LyricFind Logo
LyricFind Logo
Profile image icon
Lyric cover art

Nain Milaa

Apple Music logo
Deezer logo
Spotify logo
Lyrics
ਮੈ ਤੇਰੇ ਲਈ ਜੀਣਾ ਚਾਹਤਾ ਹੂੰ
ਹਾ
ਮੈ ਤੇਰੇ ਲਈ ਮਰਨਾ ਚਾਹਤਾ ਹੂੰ

ਤੇਰੇ ਨਾਲ ਨਾਲ ਚੱਲਾਂ
ਦੋਵੇਂ ਕਰਦੇ ਹੋਈਏ ਗੱਲਾਂ
ਨੈਣ ਮਿਲਾ ਕੇ
ਯਾਰਾ ਤੂੰ ਹੀ ਹੈ ਮੇਰਾ ਸਹਾਰਾ
ਤੂੰ ਹੀ ਹੈ ਮੈਨੂੰ ਜਾਨ ਤੋਂ ਵੀ ਪਿਆਰਾ
ਤੂੰ ਨਾ ਛੱਡਿਆ ਮੇਰਾ ਪੱਲਾ
ਮੈਨੂੰ ਲੋਕ ਸੀ ਕਹਿੰਦੇ ਝੱਲਾ
ਤੇਰੇ ਨਾਲ ਨਾਲ ਚੱਲਾਂ
ਤੇਰੇ ਨਾਲ ਨਾਲ ਚੱਲਾਂ
ਦੋਵੇਂ ਕਰਦੇ ਹੋਈਏ ਗੱਲਾਂ
ਨੈਣ ਮਿਲਾ ਕੇ
ਜਿੱਥੇ ਛੱਡ ਗਏ ਸਾਰੇ ਸਾਥ
ਜਿੱਥੇ ਛੱਡ ਗਏ ਸਾਰੇ ਸਾਥ
ਮੇਰੀ ਕਿਸੇ ਨਾ ਪੁੱਛੀ ਬਾਤ
ਤੂੰ ਆਈ ਦਿਨ ਚੜ੍ਹਿਆ

ਤੈਨੂੰ ਜਦੋਂ ਦਾ ਹਾਂ ਮਿਲਿਆ
ਮੈ ਖੁਸ਼ੀਆਂ ਨਾਲ ਖਿੱਲਿਆ
ਤੈਨੂੰ ਦਿਲ ’ਚ ਵਸਾਇਆ
ਦਿਲ ਤੇਰੇ ਨਾਮ ਲਾਇਆ
ਦਿਨ ਰਾਤ ਵੀ ਹਸੀਨ ਹੋਈ
ਬਾਤ ਵੀ ਹਸੀਨ ਹੋਈ
ਤੇਰੇ ਨਾਮ ਮੈ ਕਰ ਦਿੱਤਾ
ਮੇਰੇ ਨਾਮ ਦਾ ਛੱਲਾ
ਮੈਨੂੰ ਲੋਕ ਸੀ ਕਹਿੰਦੇ ਝੱਲਾ
ਤੇਰੇ ਨਾਲ ਨਾਲ ਚੱਲਾਂ
ਤੇਰੇ ਨਾਲ ਨਾਲ ਚੱਲਾਂ
ਦੋਵੇਂ ਕਰਦੇ ਹੋਈਏ ਗੱਲਾਂ
ਦੋਵੇਂ ਕਰਦੇ ਹੋਈਏ ਗੱਲਾਂ
ਨੈਣ ਨੈਣਾਂ ਨਾਲ ਮਿਲਾ ਕੇ
ਹਾ
ਤੇਰੇ ਨਾਲ ਨਾਲ ਚੱਲਾਂ
ਤੇਰੇ ਨਾਲ ਨਾਲ ਚੱਲਾਂ
ਦੋਵੇਂ ਕਰਦੇ ਹੋਈਏ ਗੱਲਾਂ
ਨੈਣ ਮਿਲਾ ਕੇ
ਜਿੱਥੇ ਛੱਡ ਗਏ ਸਾਰੇ ਸਾਥ
ਜਿੱਥੇ ਛੱਡ ਗਏ ਸਾਰੇ ਸਾਥ
ਮੇਰੀ ਕਿਸੇ ਨਾ ਪੁੱਛੀ ਬਾਤ
ਤੂੰ ਆਈ ਦਿਨ ਚੜ੍ਹਿਆ
ਤੇਰੇ ਜਿਹਾ ਨਾ ਕੋਈ ਹੋਰ
Past keeps haunting i see in my dreams
ਤੂੰ ਨਾ ਕਰੀ ਮੇਰੇ ਨਾਲ ਬੇਵਫ਼ਾਈ
ਤੂੰ ਨਾ ਛੱਡੀ ਮੈਨੂੰ ਕੱਲਾ
ਮੈ ਪਾਇਆ ਤੇਰੇ ਨਾਮ ਦਾ ਛੱਲਾ
ਨੈਣ ਮਿਲਾ
ਨੈਣ ਮਿਲਾ

WRITERS

JOEY BOYER, KAMAL SANGHERA, VISHAL DALUWATTE

PUBLISHERS

Lyrics © Vydia, Inc.

Share icon and text

Share


See A Problem With Something?

Lyrics

Other