LyricFind Logo
LyricFind Logo
Profile image icon
Lyric cover art

Glock N Clock

Apple Music logo
Deezer logo
Spotify logo
Lyrics
Hey itsDv
ਹੋ ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਯਾਰ ਹੁੰਦਾ ਕੈਮ ਨਾਲੇ ਭਰਦੀ ਸੰਦੂਕ
ਅੱਜ ਟਾਈਮ ਆਇਆ ਸਾਡਾ ਤੈਨੂੰ ਭੱਜਣ ਨਾ ਦਊ
ਕੱਲਾ ਤੈਨੂੰ ਨਹੀਂ ਓ ਤੇਰਾ ਪੂਰਾ ਪਿੰਡ ਦੇਣਾ ਫੂਕ
ਹੋ ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਯਾਰ ਹੁੰਦਾ ਕੈਮ ਨਾਲੇ ਭਰਦੀ ਸੰਦੂਕ
ਅੱਜ ਟਾਈਮ ਆਇਆ ਸਾਡਾ ਤੈਨੂੰ ਭੱਜਣ ਨਾ ਦਊ
ਕੱਲਾ ਤੈਨੂੰ ਨਹੀਂ ਓ ਤੇਰਾ ਪੂਰਾ ਪਿੰਡ ਦੇਣਾ ਫੂਕ
ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਚਲਦਾ ਆ ਟਾਈਮ ਨਾਲੇ

ਦਿਨ ਰਾਤ ਜਾਗ ਯਾਰਾਂ ਮਿਹਨਤ ਸੀ ਕੀਤੀ
ਯਾਰਾਂ ਨਾਲ ਬਹਿ ਕੇ ਖੱਲੀ ਬੋਤਲਾਂ ਨੀ ਕੀਤੀ
ਵੋਟਾਂ ਵਿੱਚ ਮੁਫਤ ਦੀ ਦਾਰੂ ਨੀ ਸੀ ਪੀਤੀ
ਹੋ ਮਾੜੇ ਮੋਟੇ ਕੰਮਾਂ ਦੀ ਤਾ ਟੈਂਸ਼ਨ ਨੀ ਲੀਤੀ
ਦਿਨ ਰਾਤ ਜਾਗ ਯਾਰਾਂ ਮਿਹਨਤ ਸੀ ਕੀਤੀ
ਯਾਰਾਂ ਨਾਲ ਬਹਿ ਕੇ ਖੱਲੀ ਬੋਤਲਾਂ ਨੀ ਕੀਤੀ
ਵੋਟਾਂ ਵਿੱਚ ਮੁਫਤ ਦੀ ਦਾਰੂ ਨੀ ਸੀ ਪੀਤੀ
ਹੋ ਮਾੜੇ ਮੋਟੇ ਕੰਮਾਂ ਦੀ ਤਾ ਟੈਂਸ਼ਨ ਨੀ ਲੀਤੀ
ਹੋ ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਯਾਰ ਹੁੰਦਾ ਕੈਮ ਨਾਲੇ ਭਰਦੀ ਸੰਦੂਕ
ਅੱਜ ਟਾਈਮ ਆਇਆ ਸਾਡਾ ਤੈਨੂੰ ਭੱਜਣ ਨਾ ਦਊ
ਕੱਲਾ ਤੈਨੂੰ ਨਹੀਂ ਓ ਤੇਰਾ ਪੂਰਾ ਪਿੰਡ ਦੇਣਾ ਫੂਕ
ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਚਲਦਾ ਆ ਟਾਈਮ ਨਾਲੇ

