ਅੱਲੜਾਂ ਚ ਓਹਦੀਆਂ ਤਾਰੀਫਾਂ ਹੁੰਦੀਆਂ
ਮੁੰਡਾ ਕਿਸੇ ਨਾਲ ਨਾ ਬਟਾਉਂਦਾ ਮੁੰਦੀਆਂ
ਅੱਲੜਾਂ ਚ ਓਹਦੀਆਂ ਤਾਰੀਫਾਂ ਹੁੰਦੀਆਂ
ਮੁੰਡਾ ਕਿਸੇ ਨਾਲ ਨਾ ਬਟਾਉਂਦਾ ਮੁੰਦੀਆਂ
ਜੈਨਿਊਨ ਲੁੱਕ ਜੱਟਾ ਵਾਲੀ ਵਿੱਚ ਨੀ
ਓਹ ਪਰੀਆਂ ਦੇ ਰਾਜ਼ ਕੇ ਗੁਮਾਨ ਕੱਢ ਦੇ
ਅੱਖੀਆਂ ਚ ਦੇਖ ਕੇ ਜੋ ਦਿਲ ਲੈ ਗਿਆ
ਬੋਲ ਕੇ ਤਾਂ ਸੁਣਿਆ ਓਹ ਜਾਨ ਕੱਢ ਦੇ
ਅੱਖੀਆਂ ਚ ਦੇਖ ਕੇ ਜੋ ਦਿਲ ਲੈ ਗਿਆ
ਬੋਲ ਕੇ ਤਾਂ ਚੰਦਰਾ ਓਹ ਜਾਨ ਕੱਢ ਦੇ
ਯਾਰਾਂ ਨਾਲ ਮਹਫਿਲਾਂ ਸਜਾਉਂਦਾ ਰਹੇ ਓਹ
ਜਿਹਦੇ ਪਿੱਛੇ ਰੋਟੀ ਪਾਣੀ ਭੁੱਲੀ ਪਈ ਐ
ਓਹਨੂੰ ਇਸ ਗੱਲ ਦੀਆਂ ਖ਼ਬਰਾਂ ਵੀ ਨਹੀਂ
ਗੋਲ ਜੇਹੀ ਓਹਦੇ ਉੱਤੇ ਡੁਲੀ ਪਈ ਐ
ਚਾਹੁਣੀ ਆ ਕੇ ਓਹਨੂੰ ਹਨੀ ਹਨੀ ਬੋਲਾਂ ਮੈਂ
ਹਨੀ ਨਾਲੋਂ ਮਿੱਠੀ ਓਹ ਜੁਬਾਨ ਰੱਖਦਾ ਐ
ਅੱਖੀਆਂ ਚ ਦੇਖ ਕੇ ਜੋ ਦਿਲ ਲੈ ਗਿਆ
ਬੋਲ ਕੇ ਤਾਂ ਸੁਣਿਆ ਓਹ ਜਾਨ ਕੱਢ ਦੇ
ਅੱਖੀਆਂ ਚ ਦੇਖ ਕੇ ਜੋ ਦਿਲ ਲੈ ਗਿਆ
ਬੋਲ ਕੇ ਤਾਂ ਚੰਦਰਾ ਓਹ ਜਾਨ ਕੱਢ ਦੇ
ਨਾਰ miss India ਨੂੰ fail ਕਰਦੀ
ਜੇ ਓਹਦੀਆਂ ਮੁਹੱਬਤਾਂ ਚ ਪਾਸ ਹੋ ਜਾਵੇ
ਰਾਜੇ ਵਾਂਗ ਰੱਖੂ ਓਹਨੂੰ ਰਾਣੀ ਬਨ ਮੈਂ
ਜੇ ਮੇਰੇ ਦਿਲ ਉੱਤੇ ਓਹਦਾ ਰਾਜ਼ ਹੋ ਜਾਵੇ
ਅੱਖ ਓਹਨੂੰ ਤੱਕ ਕੇ ਪਰਾ ਨਾ ਹੁੰਦੀ ਐ
ਓਹ Bollywood ਵਾਲਾ king khan ਲੱਗਦੇ
ਅੱਖੀਆਂ ਚ ਦੇਖ ਕੇ ਜੋ ਦਿਲ ਲੈ ਗਿਆ
ਬੋਲ ਕੇ ਤਾਂ ਸੁਣਿਆ ਓਹ ਜਾਨ ਕੱਢ ਦੇ
ਅੱਖੀਆਂ ਚ ਦੇਖ ਕੇ ਜੋ ਦਿਲ ਲੈ ਗਿਆ
ਬੋਲ ਕੇ ਤਾਂ ਚੰਦਰਾ ਓਹ ਜਾਨ ਕੱਢ ਦੇ
ਦਿਲਾਂ ਦੀਆਂ ਚਾਬੀਆਂ ਲੁਕੋ ਕੇ ਰੱਖਦਾ
ਅੰਬਰਾਂ ਨੂੰ ਹੱਥ ਓਹਨੇ ਜੋੜੇ ਹੋਏ ਆ
ਚੜ੍ਹਦਾ ਦੇ ਨਾਲ handsome ness ਦੇ
ਜੱਟ ਨੇ record ਸਾਰੇ ਤੋੜੇ ਹੋਏ ਆ
ਵਿਰਕਾਂ ਜੇ ਕਹਿ ਦੇਵੇ ਲਿਖਾ ਲੇ ਗੁੱਟ ਤੇ
ਚੰਗਾ ਮੈਨੂੰ ਅਰਜਨ ਨਾਮ ਲੱਗਦੇ
ਅੱਖੀਆਂ ਚ ਦੇਖ ਕੇ ਜੋ ਦਿਲ ਲੈ ਗਿਆ
ਬੋਲ ਕੇ ਤਾਂ ਸੁਣਿਆ ਓਹ ਜਾਨ ਕੱਢ ਦੇ
ਅੱਖੀਆਂ ਚ ਦੇਖ ਕੇ ਜੋ ਦਿਲ ਲੈ ਗਿਆ
ਬੋਲ ਕੇ ਤਾਂ ਚੰਦਰਾ ਓਹ ਜਾਨ ਕੱਢ ਦੇ