ਯਾਰ ਮੇਰੇ ਯਾਰ ਦਗਬਾਜ਼ ਸੋਹਣੇਯਾ
ਅੱਜ ਤੇਨੂੰ ਕਰਤਾ ਅਜ਼ਾਦ ਸੋਹਣੇਯਾ
ਤੇਰੀਆਂ ਵੇ ਫਿਕਰਾਂ ਮੈਂ ਕਰਦੀ ਹੁੰਦੀ ਸੀ
ਤੇਨੂੰ ਲੱਗੇ ਕਰਾ ਬਰਬਾਦ ਸੋਹਣੇਯਾ
ਕੱਚ ਜਾ ਸਰੀਰ ਤੇਰੇ ਪਿੱਛੇ ਰੋਲੇਆ
ਅੱਜ ਤੱਕ ਕਦੇ ਵੀ ਨਾ ਮੂੰਹ ਖੋਲੇਆ
ਦਿਲ ਮੇਰਾ ਜਾਨ ਮੇਰੀ ਤੇਰੀ ਮੰਨੀ ਸੀ
ਯਾਰ ਮੇਰੇ ਯਾਰ ਦਗਬਾਜ਼ ਸੋਹਣੇਯਾ
ਅੱਜ ਤੇਨੂੰ ਕਰਤਾ ਅਜ਼ਾਦ ਸੋਹਣੇਯਾ
ਯਾਰ ਮੇਰੇ ਯਾਰ ਦਗਬਾਜ਼ ਸੋਹਣੇਯਾ
ਅੱਜ ਤੇਨੂੰ ਕਰਤਾ ਅਜ਼ਾਦ ਸੋਹਣੇਯਾ
ਉਮਰ ਨਿਯਾਨੀ ਤੂੰ ਤਾਹੀ ਤੂੰ ਠਗੇਆ
ਦਿਲ ਸੀ ਨਿਯਾਨਾ ਤੇਨੂੰ ਏਹੀ ਲੱਭਿਆ
ਤੇਰੇ ਪਿੱਛੇ ਲੱਗ ਬਰਬਾਦ ਹੋਈ ਆ
ਸਤਰੰਜ ਵਾਲਾ ਮੈਂਨੂੰ ਏ ਖੇਲ ਲੱਗੇਆ
ਅੱਜ ਤੇਨੂੰ ਦਿਨੀ ਆ ਸੁਗਤ ਸੋਹਣੇਯਾ
ਕਿਤਾ ਤੇਨੂੰ ਅੱਜ ਤੋਂ ਆਬਾਦ ਸੋਹਣਾ
ਦੇਖ ਲੈਈ ਆ ਮੇਰੀ ਮੈਂ ਔਕਾਤ ਸੋਹਣੇਯਾ
ਯਾਰ ਮੇਰੇ ਯਾਰ ਦਗਬਾਜ਼ ਸੋਹਣੇਯਾ
ਅੱਜ ਤੇਨੂੰ ਕਰਤਾ ਅਜ਼ਾਦ ਸੋਹਣੇਯਾ
ਯਾਰ ਮੇਰੇ ਯਾਰ ਦਗਬਾਜ਼ ਸੋਹਣੇਯਾ
ਅੱਜ ਤੇਨੂੰ ਕਰਤਾ ਅਜ਼ਾਦ ਸੋਹਣੇਯਾ
ਤੇਰੇ ਪਿੱਛੇ ਹਾਨੀ ਝੱਲੀ ਹੋਈ ਸੀ
ਸਾਰੇਆ ਨੂੰ ਛੱਡ ਵੇ ਕੱਲੀ ਹੋਈ ਸੀ
ਅਖਾਂ ਦਿਆਂ ਪਲੱਕਾਂ ਤੇ ਕੀ ਰਖਿਆ
ਵੇ ਪੈਰਾਂ ਤੇਰਾ ਚ ਜਗਾ ਮੱਲੀ ਹੋਈ ਸੀ
ਝੁਠ ਅੱਜ ਹੋਇਆ ਬੇਨਕਾਬ ਸੋਹਣੇਯਾ
ਏਕਮ ਬਾਵਾ ਹੋਜਾ ਤੂੰ ਨਰਾਜ਼ ਸੋਹਣੇਯਾ
ਮੇਰੀ ਖੁਦਾ ਨੇ ਕਬੂਲੀ ਨਾ ਨਿਮਾਜ਼ ਸੋਹਣੇਯਾ
ਯਾਰ ਮੇਰੇ ਯਾਰ ਦਗਬਾਜ਼ ਸੋਹਣੇਯਾ
ਅੱਜ ਤੇਨੂੰ ਕਰਤਾ ਅਜ਼ਾਦ ਸੋਹਣੇਯਾ
ਯਾਰ ਮੇਰੇ ਯਾਰ ਦਗਬਾਜ਼ ਸੋਹਣੇਯਾ
ਅੱਜ ਤੇਨੂੰ ਕਰਤਾ ਅਜ਼ਾਦ ਸੋਹਣੇਯਾ ਆ ਆ