LyricFind Logo
LyricFind Logo
Profile image icon
Lyric cover art

Red Eyes

Apple Music logo
Deezer logo
Spotify logo
Lyrics
ਹੋ limited ਯਾਰ ਮੇਰੇ ਸਾਰੇ ਆ trusted
ਆਹੀ ਗੱਲਾਂ ਸੋਚ ਕੇ ਹੀ ਹੋ ਗਯਾ frustrated
ਨਾਲ ਜਿਹੜੇ ਖਾਦ ਗਾਏ ਹਿਲਯਾ ਨਹੀਓ ਹਿਲ੍ਡ
ਸ਼ੋਂਕ ਨਾਲੇ ਕਟਦੇ ਆਂ ਗਾਕ ਜਿਹਦੇ ਢਿੱਲ ਦੇ
ਸੁਭਾ ਚ ਲੋਕਾਂ ਡੇਯਨ ਕੀਡਾ ਬਣ ਕਰੀ ਫਿਰਦੀ
ਬਿਨਾ ਗੱਲ ਤੋਂ ਜਵਾਨੀ ਗੱਲ ਫਡੀ ਫਿਰਦੀ
ਨੀ ਲਾਲੀ ਅੱਖ ਦੀ
ਹੋ ਲੋਕਾਂ ਨੂ ਆ ਫਿਕਰਾ ਚ ਕਰੀ ਫਿਰਦੀ
ਨੀ ਲਾਲੀ ਅੱਖ ਦੀ
ਹੋ ਕੂਡਿਆ ਨੂ ਪੱਬਾ ਉੱਤੇ ਕਰੀ ਫਿਰਦੀ
ਨੀ ਲਾਲੀ ਅੱਖ ਦੀ

Naturally ਐੱਂਨਾ ਕ glow face ਤੇ
Water detox ਨਾ ਕਿਤੋਂ ਔਂਦਾ ਆਏ
ਜਿਹਦੇ town ਜਾਵਾਂ ਲਲਾ ਲਲਾ ਹੋ ਜਾਵੇ
ਜੱਟ ਪਿੱਛੇ ਤੁਰਦਾ ਮਾਹੋਲ ਔਂਦਾ ਏ
ਸ਼ਾਮੀ ਖਾਲੀ ਤਾਂਕਿ ਧਰ ਕੇ ਜੇ ਭਰੀ ਮਿਲਦੀ
ਸੱਤ ਸੁਰਾਂ ਦਾ ਰਿਆਜ ਕਰ ਕਰੀ ਫਿਰਦੀ
ਨੀ ਲਾਲੀ ਅੱਖ ਦੀ
ਹੋ ਲੋਕਾਂ ਨੂ ਆ ਫਿਕਰਾ ਚ ਕਰੀ ਫਿਰਦੀ
ਨੀ ਲਾਲੀ ਅੱਖ ਦੀ
ਹੋ ਕੁੜੀਆਂ ਨੂ ਪੱਬਾ ਉੱਤੇ ਕਰੀ ਫਿਰਦੀ
ਨੀ ਲਾਲੀ ਅੱਖ ਦੀ
ਗੂਡਤੀ ਸਿਖਾ ਗਯੀ ਗੱਲ ਜੁੜਤਾਂ ਨਾਲ ਕਰ ਨੀ
ਗਾਨਊ ਹੀ ਗਾਣਾ ਤੇ ਪਿੱਛੇ ਨੂ ਨਾ ਭਰਨੀ
ਖਾਕੀ straight ਜਿਹਦਾ ਮੁੰਡਾ ਥੋਡਾ ਟੇਢਾ ਏ
ਵਿਹਲੇ ਦੀਨੋ ਇੰਡੀਆ ਤਾਂ ਸਾਡੇ ਲਯੀ Canada ਏ
ਹੋ ਲਖਾਂ ਆਲੇ ਥਦੇ ਤਾ ਜੁਬਾਨ ਪੇ ਹੀ ਚਲਦੇ
ਸਾਡੀ ਠੂਦ ਹੋ ਕਿ ਭਵੇਈਂ ਕਦੇ ਨਹੀਓ ਹਲਦੇ
ਕੁੜ੍ਤਾ ਪਠਾਣੀ ਪਾਕੇ ਯਾਰ ਪੂਰੇ ਫਬ੍ਦੇ
ਮੁੱਕਦੀ ਏ ਗੱਲ ਜੱਟ ਕਿਸੇ ਤੋਂ ਦਬ੍ਦੇ
ਹੋ ਬੈਕ ਬੋਨ ਖੇਤੀ ਵਿਚ farm track ਬੁੱਕੇ
ਮਿਹੰਟਾਂ ਦੇ ਨਾਲ ਜੱਟੀ ਚਾੜੀ ਆਏ track ਉੱਤੇ
ਦੂਰੋਂ ਹਥ ਜੋਡ਼ ਡਯੀ ਦੇ ਰੰਣਾ ਦੇ ਮਰੀਜ਼ ਨੂ
ਹਾਲ ਚਾਲ ਜੁੱਤੀ ਪੁੱਛੇ Ventri Greez ਨੂ
ਹੋ ਤੇਰੀ look ਦੀ ਪਛਾਣ ਪੱਗ ਬਣੀ ਚਿਰ ਦੀ
ਟੌਰ ਹੈਰੀ ਤੇ ਚਣੋਲੀ ਨਾਲ ਖਡ਼ੀ ਮਿਲਦੀ
ਨੀ ਲਾਲੀ ਅੱਖ ਦੀ
ਹੋ ਲੋਕਾਂ ਨੂ ਆ ਫਿਕਰਾ ਚ ਕਰੀ ਫਿਰਦੀ
ਨੀ ਲਾਲੀ ਅੱਖ ਦੀ
ਹੋ ਕੁੜੀਆਂ ਨੂ ਪੱਬਾ ਉੱਤੇ ਕਰੀ ਫਿਰਦੀ
ਨੀ ਲਾਲੀ ਅੱਖ ਦੀ

WRITERS

Harry

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other