LyricFind Logo
LyricFind Logo
Profile image icon
Lyric cover art

Jhumka

Apple Music logo
Deezer logo
Spotify logo
Lyrics
ਓਹ ਰੋਂਦ ਦਾ ਦੇਣਾ ਝੁਮਕਾ ਬਣਾ ਕੇ
ਕੰਨਾਂ ਦੇ ਵਿਚ ਪਾ ਲਈ ਨੀਂ
ਰੋਜ ਰੋਜ ਤਾ ਮਿਲ ਨਹੀਂ ਹੋਣਾ
ਇਕੋ ਦਿਨ ਚਾ ਲਾ ਲਈ ਨੀਂ
ਅੱਖਾਂ ਚਾ ਨਿਰਾਜਮਿੰਟ ਹੋਣੀ ਆ ਹੀਰਾਸ਼ਮਿੰਟ
ਮੇਰੀ ਪਹਿਲੇ ਦਿਨੋਂ ਆਉਂਦੀ ਪਿਆਰ ਚ Compartment
ਵੈਲਪੁਣੇ ਦਾ Department Enter ਮੈਂ ਕੀਤਾ
ਯਾਰੀ ਅਸਲੇ ਦੇ ਨਾਲ ਲਾ ਲਈ ਨੀਂ
ਓਹ ਰੋਂਦ ਦਾ ਦੇਣਾ ਝੁਮਕਾ ਬਣਾ ਕੇ
ਕੰਨਾਂ ਦੇ ਵਿਚ ਪਾ ਲਈ ਨੀਂ
ਰੋਜ ਰੋਜ ਤਾ ਮਿਲ ਨਹੀਂ ਹੋਣਾ
ਇਕੋ ਦਿਨ ਚਾ ਲਾ ਲਈ ਨੀਂ
ਓਹ ਰੋਂਦ ਦਾ ਦੇਣਾ ਝੁਮਕਾ ਬਣਾ ਕੇ
ਕੰਨਾਂ ਦੇ ਵਿਚ ਪਾ ਲਈ ਨੀਂ

ਓਹ ਵੈਲਪੁਣਾ ਤੇਰਾ ਕੱਡ ਕੇ ਸਾਰਾ
ਮਿਠੀਆਂ ਮਾਰਨ ਲਾ ਦਾਯੁਗੀ
Gun ਤੇਰੀ ਮੈਂ ਨਾਲ ਹੀ ਲਈ ਜੀਉ
ਤੜਕੇ ਮੋੜਨ ਆ ਜਾਏਗੀ
ਜੋਕਰਾਂ ਨੂ ਦੇਖ ਦੇਖ ਹੋਇ ਨੀਂ ਜਾਵਾਂ ਮੈਂ
ਹੱਥ ਚ ਹੀ ਰੱਖ ਲਾਯਉਗੀ ਮੌਤ ਦਾ ਸਾਮਾਨ ਮੈਂ
ਕੱਲੇ ਕੱਲੇ ਰੱਖ ਕੀਤੇ ਹੋਏ ਅਰਮਾਨ ਮੈਂ
ਜੇ ਕੰਗਣ ਕੁਗਾਂ ਘੱਟ ਹੀ ਜੱਚਦੇ
ਹੱਥ ਚੋਂ ਅੱਜ ਹੀ ਲਾ ਦਾਯੁਗੀ
ਵੈਲਪੁਣਾ ਤੇਰਾ ਕੱਡ ਕੇ ਸਾਰਾ
ਮਿਠੀਆਂ ਮਾਰਨ ਲਾ ਦਾਯੁਗੀ
Gun ਤੇਰੀ ਮੈਂ ਨਾਲ ਹੀ ਲਈ ਜੀਉ
ਤੜਕੇ ਮੋੜਾਂ ਆ ਜਾਏਗੀ ਜੋਕਰਾਂ
ਵੈਲਪੁਣਾ ਤੇਰਾ ਕੱਡ ਕੇ ਸਾਰਾ
ਮਿਠੀਆਂ ਮਾਰਨ ਲਾ ਦਾਯੁਗੀ

