ਓ ਸ਼ੁਰੂ ਤੋਂ ਰੱਖਾ ਮੈਂ ਕੁੜੇ ਮੋਹ ਚੀਜ਼ਾਂ ਨਾਲ ਨੀ
ਸੁਨਿਆਰੇ ਤੋਂ ਕਰਾਈਆਂ ਤਾਂ ਹੀ ਬਹੁਤ ਰੀਝਾਂ ਨਾਲ ਨੀ
ਓ ਸਾਨੂੰ ਆਜੇ ਜੋ ਪਸੰਦ ਆਰੀ ਜੱਟ ਦੀ ਤਾਂ ਕੰਧ
ਹੋ ਲਹਿੰਗਾ ਮੰਗਦਾ ਤੇ ਨਾਲੇ ਮਹਿੰਗਾ ਮੰਗਦਾ
ਲਹਿੰਗਾ ਮੰਗਦਾ ਤੇ ਨਾਲੇ ਮਹਿੰਗਾ ਮੰਗਦਾ
ਹੋ ਖੁੱਲ ਕੇ ਪੂਗਾ ਲੈ ਕੁੜੇ ਰੀਝਾਂ ਸੂਟਾਂ ਆਲੀਆਂ
ਸੱਤੀ ਹੁਣੇ ਹੀ ਕਰਾਦੂੰ ਸੱਤ ਤੋਲੇ ਦੀਆਂ ਵਾਲੀਆਂ
ਖੁੱਲ ਕੇ ਪੂਗਾ ਲੈ ਕੁੜੇ ਰੀਝਾਂ ਸੂਟਾਂ ਆਲੀਆਂ
ਸੱਤੀ ਅੱਜ ਹੀ ਕਰਾਦੂੰ ਸੱਤ ਤੋਲੇ ਦੀਆਂ ਵਾਲੀਆਂ
ਨੀ ਤੂ ਕਰ ਤਾਂ demand ਪੂਰੀ ਕਰੂੰ ਜੱਟ ਸਾਬ
ਖੈਂ ਰੋਡ ਨਾਲ ਤੱਕ ਨਖਰੋ (ਬੁੱਰਰਾ)
ਹੋ ਲਹਿੰਗਾ ਮੰਗਦਾ ਤੇ ਨਾਲੇ ਮਹਿੰਗਾ ਮੰਗਦਾ
ਲਹਿੰਗਾ ਮੰਗਦਾ ਤੇ ਨਾਲੇ ਮਹਿੰਗਾ ਮੰਗਦਾ
ਸ਼ਰਾਰਿਆਂ ਨੂੰ ਰੱਖਦੀ ਤੂੰ main ਗੋਰੀਏ
ਆਹ ਕਿਥੋਂ ਤੂੰ ਕਰੂਣੀ ਏ design ਗੋਰੀਏ
ਨੀ ਨੱਕ ਬੁੱਲ ਠੋਡੀ ਵਾਲਾ ਤੇਰਾ ਤਿਲ ਨੀ
ਆਹ ਸਾਂਭ ਲੈ ਤੂੰ ਸਾਂਭ ਲੈ ਮੁੰਡੇ ਦਾ ਦਿਲ ਨੀ
ਆਜਾ ਆਜਾ ਕੋਲ ਨੀ ਓਹ ਹੌਲੀ ਹੌਲੀ ਬੋਲ ਨੀ
ਨੀ ਕਾਲਜੇ ਤੂੰ ਦੇਖ ਲੈ ਕਈਆਂ ਦੇ ਫਟ ਦੇ
ਬਰੋਬਰ ਤੂੰ ਖੜੇਂਗੀ ਜਦੋਂ ਨੀ ਜੱਟ ਦੇ
ਬਰੋਬਰ ਤੂੰ ਖੜੇਂਗੀ ਜਦੋਂ ਨੀ ਜੱਟ ਦੇ
ਓ ਕੀ ਮੈਂ ਗਿਨਾਵਾਂ ਕੁੜੇ ਸਿਫਤਾਂ ਬਥੇਰੀਆਂ
ਸਾਡੀ family ਹੁੰਦੀਆਂ ਤਾਰੀਫ਼ਾਂ ਫੁੱਲ ਤੇਰੀਆਂ
ਕੀ ਏਕਮ ਗਿਨਾਵੇ ਕੁੜੇ ਸਿਫਤਾਂ ਬਥੇਰੀਆਂ
ਸਾਡੀ family ਹੁੰਦੀਆਂ ਤਾਰੀਫ਼ਾਂ ਫੁੱਲ ਤੇਰੀਆਂ
ਨੀ ਤੂੰ ਸਿਰੇ ਦੀ ਰਕਾਨ ਬਣੀ ਜਾਵੇਂ ਜਿੰਦ ਜਾਨ
ਹੋ ਲਹਿੰਗਾ ਮੰਗਦਾ ਤੇ ਨਾਲੇ ਮਹਿੰਗਾ ਮੰਗਦਾ
ਲਹਿੰਗਾ ਮੰਗਦਾ ਤੇ ਨਾਲੇ ਮਹਿੰਗਾ ਮੰਗਦਾ
ਓ ਤੁਰਾ ਜਦੋ ਨਾਲ ਤੇਰੇ ਗੱਲ ਬਣਜੇ ਕਮਾਲ ਦੀ
ਵਿਖਾ ਤਾ ਸਹੀ ਤੂੰ ਕੀਤੇ ਜੋਡੀ ਸਾਡੇ ਨਾਲ ਦੀ
ਓ ਤੁਰਾ ਜਦੋ ਨਾਲ ਤੇਰੇ ਗੱਲ ਬਣਜੇ ਕਮਾਲ ਦੀ
ਵਿਖਾ ਤਾ ਸਹੀ ਤੂੰ ਕੀਤੇ ਜੋਡੀ ਸਾਡੇ ਨਾਲ ਦੀ
ਰਹਿਣਾ single ਨੀ ਹੋਰ ਤੂੰ ਕਰ ਹੁਣ ਗੋਰ
ਹੋ ਲਹਿੰਗਾ ਮੰਗਦਾ ਤੇ ਨਾਲੇ ਮਹਿੰਗਾ ਮੰਗਦਾ
ਹੋ ਲਹਿੰਗਾ ਮੰਗਦਾ ਤੇ ਨਾਲੇ ਮਹਿੰਗਾ ਮੰਗਦਾ