ਬੂਟਕੱਟ ਪਾਉਣ ਲੋਕੀ ਕਹਿੰਦੇ ਆ classic
ਅੱਖਾਂ ਉੱਤੇ ਸ਼ੇਡ ਲੋਕੀ ਕਹਿੰਦੇ ਆ classic
ਘੜੀ ਗੁੱਟ ਤੇ ਲੋਕੀ ਕਹਿੰਦੇ ਆ classic
ਬੂਟਕੱਟ ਪਾਉਣ ਲੋਕੀ ਕਹਿੰਦੇ ਆ classic
ਅੱਖਾਂ ਉੱਤੇ ਸ਼ੇਡ ਲੋਕੀ ਕਹਿੰਦੇ ਆ classic
ਘੜੀ ਗੁੱਟ ਤੇ ਲੋਕੀ ਕਹਿੰਦੇ ਆ classic
Check ਆਲੀ shirt ਲੋਕੀ ਕਹਿੰਦੇ ਆ classic
ਯਾਰੀ ਆ ਨਿਭਾਉਣ ਵਾਲੀ ਚੁੰਮੇ ਜੇ ਯਾਰ
ਕਈ ਘੁੰਮਦੇ ਆ ਰਹਿੰਦੇ ਕੁਜ ਹੁੰਦੇ ਆ ਫ਼ਰਾਰ
ਜਿੱਥੇ ਯਾਰੀ ਲਾਈ ਪੂਰੀ ਰੱਜ ਕੇ ਨਿਭਾਈ ਆ
ਆਹ ਯਾਰੀਆਂ ਦੀ ਕੰਧਾਂ ਵਿੱਚ ਪਾਈ ਨੀ ਦਰਾਰ
ਕਦੇ ਕੁੜਤਾ ਪਜਾਮਾ ਕਦੇ ਪੈਂਟ ਸ਼ਰਟ ਪਾਈ ਦੀ
ਕੱਦੇ ਕੱਦੇ ਕੰਨਾਂ ਵਿੱਚ ਨੱਤੀਆਂ ਵੀ ਪਾਈ ਦੀ
ਚਾਂਦੀ ਦੀ ਆ ਚੇਨ ਗੱਲ ਵਿੱਚ ਵੀਏ ਪਾਈ ਦੀ
ਟੌਰ ਨਾਲ ਮੁੱਛਾ ਸੈਟ ਕਰਕੇ ਖੜਾਈ ਦੀ
ਬੂਟਕੱਟ ਪਾਉਣ ਲੋਕੀ ਕਹਿੰਦੇ ਆ classic
ਅੱਖਾਂ ਉੱਤੇ ਸ਼ੇਡ ਲੋਕੀ ਕਹਿੰਦੇ ਆ classic
ਘੜੀ ਗੁੱਟ ਤੇ ਲੋਕੀ ਕਹਿੰਦੇ ਆ classic
Check ਆਲੀ shirt ਲੋਕੀ ਕਹਿੰਦੇ ਆ classic
ਜਿਮ ਵਿੱਚ ਜਾ ਕੇ ਡੋਲੇ ਸ਼ੋਲੇ ਵੀ ਬਣਾਉਣੇ ਆ
ਗੱਬਰੂ ਨੇ ਹਜੇ ਵਾਦੁ ਨੋਟ ਵੀ ਕਮਾਣੇ ਆ
ਜਿਮ ਵਿੱਚ ਜਾ ਕੇ ਡੋਲੇ ਸ਼ੋਲੇ ਵੀ ਬਣਾਉਣੇ ਆ
ਲਾਈਫ ਦਾ ਪਲੈਨ ਜਮਾਂ ਸੋਚਿਆ ਆ ਲਿਟ ਨੀ
ਹਰ ਬੰਦਾ ਇਥੇ ਬਿੱਲੋ ਹੋਣਾ ਚੌਂਦਾ ਹਿੱਟ ਨੀ
ਅੱਖਾਂ ਬੰਦ ਕਰ ਫੁੱਲ ਕਰੀ ਚੱਲ ਮਿਹਨਤਾਂ
ਨਾਲੇ body ਨੂੰ ਵੀ ਯਾਰ ਰੱਖਦੇ ਆ ਫਿੱਟ ਨੀ
ਬੂਟਕੱਟ ਪਾਉਣ ਲੋਕੀ ਕਹਿੰਦੇ ਆ classic
ਅੱਖਾਂ ਉੱਤੇ ਸ਼ੇਡ ਲੋਕੀ ਕਹਿੰਦੇ ਆ classic
ਘੜੀ ਗੁੱਟ ਤੇ ਲੋਕੀ ਕਹਿੰਦੇ ਆ classic
Check ਆਲੀ shirt ਲੋਕੀ ਕਹਿੰਦੇ ਆ classic
ਰੀਲਾਂ ਵਿੱਚ ਯਾਰਾਂ ਨੇ ਤਾ ਗੱਡੀਆਂ ਨਚਾਉਣੀਆਂ
ਵੈਰੀਆਂ ਨੇ ਆਪਣੀਆਂ ਸਾਜ਼ਿਸ਼ਾਂ ਰਚੋਣੀਆਂ
ਰੀਲਾਂ ਵਿੱਚ ਯਾਰਾਂ ਨੇ ਤਾ ਗੱਡੀਆਂ ਨਚਾਉਣੀਆਂ
ਵੈਰੀਆਂ ਨੇ ਆਪਣੀਆਂ ਸਾਜ਼ਿਸ਼ਾਂ ਰਚੋਣੀਆਂ
ਲੋਕੀ ਕਹਿੰਦੇ ਟਾਈਮ ਕਦੇ ਕਿੱਸੇ ਲਈ ਨੀ ਰੁੱਕਦਾ
ਮਿਤਰਾਂ ਨੇ ਘੜੀ ਦਾ ਤਾ ਸੈੱਲ ਹੀ ਏ ਕੱਡ ਤਾ
ਲੋਕੀ ਕਹਿੰਦੇ ਟਾਈਮ ਕਦੇ ਕਿੱਸੇ ਲਈ ਨੀ ਰੁੱਕਦਾ
ਮਿਤਰਾਂ ਨੇ ਘੜੀ ਦਾ ਤਾ ਸੈੱਲ ਹੀ ਏ ਕੱਡ ਤਾ
ਬੂਟਕੱਟ ਪਾਉਣ ਲੋਕੀ ਕਹਿੰਦੇ ਆ classic
ਅੱਖਾਂ ਉੱਤੇ ਸ਼ੇਡ ਲੋਕੀ ਕਹਿੰਦੇ ਆ classic
ਘੜੀ ਗੁੱਟ ਤੇ ਲੋਕੀ ਕਹਿੰਦੇ ਆ classic
Check ਆਲੀ shirt ਲੋਕੀ ਕਹਿੰਦੇ ਆ classic