LyricFind Logo
LyricFind Logo
Profile image icon
Lyric cover art

Lalkaare

Apple Music logo
Deezer logo
Spotify logo
Lyrics
ਓਹ ਵੀਰਾ ਵੀਰਾ ਕਹਿਣ ਆਲੇ ਵੀਰ ਨਾ ਰਹੇ
ਛੁੱਟ ਗਿਆ ਕਮਾਨ ਹਥੀ ਤੀਰ ਨਾ ਰਹੇ
ਓ ਲਿਸਟਾਂ ਚੋਂ ਕਰ ਦਿੱਤੇ ਬਾਹਰ ਜੱਟ ਨੇ
Group ਚ ਰਕਾਨੇ ਬੰਦੇ ਲੀਰ ਨਾ ਰਹੇ
ਓਹ ਮਿੱਠਾ ਮਿੱਠਾ ਬੋਲ ਸਾਲੇ ਲਾ ਗਏ ਠੱਗੀਆਂ
ਸ਼ਹਿਦ ਵਿਚ ਜ਼ਹਿਰ ਵਾਂਗੂ ਘੁਲੇ ਹੋਏ ਆ
ਨੀ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਓ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਹਾਏ ਨੀ ਨਾਲ ਸੀ ਗੇ ਜਦੋਂ ਗੱਲਾਂ ਵੱਡੀਆਂ ਚ ਰੱਖੇ
ਦਿਲਾਂ ਵਿਚ ਰੱਖੇ ਨਾਲ ਗੱਡੀਆਂ ਚ ਰੱਖੇ
ਹਾਏ ਨੀ ਨਾਲ ਸੀ ਗੇ ਜਦੋਂ ਗੱਲਾਂ ਵੱਡੀਆਂ ਚ ਰੱਖੇ
ਦਿਲਾਂ ਵਿਚ ਰੱਖੇ ਨਾਲ ਗੱਡੀਆਂ ਚ ਰੱਖੇ
ਓ ਖਰਚ ਵੀ ਕਰੇ ਨਾਲੇ ਨਾਲ ਵੀ ਖੜੇ ਆ
ਓ ਜਿੰਨਾ ਨਾਲ ਬੋਲਦੇ ਓਹ ਓਹਨਾਂ ਨਾਲ ਲੜੇ ਆ
ਪਹਿਲੀ ਗੱਲ ਦੂਜੀ ਵਾਰੀ ਕਿੱਥੇ ਬਣਦੀ
ਨੀ ਇਹੋ ਗੱਲ ਮੇਰੇ ਸਾਲੇ ਭੁੱਲੇ ਹੋਏ ਆ
ਓ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਨੀ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਨੀ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਨੀ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਜੱਦੋ ਜਹਿਦ ਜ਼ਿੰਦਗੀ ਚ ਜ਼ਾਰੀ ਰਹੂਗੀ
ਗਾਊ ਏਕਮ ਤੇ ਗੀਤਾਂ ਦੀ ਤਿਆਰੀ ਰਹੂਗੀ
ਆਲਸ ਤਾਂ ਨੇੜੇ ਤੇੜੇ ਖੜਨ ਨੀ ਦੇਣੀ
ਚੜੀ ਕੰਮ ਵਾਲੀ ਜੱਟ ਨੂੰ ਖੁਮਾਰੀ ਰਹੂਗੀ
ਓਹ ਝੁਕਣਾ ਵੀ ਜਾਨੇ ਸੱਤੀ ਅੜਨਾ ਵੀ ਜਾਣਦਾ ਐ
ਨੀ ਬੈਠਣਾ ਵੀ ਜਾਨੇ ਨਾਲੇ ਖੜਨਾ ਵੀ ਜਾਣਦਾ ਐ
ਨੀ ਓਹ gall ਵੱਖਰੀ ਨਾ ਚੀਕਾਂ ਭਰਦੇ
ਜੋ ਚੰਗੇ ਵੇਲਿਆ ਚ ਸਾਡੇ ਨਾਲ ਖੁੱਲ੍ਹੇ ਹੋਏ ਆ
ਨੀ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਓ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ

ਹੋ ਤੁਸੀ ਕਰੋ ਬੇਈਮਾਨੀਆਂ ਓਹ ਰੱਬ ਵੇਖੀ ਜਾਂਦਾ ਐ
ਜੱਟ ਸ਼ੁਕਰਾਨੇ ਵਿਚ ਮੱਥੇ ਟੇਕੀ ਜਾਂਦਾ ਐ
ਓ ਯਾਰੀਆਂ ਚ ਟੋਪੀਆਂ ਬੇਸ਼ੱਕ ਪਾਈ ਬੈਠੇ ਹੋ
ਫੇਰ ਕੇੜਾ ਸਾਲੇ ਓ ਟਰੱਕ ਪਾਈ ਬੈਠੇ ਹੋ
ਸਾਡੇ ਸਿਰੋਂ ਬੈਠ ਗਏ ਜਹਾਜਾਂ ਵਿਚ ਚੜਕੇ
ਕਰਦੇ ਓ ਖਾਲੀ ਬਹਿਕੇ ਜੀਦੇ ਘਰੇ ਵੜਕੇ
ਅੱਜ ਫੇਰ ਓਦਰ ਦੀ ਖਿੱਚ ਲਈ ਤਿਆਰੀ
ਜਿਹੜੇ ਵੇੜੇ ਮੀਟ ਚੜੇ ਚੁੱਲ੍ਹੇ ਹੋਏ ਆ
ਨੀ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਓ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ
ਓ ਅਸੀ ਜਿੰਨਾ ਦੀਆਂ ਖੁਸ਼ੀਆਂ ਚ ਮਾਰੇ ਲਲਕਾਰੇ
ਸਾਨੂੰ ਮਾਰਨ ਤੇ ਤੁਲੇ ਹੋਏ ਆ

WRITERS

BALKAR SINGH, SATTI CHHAJLA

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other