ਗੇਹੜਾ ਚਕ ਲਯੀਏ ਜਿਹਦੀ ਜ਼ਿੱਮੇਵਾਰੀ ਬਲਿਏ
ਹੋ ਸਾਨੂ ਗੱਡੀਆਂ ਤੇ ਲਿਖਣਾ ਨੀ ਪੈਂਦਾ ਸਰਦਾਰ
ਸਾਡੇ ਕੰਮਾਂ ਵਿਚੋ ਬੋਲੇ ਸਰਦਾਰੀ ਬਲਿਏ
ਗੱਡੀਆਂ ਤੇ ਲਿਖਣਾ ਨੀ ਪੈਂਦਾ ਸਰਦਾਰ
ਸਾਡੇ ਕੰਮਾਂ ਵਿਚੋ ਬੋਲੇ ਸਰਦਾਰੀ ਬਲਿਏ
ਹੋ ਤੁਰੇ ਯਾਰਿਆ ਪਗੋਂ ਪਿਛਹੇ ਬਾਡੀ ਵਾਰੀ ਅੱਗ ਤੇ
ਦਾਗ ਨੀ ਕੋਯੀ ਲਯਾ ਕਦੇ ਬਾਪੂ ਵਾਲੀ ਪਗ ਤੇ
ਹੋ ਤੁਰੇ ਯਾਰਿਆ ਪਗੋਂ ਪਿਛਹੇ ਬਾਡੀ ਵਾਰੀ ਅੱਗ ਤੇ
ਦਾਗ ਨੀ ਕੋਯੀ ਲਯਾ ਕਦੇ ਬਾਪੂ ਵਾਲੀ ਪਗ ਤੇ
ਹੋਵੇ ਤਾਣਾ ਜਾ ਕਚੇਰੀ ਕੱਮ ਪੇਂਡੂ ਭਵੇਈਂ ਸ਼ਿਰੀ
ਸਾਡੀ ਧੁਰ ਤਕ ਪਹੁਛ ਸਰਕਾਰੀ ਬਲਿਏ
ਹੋ ਸਾਨੂ ਗੱਡੀਆਂ ਤੇ ਲਿਖਣਾ ਨੀ ਪੈਂਦਾ ਸਰਦਾਰ
ਸਾਡੇ ਕੰਮਾਂ ਵਿਚੋ ਬੋਲੇ ਸਰਦਾਰੀ ਬਲਿਏ
ਗੱਡੀਆਂ ਤੇ ਲਿਖਣਾ ਨੀ ਪੈਂਦਾ ਸਰਦਾਰ
ਸਾਡੇ ਕੰਮਾਂ ਵਿਚੋ ਬੋਲੇ ਸਰਦਾਰੀ ਬਲਿਏ
ਓ ਤੋਰਾ ਫੋਕਿਆ ਬਣਓਣ ਪਿਛਹੇ ਫੁਕਰੀ ਨੀ ਮਾਰਦੇ
ਕੱਮ ਅੱਡੇ ਵੇ ਕਦੀ ਦੇ ਗੱਲਾਂ ਬੱਤਂ ਚ ਨੀ ਸਾਰਦੇ
ਹੋ ਤੋਰਾ ਫੋਕਿਯਨ ਬਣਓਣ ਪਿਛਹੇ ਫੁਕਰੀ ਨੀ ਮਾਰਦੇ
ਕੱਮ ਅੱਡੇ ਵੇ ਕਦੀ ਦੇ ਗੱਲਾਂ ਬੱਤਂ ਚ ਨੀ ਸਾਰਦੇ
ਓ ਸਾਨੂ ਕਰੇ ਜੋ ਖਰਾਬ ਕੋਯੀ ਬਾਬੂ ਜੇ ਕੋਯੀ ਸਾਹਿਬ
ਉਥੇ ਬਿਨਾ ਡਰੇ ਦਾ ਲਾਯੀ ਗਰਾਰੀ ਬਲਿਏ
ਹੋ ਸਾਨੂ ਗੱਡੀਆਂ ਤੇ ਲਿਖਣਾ ਨੀ ਪੈਂਦਾ ਸਰਦਾਰ
ਸਾਡੇ ਕੰਮਾਂ ਵਿਚੋ ਬੋਲੇ ਸਰਦਾਰੀ ਬਲਿਏ
ਗੱਡੀਆਂ ਤੇ ਲਿਖਣਾ ਨੀ ਪੈਂਦਾ ਸਰਦਾਰ
ਸਾਡੇ ਕੰਮਾਂ ਵਿਚੋ ਬੋਲੇ ਸਰਦਾਰੀ ਬਲਿਏ
ਓ ਜਿਥੇ ਦੇ ਡਾਯਿਏ statement ਹਟੀ ਦਾ ਨੀ ਬੈਕ ਨੀ
ਇੱਜ਼ਤਾਂ ਤੇ ਅੱਜ ਤਾਹਿ ਕਿੱਤਾ ਨੀ ਅਟੈਕ ਨੀ
ਹੋ ਜਿਥੇ ਦੇ ਡਾਯਿਏ statement ਹਟੀ ਦਾ ਨੀ ਬੈਕ ਨੀ
ਕਦੇ ਇੱਜ਼ਤਾਂ ਤੇ ਅੱਜ ਤਾਹਿ ਕਿੱਤਾ ਨੀ ਅਟੈਕ ਨੀ
ਓ ਜਿਵੇਈਂ ਲੋਹੇ ਤੇ ਲਕੀਰ ਹੋਵੇ ਤੀਖੀ ਸ਼ਮਸ਼ੀਰ
ਓਵੇਇਂ ਗਿੱਲ ਰੌੰਟੇ ਨਾਲ ਸੈਡੀ ਯਾਰੀ ਬਲਿਏ
ਹੋ ਸਾਨੂ ਗੱਡੀਆਂ ਤੇ ਲਿਖਣਾ ਨੀ ਪੈਂਦਾ ਸਰਦਾਰ
ਸਾਡੇ ਕੰਮਾਂ ਵਿਚੋ ਬੋਲੇ ਸਰਦਾਰੀ ਬਲਿਏ
ਗੱਡੀਆਂ ਤੇ ਲਿਖਣਾ ਨੀ ਪੈਂਦਾ ਸਰਦਾਰ
ਸਾਡੇ ਕੰਮਾਂ ਵਿਚੋ ਬੋਲੇ ਸਰਦਾਰੀ ਬਲਿਏ