LyricFind Logo
LyricFind Logo
Profile image icon
Lyric cover art

Chardikla Afro Remix

Apple Music logo
Deezer logo
Spotify logo
Lyrics
ਹੋ ਹੋ ਹੋ ਹੋ

ਹੋ ਸਾਡੇ ਹਾਰ ਜਾਣਾ ਹੈ ਨੀ ਗਾ blood ਚ
ਹੋ ਲੱਕ ਮੁਢ਼ ਤੋਂ ਮੁਸੀਬਤਾਂ ਦੇ ਤੋੜੇ ਆ
ਹੋ ਮਾੜੀ ਸੋਚ ਅੱਗੇ ਸਿਰ ਨੀ ਝੁਕਾਈ ਦਾ
ਲੰਡੂ ਬੰਦਿਆਂ ਦੇ ਨੱਕ ਸਦਾ ਮੋੜੇ ਆ
ਹੋ ਸਾਨੂ ਰਾਤਾਂ ਦੇ ਹਨੇਰੇਯਾ ਦਾ ਖੌਫ ਨਾ
ਹੋ ਸਦਾ ਸੂਰਜਾਂ ਦੇ ਰਹੇ ਨਿੱਘ ਮਾਨ ਦੇ
ਹੋ ਸਦਾ ਸੂਰਜਾਂ ਦੇ ਰਹੇ ਨਿੱਘ ਮਾਨ ਦੇ
ਹੋ ਕਿਥੇ ਮਾੜੇ ਦਿਨ ਮਿੱਤਰਾਂ ਨੂ ਢਾਉਂਗੇ
ਹੋ ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ
ਹੋ ਕਿਥੇ ਮਾੜੇ ਦਿਨ ਮਿੱਤਰਾਂ ਨੂ ਢਾਉਂਗੇ
ਹੋ ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ
ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ

ਹੋ ਜਿਹੜਾ ਦੌਲਤਾਂ ਦੇ ਬਲਬੂਤੇ ਤੀੜ’ਦਾ
ਸਾਡੀ ਜੁੱਤੀ ਵੀ ਨੀ ਯਾਦ ਓਹਨੂ ਰਖਦੀ
ਹੋਵੇ ਆਮ ਕੋਈ ਹਾਲਾਤਾਂ ਨਾਲ ਭੀੜ ਦਾ
ਗੱਲ ਕਰੀ ਦੀ ਆ ਸਦਾ ਓਹਦੇ ਪਖ ਦੀ
ਹੋ ਮਾਰੂ ਥਲਾਂ ਵਿਚੋ ਪਾਣੀ ਲਭ ਲੈਂਦੇ ਆ
ਜਿਹੜੇ ਰੂਹ ਨਾਲ ਟਿੱਬੇਆ ਨੂ ਛਾਣ ਦੇ
ਹੋ ਕਿਥੇ ਮਾੜੇ ਦਿਨ ਮਿੱਤਰਾਂ ਨੂ ਢਾਉਂਗੇ
ਹੋ ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ
ਹੋ ਕਿਥੇ ਮਾੜੇ ਦਿਨ ਮਿੱਤਰਾਂ ਨੂ ਢਾਉਂਗੇ
ਹੋ ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ

ਹੋ ਤਾਜ ਰਾਜ ਦੇ ਨਾਲ ਸਾਨੂ ਲੈਣ ਦੇਣ ਨੀ
ਸਦਾ ਯਾਰ ਬੇਲੀ ਸਿਰ ਤੇ ਬਿਠਾਏ ਆ
ਓ ਬਾਹਲੇ ਜਿਹੜੇ ਫਂਘ ਜੇ ਖਿਲਾਰ ਦੇ
ਓਹੀ ਉਂਚੀ ਅਸਮ੍ਨੋ ਭੁੰਜੇ ਲਾਏ ਆ
ਹੋ ਵਾਂਗ ਡਾਲਰਾਂ ਦੇ ਸ਼ਾਂਤ ਰਿਹਨਾ ਸਿੱਖਿਆ
ਕੱਲੇ ਖੜਕੇ ਹੁੰਦੇ ਆ ਪੱਲੇ ਭਾਨ ਦੇ
ਹੋ ਕਿਥੇ ਮਾੜੇ ਦਿਨ ਮਿੱਤਰਾਂ ਨੂ ਢਾਉਂਗੇ
ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ
ਹੋ ਕਿਥੇ ਮਾੜੇ ਦਿਨ ਮਿੱਤਰਾਂ ਨੂ ਢਾਉਂਗੇ
ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ
ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ

ਹੋ ਕਦੇ ਵਾਰ ਨੀ ਨਿਹੱਥਿਆਂ ਤੇ ਕਰਦੇ
ਵੈਰੀ ਠੋਕੀ ਦੇ ਨੇ ਸਦਾ ਲਲਕਾਰ ਕੇ
ਓ ਸ਼ਸਤਰ ਦਾਤੇ ਦੀ ਸਾਨੂ ਦੇਣ ਆ
ਤਾਹੀਓਂ ਰਖੀਦੇ ਆ ਸਦਾ ਸਤਕਾਰ ਕੇ
ਗਿੱਲ ਰੌਂਦਿਆਂ ਨੀਵੀ ਨੀ ਪਾਈ ਕਦੇ ਵੀ
ਹਥ ਸਾਡਾ ਹੀ ਮਲਾਈਏ ਹੋਕੇ ਹਨ ਦੇ
ਹੋ ਕਿਥੇ ਮਾੜੇ ਦਿਨ ਮਿੱਤਰਾਂ ਨੂ ਢਾਉਂਗੇ
ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ
ਹੋ ਕਿਥੇ ਮਾੜੇ ਦਿਨ ਮਿੱਤਰਾਂ ਨੂ ਢਾਉਂਗੇ
ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ
ਅੱਸੀ ਚੜ੍ਹਦੀ ਕਲਾ ਚ ਜਿਓਣਾ ਜਾਣਦੇ

WRITERS

GILL RAUNTA, LADDI GILL

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None