ਮੇਰੇ ਬੁਗੂ ਨੇ ਕੁਝ ਖਾਇਆ ਹੈ ਦੱਸ ਦੇ ਬੁਗੂ
ਮੇਰੇ ਬੁਗੂ ਨੇ ਕੁਝ ਪੀਆ ਹੈ ਦੱਸ ਦੇ ਬੁਗੂ
ਮੇਰੇ ਬੁਗੂ ਨੇ ਕੁਝ ਖਾਇਆ ਹੈ ਦੱਸ ਦੇ ਬੁਗੂ
ਮੇਰੇ ਬੁਗੂ ਨੇ ਕੁਝ ਪੀਆ ਹੈ ਦੱਸ ਦੇ ਬੁਗੂ
ਮੈਂ ਤਾਂ ਤੈਨੂੰ miss ਕਰਦਾ ਸੀ
ਮੇਰੇ ਪੁੱਤ ਦੀ ਯਾਦ ਸਤਾਉਂਦੀ ਹਾਏ ਆਜਾ ਬੁਗੂ
ਮੇਰਾ ਬੱਗਾ ਕੀ ਕਰਦਾ ਸੀ I Love You ਬੁਗੂ
ਮੇਰਾ ਬੱਗਾ ਕੀ ਕਰਦਾ ਸੀ I Miss You ਬੁਗੂ
ਮੇਰਾ ਬੱਗਾ ਕੀ ਕਰਦਾ ਸੀ I Love You ਬੁਗੂ
ਏਨਾ cute ਜਿਹਾ ਬਣ ਕੇ ਤੂੰ ਕਾਟੋ ਰਹਿੰਦਾ ਏ
ਥੋੜਾ ਜਾ ਮੈਂ ਬੋਲਾ ਹੋ ਕੇ ਗੁੱਸਾ ਬਹਿੰਦਾ ਏ
Daddy ਵਾਂਗੂ ਲੱਗਦਾ ਏ ਤੂੰ ਮੇਰੇ ਬੁਗੂ
ਮੇਰਾ ਬੱਗਾ ਕੀ ਕਰਦਾ ਸੀ I Love You ਬੁਗੂ
ਮੇਰਾ ਬੱਗਾ ਕੀ ਕਰਦਾ ਸੀ I Miss You ਬੁਗੂ
ਤੂੰ ਏ ਮੇਰੀ ਜਾਨੂ ਹੈ ਸ਼ੋਨੀ ਮੋਨੀ
ਤੇਰੇ ਬਿਨ ਨਾ ਕੋਈ ਮੇਰੀ ਦੁਨੀਆ ਹੋਣੀ
ਦਿਲ ਦੀਆਂ ਤਾਰਾਂ ਤੇਰੇ ਨਾਲ ਹੈ ਜੁੜੀਆਂ ਬੁਗੂ
ਮੇਰੇ ਬੁਗੂ ਨੇ ਕੁਝ ਖਾਇਆ ਹੈ ਦੱਸ ਦੇ ਬੁਗੂ
ਮੇਰੇ ਬੁਗੂ ਨੇ ਕੁਝ ਪੀਆ ਹੈ ਦੱਸ ਦੇ ਬੁਗੂ
ਬੰਦਾ ਬਣ ਜਾ ਤੂੰ ਇਕਮ ਬਾਵੇ ਬੁਗੂ
ਬੰਦਾ ਬਣ ਜਾ ਤੂੰ ਇਕਮ ਬਾਵੇ ਬੁਗੂ
ਮੇਰਾ ਬੱਗਾ ਕੀ ਕਰਦਾ ਸੀ I Love You ਬੁਗੂ
ਮੇਰਾ ਬੱਗਾ ਕੀ ਕਰਦਾ ਸੀ I Love You ਬੁਗੂ