LyricFind Logo
LyricFind Logo
Profile image icon
Lyric cover art

Tutte Chittar

Apple Music logo
Deezer logo
Spotify logo
Lyrics
Hey yeah Akash Jandu on the beat

ਕਈ ਕਹਿੰਦੇ ਸੀ ਪਿੰਡੋਂ ਨੀ ਬਾਹਰ ਨਿਕਲੇ
ਥੋਨੂੰ ਲੀੜਾ ਲੱਤਾ ਪਾਉਣ ਦਾ ਵੀ ਚੱਜ ਨਾ
ਦੇਖ ਸਕਦਾ ਜੇ ਸਿੱਧੀ ਝੁੱਟੀ ਦੇਖ ਲੈ
ਲਹੂ ਕਹਿੰਦਾ ਸੀ ਵਕਤ ਕੋਲੋਂ ਭੱਜ ਨਾ
ਕੰਮ ਨਿੱਕਾ ਮੋਟਾ ਮੈਂ ਵੀ ਨਹੀਂ ਸੀ ਦੇਖਿਆ
ਸੌਣ ਦਿੱਤਾ ਨਾ ਵਿਆਜ ਦੀਆਂ ਲੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ

ਓ ਤੀਰਾਂ ਨਾਲ਼ੋਂ ਤਿੱਖੇ ਬੋਲ ਜਰੇ ਆ
ਤਾਹਨੇ ਪੌੜੀਆਂ ਬਣਾ ਕੇ ਪੈਰ ਧਰੇ ਆ
ਸਾਡੀ ਮਿਹਨਤ ਨੇ ਦੱਸਤਾ ਜਹਾਨ ਨੂੰ
ਬੰਦੇ ਇਹ ਖੋਟੇ ਆ ਜਾਂ ਖਰੇ ਆ
ਰਹੇ ਅਵਾ-ਤਵਾ ਜਿਹੜੇ ਮੂੰਹੋਂ ਕੱਢਦੇ
ਓ ਓਹਨਾ ਤੋਂ ਕਢਾਉਣੀਆਂ ਮੈਂ ਚੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ

ਮੈਂ ਵੀ ਸਿੱਧੇ ਮੱਥੇ ਡਾਂਗ ਜਦੋਂ ਖਿੱਚ ਲਈ
ਮਾੜੇ ਟਾਈਮ ਦੀ ਪਵਾਈ ਫਿਰ ਕਿੱਕਲੀ
ਗੱਲਾਂ ਚੋਭ ਚੋਭ ਕਹਿੰਦੇ ਸੀ ਜੋ ਜੱਟ ਨੂੰ
ਚਾੜੀ ਕੱਲੇ ਕੱਲੇ ਮੂੰਹ ਉੱਤੇ ਛਿੱਕ ਲਈ
ਸਾਡੇ ਪੈਸ਼ਨ ਨੇ ਚੈਪਟਰ ਜੋ ਲਿਖਿਆ
ਜੇਤੂ ਕਿਹਾ ਸਾਨੂੰ ਨਵੀਆਂ ਤਰੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ

ਹੁਣ ਰੁਕਦਾ ਜੇ ਰੋਕੋ ਕਹਿ ਕੇ ਜਿੱਤਿਆ
ਕਈ ਲੰਡੂਆਂ ਨਾਲ ਭਾਵੇਂ ਖਹਿ ਕੇ ਜਿੱਤਿਆ
ਗਿੱਲ ਰੌਂਤਿਆ ਵੇ ਧੋਖਾ ਧੜੀ ਕਰੀ ਨੀ
ਓਹ ਦਾਤੇ ਦੀ ਰਜ਼ਾ 'ਚ ਰਹਿ ਕੇ ਜਿੱਤਿਆ
ਹੱਸਿਆ ਨਹੀਂ ਜਾਣਾ ਹੁਣ ਓਹਨਾ ਤੋਂ
ਜੋ ਸਾਡੀ ਹਾਰ ਦੀਆਂ ਰੱਖਦੇ ਉਡੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ
ਟੁੱਟੇ ਛਿੱਤਰ ਨਾ ਟੰਗਤੇ ਚੁਬਾਰੇ ਤੇ
ਬੋਲ ਬਾਪੂ ਨੂੰ ਜੋ ਮਾਰੇ ਸੀ ਸ਼ਰੀਕਾਂ ਨੇ

WRITERS

GILL RAUNTA, EKAM CHANOLI, AKASH JANDU

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other