LyricFind Logo
LyricFind Logo
Profile image icon
Lyric cover art

Bhagan Waliye

Apple Music logo
Deezer logo
Spotify logo
Lyrics
Hey yeah Akash Jandu on beat

ਘਰ ਰੁਸ਼ਨਾਇਆ ਨੀ ਤੂੰ ਸਾਡੇ ਘਰ ਆਣ ਕੇ
ਜਿੰਦਗੀ ਸਕੂਨ ਵਾਲੀ ਤੇਰੇ ਨਾਲ ਮਾਣ ਕੇ
ਲਾਵਾਂ ਜਿੱਦੇ ਦੀਆਂ ਤੇਰੇ ਨਾਲ ਹੋ ਗਈਆਂ
ਉਦੇ ਦੀ ਮੇਰੀ ਜੜ੍ਹ ਲੱਗੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ

ਚੱਲਣਾ ਮਿਲਾ ਕੇ ਸਦਾ ਤਾਲ ਨਾਲ ਤਾਲ ਨੀ
ਛੱਤੀਆਂ ਚੋਂ 32 ਗੁਣ ਮਿਲੇ ਤੇਰੇ ਨਾਲ ਨੀ
ਰਹਿੰਦੇ ਜਿਹੜੇ ਚਾਰ ਗੁਣ ਉਹ ਵੀ ਮਿਲਾ ਲਾਂਗੇ
ਰੁੱਸਦੇ ਮਨਾਉਂਦੇ ਸਾਰੀ ਜਿੰਦਗੀ ਲੰਘਾ ਲਾਂਗੇ
ਤੇਰਾ ਮੇਰਾ ਮੇਲ ਮੈਨੂੰ ਲੱਗਦਾ ਨੀ
ਇਕੱਠੇ ਜਿਉਂ ਪਰਾਂਦਾ ਸੱਗੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ
ਤੈਥੋਂ ਬਾਅਦ ਹੋਣਾ ਜੇ ਪਿਆਰ ਕਿਸੇ ਨਾਲ
ਮੈਨੂੰ ਹੋਰ ਨਾ ਕੋਈ ਉਹ ਸਾਡੀ ਧੀ ਹੋਣੀ ਏ
ਸਾਰੇ ਲਾਣੇ ਦਾ ਪਿਆਰ ਭਰ ਭਰ ਕੇ ਮਿਲੂਗਾ
ਹਰ ਗੱਲ ਵਿੱਚ ਮਾਲਕੋ ਜੀ ਜੀ ਹੋਣੀ ਐ
ਪੈਰ ਮਹਿੰਦੀ ਵਾਲੇ ਸਾਡੇ ਵੇਹੜੇ ਰੱਖੇ ਨੀ
ਉਹਦੇ ਦੀ ਕਿਸਮਤ ਜੱਗੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ

ਕਿਸਮਤ ਪੁੜੀਏ ਤੂੰ ਜ਼ਿੰਦਗੀ ਚ ਆਈ
ਕਾਹਦੀ ਖੁੱਲ ਗਈ ਏ ਮੇਰੀ ਤਕਦੀਰ ਨੀ
ਮੇਰੀ ਸਰਦਾਰਨੀ ਏ ਬੜੀ ਅਣਮੁੱਲੀ ਨੀ
ਤੂੰ ਵਾਰਸ ਸ਼ਾਹ ਨੂੰ ਜਿਵੇਂ ਹੀਰ ਨੀ
ਝੱਲਕੇ ਪੰਜਾਬ ਸਾਡੀ ਜੋੜੀ ਚੋ ਨੀ
ਐਦਾਂ ਮੇਰੇ ਨਾਲ ਜੱਚੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ
ਨੀ ਤੂੰ ਪਹਿਲਾਂ ਬਰਨਾਲੇ ਦੇ ਰਠੌਰ ਨੂੰ
ਤੇ ਦੂਜੀ ਫੈਮਲੀ ਨੂੰ ਜੱਚੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ ਐ
ਭਾਗਾਂ ਵਾਲੀਏ ਨੀ ਭਾਗ ਮੇਰੇ ਖੁੱਲ ਗਏ
ਜਿੱਦੇ ਦੀ ਮੇਰੇ ਲੜ ਲੱਗੀ

WRITERS

KULDEEP RATHOR, AKASH JANDU

PUBLISHERS

Lyrics © IPRS

Share icon and text

Share


See A Problem With Something?

Lyrics

Other