਰ ਕਰਾਂਗੇ
ਸਾਡਾ ਆਖਰੀ ਤੇ ਪਹਿਲਾਂ reply ਸੁਣ ਲੈ
ਤੇਰੇ ਵਾਂਗੂ ਨਾ ਪਕਾਈ ਵਾਰ ਵਾਰ ਕਰਾਂਗੇ

ਧੀਮੇ ਧੀਮੇ ਚਲਤੇ ਹੈ
ਪਕੇ ਕੋਕੇ ਜੱੜ ਤੇ ਹੈ
God ਹੀ ਬਚਾਏ ਉਹਨੇ
ਜੋ ਹਮਸੇ ਜਲਤੇ ਹੈ
I don't care
what should think
ਗਾਣੇ ਮੇਰੇ ਬੋਲਤੇ ਹੈ everything everything
Back bite ਕੇ ਲੀਯੇ ਮੈ alarm ਹੂੰ ਮੈ ਘਰ ਕਾ
ਨਾ ਮਾਨ ਤੇਰੇ ਜੈਸੇ ਛੋਰੋਂ ਸੇ ਨਹੀਂ ਡਰਤਾ

Weapon'ਆ ਤੇ ਜਾਕੇ ਥੋੜੀ ਸੋਚ ਮੁਕਦੀ
ਏਤੋ ਅੱਗੇ ਤੁਸੀਂ ਕਰ ਸਕਦੇ ਓ ਕੀ
ਭੇਟਾਂ ਦਿਆਂ ਵੱਗਾਂ ਵਿੱਚ ਮੋਕ ਫਿਰਦੇ
ਹੋਰ ਅੱਗੇ ਅੱਗੇ ਥੋਨੂੰ ਦੱਸਾਂ ਦਸ ਕੀ
Hate Romey Maan ਕਰੇ ਏਨਾ ਕੰਮਾਂ ਤੋਂ
ਜਿਹੜਾ ਉੱਡਣ ਨਾ ਓਹਨੂੰ ਥੱਲੇ ਤਾਰ ਲੇਵਾਂਗੇ

ਸਾਡਾ ਆਖਰੀ ਤੇ ਪਹਿਲਾਂ reply ਸੁਣ ਲੈ
ਤੇਰੇ ਵਾਂਗੂ ਨਾ ਪਕਾਈ ਵਾਰ ਵਾਰ ਕਰਾਂਗੇ
ਸਾਡਾ ਆਖਰੀ ਤੇ ਪਹਿਲਾਂ reply ਸੁਣ ਲੈ
ਤੇਰੇ ਵਾਂਗੂ ਨਾ ਪਕਾਈ ਵਾਰ ਵਾਰ ਕਰਾਂਗੇ

WRITERS

Romey Maan

PUBLISHERS

Lyrics © IPRS

Share icon and text

Share


See A Problem With Something?

Lyrics

Other