ਹੋ ਨਾਰਾਂ ਪਿੱਛੇ ਯਾਰਾਂ ਵਿੱਚ ਫਿੱਕ ਨੀ ਸੀ ਪਾਇਆ
ਬੈਲਟ ਤੇ ਯਾਰਾਂ ਬੱਤੀ ਬੋਰ ਸੀ ਗਾ ਲਾਇਆ
ਗੱਡੀ ਉੱਤੇ ਏਕੇ47 ਸੀ ਬਣਾਇਆ
ਤੇ ਗੁੱਟ ਉੱਤੇ ਬੇਬੇ ਅਤੇ ਬਾਪੂ ਸੀ ਲਿਖਿਆ
ਹੋ ਨਾਰਾਂ ਪਿੱਛੇ ਯਾਰਾਂ ਵਿੱਚ ਫਿੱਕ ਨੀ ਸੀ ਪਾਇਆ
ਬੈਲਟ ਤੇ ਯਾਰਾਂ ਬੱਤੀ ਬੋਰ ਸੀ ਗਾ ਲਾਇਆ
ਗੱਡੀ ਉੱਤੇ ਏਕੇ47 ਸੀ ਬਣਾਇਆ
ਤੇ ਗੁੱਟ ਉੱਤੇ ਬੇਬੇ ਅਤੇ ਬਾਪੂ ਸੀ ਲਿਖਿਆ
ਹੋ ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਯਾਰ ਹੁੰਦਾ ਕੈਮ ਨਾਲੇ ਭਰਦੀ ਸੰਦੂਕ
ਅੱਜ ਟਾਈਮ ਆਇਆ ਸਾਡਾ ਤੈਨੂੰ ਭੱਜਣ ਨਾ ਦਊ
ਕੱਲਾ ਤੈਨੂੰ ਨਹੀਂ ਓ ਤੇਰਾ ਪੂਰਾ ਪਿੰਡ ਦੇਣਾ ਫੂਕ
ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਚਲਦਾ ਆ ਟਾਈਮ ਨਾਲੇ

ਸ਼ਾਮੀ ਗੇੜੀ ਦਾ ਆ ਟਾਈਮ ਚਾਰ ਯਾਰ ਨਾਲ ਭਾਲਾ
ਫੁੱਲ ਵਾਜ ਛੱਡ ਗਾਣਾ ਡੀਵੀ ਦਾ ਵੀ ਲਾਲਾ
ਆਖਦੇ ਸ਼ਰੀਕ 4 ਪੈਸੇ ਵੀ ਕਮਾਲਾ
ਮੈਂ ਕਿਹਾ ਪੈਸੇ ਸੀ ਤਾ ਛੱਡ ਪਿਆਰ ਲੋਕਾਂ ਦਾ ਕਮਾਣਾ
ਉਹ ਯਾਰ ਦੇ ਵਿਆਹ ਚ ਜੱਟ ਕੱਢ ਦੇ ਆ ਫਾਇਰ
ਗੱਡੀਆਂ ਦੇ ਜੱਟ ਆ ਘਸਾਉਂਦੇ ਰਹਿੰਦੇ ਟਾਇਰ
ਮੁੱਕਦੇ ਦੇ ਨਹੀ ਨਵੇਂ ਦਿਨ ਨਵੇਂ ਪੈਂਦੇ ਵੈਰ
ਹੋ ਥੋੜੀ ਦੇਰ ਖੜ੍ਹ ਜਾ ਲਿਆਓ ਨਵੀਂ ਲਹਿਰ
ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਯਾਰ ਹੁੰਦਾ ਕੈਮ ਨਾਲੇ ਭਰਦੀ ਸੰਦੂਕ
ਅੱਜ ਟਾਈਮ ਆਇਆ ਸਾਡਾ ਤੈਨੂੰ ਭੱਜਣ ਨਾ ਦਊ
ਕੱਲਾ ਤੈਨੂੰ ਨਹੀਂ ਓ ਤੇਰਾ ਪੂਰਾ ਪਿੰਡ ਦੇਣਾ ਫੂਕ
ਜਿਹਦਾ ਚਲਦਾ ਆ ਟਾਈਮ ਨਾਲੇ ਹੱਥ ਚ ਬੰਦੂਕ
ਜਿਹਦਾ ਚਲਦਾ ਆ ਟਾਈਮ ਨਾਲੇ

WRITERS

Dhruv Shukla

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other