ਜਦੋਂ ਮਿਲਿਆ ਸੀ ਤੈਨੂੰ ਪਹਿਲੀ ਵਾਰ ਮੈਂ
ਗੱਲ ਬਾਤ ਓਦੋ ਹੀ ਸੀ ਸ਼ੁਰੂ ਹੋਗੀ ਨੀ
ਜਦੋਂ ਮਿਲਿਆ ਸੀ ਤੈਨੂੰ ਪਹਿਲੀ ਵਾਰ ਮੈਂ
ਤੀਜੇ ਬਾਰੇ ਜਦੋਂ ਪਤਾ ਲੱਗਿਆ ਸੀ ਮੈਨੂੰ
ਓਥੇ ਹੀ ਗਿਆ ਸੀ ਦਿਲ ਹਾਰ ਮੈਂ
ਗੱਲ ਬਾਤ ਓਦੋ ਹੀ ਸੀ ਸ਼ੁਰੂ ਹੋਗੀ ਨੀ
ਜਦੋਂ ਮਿਲਿਆ ਸੀ ਤੈਨੂੰ ਪਹਿਲੀ ਵਾਰ ਮੈਂ
ਤੀਜੇ ਬਾਰੇ ਜਦੋਂ ਪਤਾ ਲੱਗਿਆ ਸੀ ਮੈਨੂੰ
ਓਥੇ ਹੀ ਗਿਆ ਸੀ ਦਿਲ ਹਾਰ ਮੈਂ
ਤੇਰੇ ਨਾਲ ਜ਼ਿੰਦਗੀ ਦੇ ਵੇਖੇ ਹਰ ਪਲ
ਨਾਲੇ ਸੁਪਨੇ ਦੀ ਵੇਖੀ ਸੀ ਮੈਂ ਡਾਰ ਨੀ
ਹੱਥ ਜਿਹਾ ਮਿਲਾ ਕੇ ਐਦਾਂ ਲੱਗਦਾ ਸੀ ਹੁੰਦਾ
ਜਿਦਾ ਫੜ ਲਈ current ਆਲੀ ਤਾਰ ਨੀ
ਅਸੀਂ ਤੇਰੇ ਹੰਜੂ ਕਦੇ ਡਿਗਣ ਨਾ ਦਿੱਤੇ
ਤੂੰ ਭੋਰਾ ਵੀ ਨਾ ਮੁੱਲ ਸਾਡਾ ਪਾਇਆ
ਸਾਡੇ ਹੰਜੂ ਘੜੀ ਘੜੀ ਡਿਗਦੇ ਰਹੇ
ਸਾਡੇ ਹੰਜੂ ਘੜੀ ਘੜੀ ਡਿਗਦੇ ਰਹੇ
ਗੱਲ ਬਾਤ ਓਦੋ ਹੀ ਸੀ ਸ਼ੁਰੂ ਹੋਗੀ ਨੀ
ਜਦੋਂ ਮਿਲਿਆ ਸੀ ਤੈਨੂੰ ਪਹਿਲੀ ਵਾਰ ਮੈਂ (ਪਹਿਲੀ ਵਾਰ ਮੈਂ)
ਤੀਜੇ ਬਾਰੇ ਜਦੋਂ ਪਤਾ ਲੱਗਿਆ ਸੀ ਮੈਨੂੰ
ਓਥੇ ਹੀ ਗਿਆ ਸੀ ਦਿਲ ਹਾਰ ਮੈਂ (ਹਾਰ ਮੈਂ)
ਗੱਲ ਬਾਤ ਓਦੋ ਹੀ ਸੀ ਸ਼ੁਰੂ ਹੋਗੀ ਨੀ
ਜਦੋਂ ਮਿਲਿਆ ਸੀ ਤੈਨੂੰ ਪਹਿਲੀ ਵਾਰ ਮੈਂ
ਤੀਜੇ ਬਾਰੇ ਜਦੋਂ ਪਤਾ ਲੱਗਿਆ ਸੀ ਮੈਨੂੰ
ਓਥੇ ਹੀ ਗਿਆ ਸੀ ਦਿਲ ਹਾਰ ਮੈਂ
ਗੱਲਾਂ ਬਾਤਾਂ ਵਿਚ ਇਜ਼ਹਾਰ ਸੀ ਮੈਂ ਕੀਤਾ
ਉਹਨੂੰ ਲੱਗ ਗਈ ਸਮਝ ਮੇਰੇ ਪਿਆਰ ਦੀ
ਅੱਜ ਦਿਲ ਉੱਤੇ ਉਹਨੇ ਵਾਰ ਜਿਹਾ ਕੀਤਾ
ਮੈਥੋਂ ਸਾਂਭ ਨਹੀਂਓ ਹੁੰਦੇ ਤੇਜ਼ ਵਾਰ ਨੀ
ਗੱਲਾਂ ਬਾਤਾਂ ਵਿਚ ਇਜ਼ਹਾਰ ਸੀ ਮੈਂ ਕੀਤਾ
ਉਹਨੂੰ ਲੱਗ ਗਈ ਸਮਝ ਮੇਰੇ ਪਿਆਰ ਦੀ
ਅੱਜ ਦਿਲ ਉੱਤੇ ਉਹਨੇ ਵਾਰ ਜਿਹਾ ਕੀਤਾ
ਮੈਥੋਂ ਸਾਂਭ ਨਹੀਂਓ ਹੁੰਦੇ ਤੇਜ਼ ਵਾਰ ਨੀ
ਅੱਜ ਤੋਂ ਬਾਅਦ message ਨਹੀਂ ਕਰਦੀ
ਹੋ ਸੱਜਣਾ ਪਿਆਰ ਬੜਾ ਗੂੜਾ ਸੀ