ਓਹ ਲੱਕ ਤੇਰਾ 30 ਸਾਡੇ ਲੱਕ ਨਾਲ 30 ਬੋਰ
ਤੇਰੀ Line ਹੋਰ ਆ ਤੇ ਸਾਡੇ ਆਲੀ ਜੰਮੇ ਹੋਰ
ਓਹ ਸ਼ੋਂਕ ਇਕ ਖੇਤੀ ਦਾ ਆ
ਖੁਲੀ ਪਿੰਡ ਲੈਂਡ ਨੀਂ
ਕਲੀ ਜਹੀ Score ਨਾਲ
ਰੱਖਿਆ ਹੋਲਲੈਂਡ ਨੀਂ
Homemade ਸੂਟ ਕਰੇ ਜਮਾ ਦਾ Brand ਨੀਂ
ਜਿਹੜੀ Beauty ਨੂ ਹੋਰ ਵੀ ਲਿਸ਼ਕਾਨ ਲਾ ਦੇ
ਚੇਹਰੇ ਤੇ ਲਈ ਕੇ ਲਾ ਲਈ ਨੀਂ
ਓਹ ਰੋਂਦ ਦਾ ਦੇਣਾ ਝੁਮਕਾ ਬਣਾ ਕੇ
ਕੰਨਾਂ ਦੇ ਵਿਚ ਪਾ ਲਈ ਨੀਂ
ਰੋਜ ਰੋਜ ਤਾ ਮਿਲ ਨਹੀਂ ਹੋਣਾ
ਇਕੋ ਦਿਨ ਚਾ ਲਾ ਲਈ ਨੀਂ
ਓਹ ਰੋਂਦ ਦਾ ਦੇਣਾ ਝੁਮਕਾ ਬਣਾ ਕੇ
ਕੰਨਾਂ ਦੇ ਵਿਚ ਪਾ ਲਈ ਨੀਂ

ਓਹ ਫਿਕਰ ਨਾ ਕਰ ਜੱਟਾ ਰੰਗ ਆਪੇ ਸੰਬ ਲਾਯਉ
ਕੱਲਾ ਕੱਲਾ ਬਹਿਮ ਤੇਰਾ ਨਹਿਰ ਵਿਚ ਤਾਰ ਦਯੂ
ਚੱਲੇ ਜਗਰਾਤਾ ਮੇਰੀ ਨੀਂਦ ਫ਼ੇਰੇ ਉਡੀ ਵੇ
ਤੇਰੇ ਹੀ ਖ਼ਿਆਲਾ ਵਿਚ ਫਿਰਦੀ ਆ ਰੂੜੀ ਵੇ
ਕੇਹੜੇ ਕਮੀ ਪਾ ਤੀ ਵੇ ਤੁਹ ਦਿਲੀਗੈਂਟ ਕੁੜੀ ਵੇ
ਮੋਟੇ ਮੋਟੇ ਅੱਖਰਾਂ ਵਿਚ Harry Sidah ਮੈਂ ਲਿਖਵਾ ਲਾਯਉਗੀ
ਵੈਲਪੁਣਾ ਤੇਰਾ ਕੱਡ ਕੇ ਸਾਰਾ
ਮਿਠੀਆਂ ਮਾਰਨ ਲਾ ਦਾਯੁਗੀ
Gun ਤੇਰੀ ਮੈਂ ਨਾਲ ਹੀ ਲਈ ਜੀਉ
ਤੜਕੇ ਮੋੜਾਂ ਆ ਜਾਏਗੀ
ਵੈਲਪੁਣਾ ਤੇਰਾ ਕੱਡ ਕੇ ਸਾਰਾ
ਮਿਠੀਆਂ ਮਾਰਨ ਲਾ ਦਾਯੁਗੀ
ਇਕੋ ਹੀ ਫਰਾਮੇ ਦੀਆਂ ਐਨਕਾਂ ਵੇ ਜਦ ਕੇ
ਚਾਨੋਲੀ ਆਲੇ ਬਹਿ ਜਾਇ ਮੇਰੇ ਨਾਲ ਹੱਥ ਫੜ ਕੇ
ਤੁਹ ਇਹ ਜੱਟਾ ਹੱਕ ਮੇਰਾ
ਲਈ ਲਾਯਉ ਆਪੇ ਐੱਡ ਕੇ
ਐਦਾਂ ਦਾ ਹਸੀਨ ਦਿਲ ਦੇਖ ਤੈਨੂੰ ਧੜਕੇ

ਹੋ ਲਵਾ ਇਕ ਦੋ ਮਸਲੇ ਨਬੇੜ ਫਿਰ ਸੋਚੂਗਾ
Don’t Worry ਜੱਟੀਏ ਨੀਂ ਤੇਰੇ ਕੋਲ ਪਹੁੰਚੂਗਾ
ਪਹੁੰਚ ਜਾਇ ਤੁਹ ਆਪੇ ਮੈਂ ਬਰਾਤ ਲਈ ਕੇ ਆ ਜੀਉ
ਵਿਹੋਂ ਤੈਨੂੰ ਜੱਟੀ ਤੇਰੇ ਪਿੰਡ ਆਪੇ ਆ ਜੀਉ
ਚੱਲ ਇਨ੍ਹਾਂ ਜੇ ਤੁਹ ਖੈੜੇ ਪਾਈ ਗਈ
ਬਾਪੂ ਨਾਲ ਕਲ ਮਿਲਾ ਦੇਈ ਨੀਂ
ਓਹ ਰੋਂਦ ਦਾ ਦੇਣਾ ਝੁਮਕਾ ਬਣਾ ਕੇ
ਕੰਨਾਂ ਦੇ ਵਿਚ ਪਾ ਲਈ ਨੀਂ

WRITERS

HARRY, ABHIJIT BAIDWAN

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other