LyricFind Logo
LyricFind Logo
Profile image icon
Lyric cover art

BANDE NAAL

Apple Music logo
Deezer logo
Spotify logo
Lyrics
ਬੰਦੇ ਨਾਲ
ਰੱਖਾ ਚਾਰ
ਸੱਪਾਂ ਨੂੰ ਦਿੱਤਾ ਮਾਰ
ਰੈਵ ਪੰਜ ਹਜ਼ਾਰ ਛਡਾ ਕਲੱਚ
ਚੀਕਾਂ ਕੱਡੇ ਕਾਰ
ਗਡੀ ਕਿੱਥੇ
ਅੰਬਰ ਪਾਰ
ਕੱਢੂ ਕੋਈ ਕਿੱਦਾਂ ਗਾਲ
ਕਰ ਦਈਏ ਸ਼ੀਸ਼ਾ ਉੱਤੇ ਜਦੋ ਕੋਈ ਲੰਘੇ ਨਾਰ
ਬੰਦੇ ਨਾਲ
ਰੱਖਾ ਚਾਰ
ਸੱਪਾਂ ਨੂੰ ਦਿੱਤਾ ਮਾਰ
ਰੈਵ ਪੰਜ ਹਜ਼ਾਰ ਛਡਾ ਕਲੱਚ
ਚੀਕਾਂ ਕੱਡੇ ਕਾਰ
ਗਡੀ ਕਿੱਥੇ
ਅੰਬਰ ਪਾਰ
ਕੱਢੂ ਕੋਈ ਕਿੱਦਾਂ ਗਾਲ
ਕਰ ਦਈਏ ਸ਼ੀਸ਼ਾ ਉੱਤੇ ਜਦੋ ਕੋਈ ਲੰਘੇ ਨਾਰ
ਬਲੈਕ windows ਹੈ ਟਿੰਟਿਡ
ਕਰੂ ਮੈਂ rap always stay winning
ਕਰੀਏ cap ਫੇਰ ਕਹਿੰਦੇ just kidding
All of the shit i say done did it
ਵੋ
ਫੱਟ ਤੇ speaker ਜਬ ਚਲਦੀ ਗਾਡੀ ਹੈ slow
ਕਮੀ ਨਿਕਾਲੇ ਖੁਦ ਅਨਾੜੀ ਵੋ
ਪਿੱਠ ਤੇ ਵਾਰ ਫੇਰ ਯਾਰ ਨੀ ਓ
ਨਾਲ ਨੀ ਓਹ
ਰੱਖਤਾ ਨੀ ਸਾਥ ਮੇਂ
ਬੰਦੇ ਜੋ ਛੋੜ ਗਏ ਬੁਰੇ ਹਾਲ ਮੇਂ
ਪੜਤਾ ਜਬ ਕਾਮ ਤੋਹ ਕਰਤੇ ਹੈਂ text
ਪਰ ਵੈਸੇ ਤੋ ਬਾਤ ਕਰਦੇ ਨਹੀਂ ਪੂਰੇ ਸਾਲ ਮੇਂ
ਉਤਾਰੂ ਖਾਲ ਮੈਂ calling them snake
Beat ਤੇ ਤਾਲ ਮੈਂ ਲੱਗਾਂ ਮੈਂ drake
ਰਖੁ ਮੈਂ rap ਕੋ ਸਭਸੇ ਪਹਿਲੇ
ਤਭੀ ਤੋ ਬਣੀ ਹੈ beat ਮੇਰੀ bae, yeah
ਗੱਡੀ ਚ ਬੀਕੇ ਸੱਬ ਤੋਂ ਪਹਿਲਾਂ ਹੁੰਦਾ ਫ਼ੋਨ connect
ਚਾਹੀਦਾ hotspot ਮੁੱਕ ਗਿਆ ਸਾਰਾ ਸੀ net
ਚਲਦਾ rap ਫੇਰ ਹੋਵੇ ਮੇਰਾ soul connect
ਬੰਦਾ ਮਾਹੌਲ
Red cups ਪੈਂਦੇ ਮੋਟੇ ਮੋਟੇ ਦੋ ਪੈਗ
Cause when we pull up
ਵੈਰੀ ਕਰਨ ਸੁਲ੍ਹਾ
ਨਾ ਕਰੀ ਤੁਲਨਾ
ਕਿੱਸੇ ਵੀ ਹੋਰ rapper ਨਾਲ
ਅੱਸੀ ਕਰਦੇ ਨੀ ਗੱਲਾਂ
ਜੈ ਹੋ ਗਿਆ ਗਰਮ ਮੱਥਾ then we pull up
Yeah ਆਹ
ਬੰਦੇ ਨਾਲ
ਰੱਖਾਂ ਚਾਰ
ਸੱਪਾਂ ਨੂੰ ਦਿੱਤਾ ਮਾਰ
ਰੈਵ ਪੰਜ ਹਜ਼ਾਰ ਛਡਾ ਕਲੱਚ
ਚੀਕਾਂ ਕੱਡੇ ਕਾਰ
ਗਡੀ ਕਿੱਥੇ
ਅੰਬਰ ਪਾਰ
ਕੱਢੂ ਕੋਈ ਕਿੱਦਾਂ ਗਾਲ
ਕਰ ਦਈਏ ਸ਼ੀਸ਼ਾ ਉੱਤੇ ਜਦੋ ਕੋਈ ਲੰਘੇ ਨਾਰ
ਬੰਦੇ ਨਾਲ
ਰੱਖਾਂ ਚਾਰ
ਸੱਪਾਂ ਨੂੰ ਦਿੱਤਾ ਮਾਰ
ਰੈਵ ਪੰਜ ਹਜ਼ਾਰ ਛਡਾ ਕਲੱਚ
ਚੀਕਾਂ ਕੱਡੇ ਕਾਰ
ਗਡੀ ਕਿੱਥੇ
ਅੰਬਰ ਪਾਰ
ਕੱਢੂ ਕੋਈ ਕਿੱਦਾਂ ਗਾਲ
ਕਰ ਦਈਏ ਸ਼ੀਸ਼ਾ ਉੱਤੇ ਜਦੋ ਕੋਈ ਲੰਘੇ ਨਾਰ

WRITERS

Ekampreet Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other