LyricFind Logo
LyricFind Logo
Profile image icon
Lyric cover art

Ziddi Jatt

Apple Music logo
Deezer logo
Spotify logo
Lyrics
ਵੰਗਾਂ ਛੰਨ ਕੋਨਿਆਂ ਵੀ ਔਂਦੀਆ ਗੋਲਿਆ ਚਲੌਣੀਆ ਵੀ ਔਂਦੀ ਆ
ਓਹ੍ਨਾ ਵਰਗੀ ਨਾ ਕਿੱਤੇ ਜਾਂ ਲਯੀ butterfly ਆ ਜੋ ਛਪੌਂਦੀਆ

ਕਬਜ਼ੇ ਦੇ ਕਿਲੇ ਵਾਂਗੂ ਸੋਹੇੰਯਾ ਜੱਟੀ ਤੇਰੇ ਪਿਛੇ ਡਾਂਗ ਖੜਕੂਗੀ

ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ

100 ਦੀ ਸੁਣਵਾ ਇੱਕ ਗਲ ਵੇ ਹੋਰ ਨਾ ਪ੍ਯਾਰਾ ਕੋਈ ਤੇਰੇ ਤੋਂ
ਕਰਨ smile ਆਂ ਪਾਸ ਜੇਡਿਆ ਦੰਡ ਤਦਵਾਂ ਗੈਯਾ ਮੇਰੇ ਤੋਂ

ਜੇਡੀ ਕਿਹੰਦੀ ਆ ਪ੍ਰੀਤ ਕੋ ਮੈਂ ਚਾਹਤੀ ਹੂਨ ਓ ਵੀ ਮੈਥੋ ਪੋਨੀ ਪਤਵੌਗੀ

ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ
ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ
ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ

ਮੈ ਗਿਤ ਉਚੀ ਧਰਤੀ ਤੋ ਹੋ ਜਮਾ ਜਦੋਂ ਯਾਰ ਤੇਰੇ ਕਿਹੰਦੇ ਮੈਨੂ ਭਾਭੀ ਵੇ
ਤੈਨੂੰ ਦਿਲ ਚ ਲਕੋ ਕੇ ਮਾਰੂ ਜਿੰਦਰਾ ਘੱਗਰ ਚ ਸੁੱਟ ਔਣੀ ਚਾਬੀ ਵੇ

ਤੈਨੂੰ ਮੇਰੇ ਬਿਨਾ ਹੋਰ ਕੋਈ ਵੇਖੇ ਨਾ ਜਿਹਦੀ ਦੇਖੁਗੀ ਓ ਅਖਾਂ ਕਡਵੌਗੀ

ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ
ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ
ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ

ਰਖ ਸਾਂਜਾ ਕੇ ਵੇ ਕ੍ਲਾਸਮੇਟ'ਆਂ ਨੂ ਬੋਹੁਤਾ ਨੇਡੇ ਹੋ ਹੋ ਜੋ ਬੇਹੰਡਿਆ
ਪੇਣਗਿਆ ਨੀ ਤਾਂ ਐਡਾ ਜਿਧਾ ਪਿੰਡਾਂ ਚ ਵੋਟਾਂ ਸਰਪੰਛੀ ਦਿਆ ਪੇਂਡਿਆ

ਰਣਜਿਤਪੁਰ ਤੇਦੀ ਦੇ ਪ੍ੜੀਤੇਯਾ ਰੋਟੀ ਤੇਰੀ ਜੱਟੀ ਹੀ ਪਕੌੂਗੀ

ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ
ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ
ਤੇਰੇ ਮੇਰੇ ਵਿਚ ਜੇਡੀ ਆਔਗੀ ਸੋਹੁਣ ਤੇਰੀ ਮੇਤੋਂ ਸਿਰ ਪਡਵਾਯੁਗੀ

WRITERS

HARPREET SINGH

PUBLISHERS

Lyrics © IPRS

Share icon and text

Share

See A Problem With Something?

Lyrics

Other