ਮੈਂ ਹਾਂ ਰਾਜਾ ਤੂੰ ਏ ਰਾਣੀ ਰਲ ਲਿਖਾਂਗੇ ਕਹਾਣੀ
ਜਿਹੜੀ ਇਸ਼ਕ ਦੀ ਗੱਲ ਪੂਰੀ ਬੋਲਦੀ ਹੋਊ
ਜਦ ਅੱਖਾਂ ਵਿਚ ਅੱਖਾਂ ਪਾ ਕੇ ਵੇਖ ਲੈਣਾ ਤੈਨੂੰ
ਮੈਨੂੰ ਲੱਗੇ ਜਿਵੇਂ ਨਸ਼ਾ ਜਿਹਾ ਘੋਲਦੀ ਹੋਊ
ਮੈਂ ਹਾਂ ਰਾਜਾ ਤੂੰ ਆ ਰਾਣੀ ਰਲ ਲਿਖਾਂਗੇ ਕਹਾਣੀ
ਜਿਹੜੀ ਇਸ਼ਕ ਦੀ ਗੱਲ ਪੂਰੀ ਬੋਲਦੀ ਹੋਊ
ਜਦ ਅੱਖਾਂ ਵਿਚ ਅੱਖਾਂ ਪਾ ਕੇ ਵੇਖ ਲੈਣਾ ਤੈਨੂੰ
ਮੈਨੂੰ ਲੱਗੇ ਜਿਵੇਂ ਨਸ਼ਾ ਜਿਹਾ ਘੋਲਦੀ ਹੋਊ
ਹੋ ਸੂਟ ਆ ਗੁਲਾਬੀ ਜਦ ਪਾ ਲੈਣੀ ਆ
ਮੈਨੂੰ ਲੱਗੇ ਮੇਰੀ ਸੋਹਣੀ ਬੜੀ ਫੱਬਦੀ ਫੱਬਦੀ
ਹੋ ਗੱਬਰੂ ਆ ਕੱਬਾ ਤੂੰ ਆ ਫੂਲਾ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਆ ਕੱਬਾ ਤੂੰ ਆ ਫੂਲਾ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
Weekend ਉੱਤੇ dinner ਤੇ ਜਾਵਾਂਗੇ
ਤੇਰੇ ਪਿਆਰ ਦਾ ਵੀ winner ਕਹਲਾਵਾਂਗੇ
Wait ਨਹੀਓ ਹੁੰਦਾ ਛੇਤੀ ਛੇਤੀ ਆ ਵਿਆਹ ਲੈ
Stage ਉੱਤੇ ਭੰਗੜਾ ਵੀ ਪਾਵਾਂਗੇ
Weekend ਉੱਤੇ dinner ਤੇ ਜਾਵਾਂਗੇ
ਤੇਰੇ ਪਿਆਰ ਦਾ ਵੀ winner ਕਹਲਾਵਾਂਗੇ
Wait ਨਹੀਂ ਹੁੰਦਾ ਛੇਤੀ ਛੇਤੀ ਆ ਵਿਆਹ ਲੈ
Stage ਉੱਤੇ ਭੰਗੜਾ ਵੀ ਪਾਵਾਂਗੇ
ਹੋ ਮੋਤੀ ਆ ਪਿਰੋਏ ਹੁੰਦੇ ਰੱਬ ਦੇ
ਜੋੜੀ ਸੋਹਣੀ ਆ ਬਣਾਉਂਦਾ ਰੱਬ ਸਭ ਦੀ
ਹੋ ਗੱਬਰੂ ਆ ਕੱਬਾ ਤੂੰ ਆ ਫੂਲਾ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਆ ਕੱਬਾ ਤੂੰ ਆ ਫੂਲਾ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਕੰਮ ਤੋਂ ਮੈਂ ਥੱਕ ਜਦ ਘਰ ਵਿੱਚ ਆਵਾਂ
ਮੇਰੇ ਲਈ ਓ ਰੋਟੀਆਂ ਬਣਾਉਂਦੀ ਹੋਊ
ਜ਼ਿੰਦਗੀ ਦੇ ਉੱਚੇ ਨੀਵੇਂ ਸਫਰ ਦੇ ਵਿੱਚ
ਮੇਰੇ ਕਦਮ ਨਾਲ ਕਦਮ ਮਿਲਾਉਂਦੀ ਹੋਊ
ਹੋ ਕੰਮ ਤੋਂ ਮੈਂ ਥੱਕ ਜਦ ਘਰ ਵਿੱਚ ਆਵਾਂ
ਮੇਰੇ ਲਈ ਓ ਰੋਟੀਆਂ ਬਣਾਉਂਦੀ ਹੋਊ
ਜ਼ਿੰਦਗੀ ਦੇ ਉੱਚੇ ਨੀਵੇਂ ਸਫਰ ਦੇ ਵਿੱਚ
ਮੇਰੇ ਕਦਮ ਨਾਲ ਕਦਮ ਮਿਲਾਉਂਦੀ ਹੋਊ
ਸਿਫਤਾਂ ਹੋ ਸਾਰੇ ਰਹਿੰਦੇ ਕਰਦੇ ਆ
ਕਹਿੰਦੇ ਦੋਵਾਂ ਦੀ ਆ ਜੋੜੀ ਬੜੀ ਫੱਬਦੀ ਫੱਬਦੀ
ਹੋ ਗੱਬਰੂ ਆ ਕੱਬਾ ਤੂੰ ਆ ਫੂਲਾ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਆ ਕੱਬਾ ਤੂੰ ਆ ਫੂਲਾ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਆ ਕੱਬਾ ਤੂੰ ਆ ਫੂਲਾ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਆ ਕੱਬਾ ਤੂੰ ਆ ਫੂਲਾ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