LyricFind Logo
LyricFind Logo
Profile image icon
Lyric cover art

Viah De Din

Apple Music logo
Deezer logo
Spotify logo
Lyrics
ਏ ਏ ਏ
ਹੋ ਤੇਰੇ ਦਿਲ ਨਾ ਮਿਲਾਈ ਜਦੋ ਦਿਲ ਤਾਲ ਵੇ
ਮੱਸਾ ਮੁੱਕੀ ਮੇਰੀ ਮਾਪਿਆ ਦੀ ਭਾਲ ਵੇ
ਸੁੱਖਾ ਸੁਖ ਕੇ ਕਰੇ ਆ ਦਿਨ ਨੇੜੇ ਮੈਂ
ਆ ਕੇ ਬੈਠਣਾ ਐ ਜਦੋ ਤੇਰੇ ਨਾਲ ਵੇ
ਲੀੜੇ ਲੱਤੀਆਂ ਤੋਹ ਲੈਕੇ ਸੋਨੇ ਤੱਕ ਵੇ
ਹੁਣ ਹਰ ਥਾ ਬੋਲਦਾ
ਘਰੇ ਤੇਰਾ ਵੀ ਸਾਡੇ ਚਨ ਮੱਖਣਾ
ਵੇ ਬਿੰਦੇ ਬਿੰਦੇ ਨਾ ਬੋਲਦਾ
ਘਰੇ ਤੇਰਾ ਵੀ ਸਾਡੇ ਚਨ ਮੱਖਣਾ
ਵੇ ਬਿੰਦੇ ਬਿੰਦੇ ਨਾ ਬੋਲਦਾ
ਹੋ ਗੱਲ ਬੇਬੇ ਤੇ ਬੁਆ ਦੀ ਕੱਲ ਸੁਣਨੀ ਆ
ਨੂੰਹ ਲੱਖਾਂ ਚੋਂ ਸੁਨੱਖੀ ਕਹਿੰਦੇ ਚੁੰਨੀ ਆ
ਕਰਾ ਸ਼ੁਕਰ ਬਾਬੇ ਦਾ ਲੱਖ ਬਾਰ ਮੈਂ
ਤੰਗ ਜਿਹੜੇ ਨੇ ਸੰਜੋਗਾ ਵਾਲੀ ਬੁਣੀ ਆ
ਕਹਿੰਦੇ last ਵਿਆਹ ਐ ਸਾਡੀ ਪੀੜੀ ਦਾ
ਲਾਣਾ ਸਾਰ ਫਿਰੇ ਰੁਜੇਆ
ਕਾਹਦੇ ਵੱਜਗੇ ਵਿਆਹ ਦੇ ਦਿਨ ਹਾਂਨੇ ਨੇ
ਗੱਬਰੂ ਵੀ ਫਿਰੇ ਉੱਡਿਆਂ
ਕਾਹਦੇ ਵੱਜਗੇ ਵਿਆਹ ਦੇ ਦਿਨ ਹਾਂ ਨੇ
ਗੱਬਰੂ ਵੀ ਫਿਰੇ ਉੱਡਿਆਂ

ਦੈਨ ਸਾਰੇ ਤੇਰੀ ਲਾਡੋ ਨੂੰ ਵਧਾਈਆਂ ਵੇ
ਆ ਕੇ ਨਾਨਕੇ ਦੇਗੇ ਨੇ ਕੱਲ ਮਯੀਆਂ ਵੇ
ਪੂਰਾ ਭੜਥਾਊ ਪਾਊਗਾ ਵਿਚ ਗਿੱਧੇ ਦੇ
ਤਿਆਰੀ ਚ ਨੇ ਚਾਚੀਆਂ ਤੇ ਤਾਇਆਂ ਵੇ
ਤੇਰੇ ਸ਼ੇਤੀ ਹੀ ਸੋਨੀਆ ਪੈਰ ਪੈਣਗੇ
ਬਨੇਰੇ ਸਾਡੇ ਕਾਂਡ ਬੋਲਦਾ
ਘਰੇ ਤੇਰਾ ਵੀ ਸਾਡੇ ਚਨ ਮੱਖਣਾ
ਵੇ ਬਿੰਦੇ ਬਿੰਦੇ ਨਾ ਬੋਲਦਾ
ਘਰੇ ਤੇਰਾ ਵੀ ਸਾਡੇ ਚਨ ਮੱਖਣਾ
ਵੇ ਬਿੰਦੇ ਬਿੰਦੇ ਨਾ ਬੋਲਦਾ
ਆਉਣੇ ਭਾਰ ਕੇ ਜਹਾਜਣ ਦੇ ਜਹਾਜ ਨੀ
Gill Raunte ਦੀ ਆ ਦੂਰ ਟਾਇ ਲੇਹਿਜ ਨੀ
ਹੋ ਮੇਰੇ ਯਾਰਾਂ ਨੇ ਬਾਰੂਲਾ
ਠਾਉਣਾ ਨੋਟਾਂ ਦਾ
ਉੱਤੋਂ ਬਾਜਦੇ ਹੋਣੇ ਆ ਸਾਜ਼ ਬਾਜ਼ ਨੀ
ਤੂੰ ਵੀ ਪਿਆਰ ਦੇ ਰੰਗਾਂ ਚ ਚੁੰਨੀ ਰੰਗਲੇ
ਮੋਹਬਾਤਾਂ ਚ ਮੈਂ ਉੱਡਿਆਂ
ਕਾਹਦੇ ਵੱਜਗੇ ਵਿਆਹ ਦੇ ਦਿਨ ਹਾਂ ਨੇ
ਗੱਬਰੂ ਵੀ ਫਿਰੇ ਉੱਡਿਆਂ
ਕਾਹਦੇ ਵੱਜਗੇ ਵਿਆਹ ਦੇ ਦਿਨ ਹਾਂਣੇ ਨੇ
ਗੱਬਰੂ ਵੀ ਫਿਰੇ ਉੱਡਿਆਂ
ਹਾਂ ਸੂਟ ਭੇਜ ਤੇ ਮੈਂ ਕੱਲ ਸਵਾਈ ਨੂੰ
ਸਾਯੀ ਅਸੀ ਵੀ ਦਿਤੀ ਆ ਹਲਵਾਈ ਨੂੰ
ਹਾਂ card ਵੱਡੇ ਸੋਹਣੇ ਚੰਨਾ
ਛਪਵਾਏ ਆ
ਨਾਮ ਡੱਬੇਆਂ ਤੇ ਦੋਮਾ ਦੇ ਲਿਖਾਏ ਆ
ਸਾਰਾ ਖੁਸ਼ ਸਾਡਾ ਓਦਮਾ ਤੇ ਕੋਦਮਾ
ਵੇ ਤੂੰ ਸਭ ਦੇ ਦਿਲਾਂ ਚ ਖੂਬੀਆ
ਕਾਹਦੇ ਵੱਜਗੇ ਵਿਆਹ ਦੇ ਦਿਨ ਹਾਂ ਨੇ
ਗੱਬਰੂ ਵੀ ਫਿਰੇ ਉੱਡਿਆਂ
ਘਰੇ ਤੇਰਾ ਵੀ ਸਾਡੇ ਚਨ ਮੱਖਣਾ
ਵੇ ਬਿੰਦੇ ਬਿੰਦੇ ਨਾ ਬੋਲਦਾ (ਹਾਂ ਹਾਂ ਹੋ ਹੋ )

WRITERS

Gill Raunta

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other