LyricFind Logo
LyricFind Logo
Profile image icon
Lyric cover art

Kashni Akh

Apple Music logo
Deezer logo
Spotify logo
Lyrics
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਇਹਦਾ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜਾਉ
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਇਹਦਾ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜਾਉ
ਇਸ਼੍ਕ਼ ਮੁਹੱਬਤਾਂ ਨੇ ਚੱਕਰਾਂ ਤੋਂ ਬਚ
ਇੰਝ ਰਿਹੰਦਾ ਨਾਹੀਓ ਕਦ ਐਤਬਾਰ ਹੋ ਜੌ
ਕਾਸ਼ਨੀ ਜਿਹੀ
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਐੱਡਾਂ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜਾਉ

ਕੋਯੀ ਚਲਨਾ ਨਈ ਜ਼ੋਰ ਤੇਰੀ ਆਖ ਵਾਲੀ ਲੋਰ
ਇਕ ਵਖਰਾ ਹੀ ਨਸ਼ਾ ਜਿਹਾ ਚੜਾਉਗੀ
ਤੇਰਾ ਚੰਨ ਜਿਹਾ ਮੁਖ
ਬਿਹ ਜੁ ਆਖਿਯਾਨ ਦੇ ਵਿਚ
ਨੀਂਦ ਨੈਨਾ ਚ ਉਡਾਰੀ ਮਾਰ ਜੌੂਗੀ
ਕੋਯੀ ਚਲਨਾ ਨਈ ਜ਼ੋਰ ਤੇਰੀ ਆਖ ਵਾਲੀ ਲੋਰ
ਇਕ ਵਖਰਾ ਹੀ ਨਸ਼ਾ ਜਿਹਾ ਚੜਾਉਗੀ
ਤੇਰਾ ਚੰਨ ਜਿਹਾ ਮੁਖ
ਬਿਹ ਜੁ ਆਖਿਯਾਨ ਦੇ ਵਿਚ
ਨੀਂਦ ਨੈਨਾ ਚ ਉਡਾਰੀ ਮਾਰ ਜੌੂਗੀ ਜੇ
ਤੇਰੀ ਦੁਨਿਯਾ ਆਬਾਦ ਸੱਦੇ ਪੱਲੇ ਰਿਹ ਜੇ ਯਾਦ
ਉੱਤੋਂ ਵੈਰੀ ਸੱਦਾ ਪੈਣਾ ਸੰਸਾਰ ਹੌਗਾ
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਐੱਡਾਂ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜਾਉ
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਐੱਡਾਂ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜਾਉ

ਰਾਂਝੇ ਨੇ ਛੱਡਿਆ ਸੀ ਤਖ੍ਤ ਹਜ਼ਾਰਾਂ
ਐਵੇਈਂ ਸਾਥੋਂ ਘਰ-ਬਾਰ ਤੂ ਛੁਡਾਊਗੀ
ਸਾਡੇ ਪੱਲੇ ਰਿਹ ਜੁ ਤੇਰੀ ਸੰਦਲੀ ਜਿਹੀ ਪੈਡ
ਆਪ ਘਾਰਾਂ ਦੀ ਤੂ ਡੋਲੀ ਚੜ ਜਾਏਗੀ
ਰਾਂਝੇ ਨੇ ਛੱਡਿਆ ਸੀ ਤਖ੍ਤ ਹਜ਼ਾਰਾਂ
ਐਵੇਈਂ ਸਾਥੋਂ ਘਰ-ਬਾਰ ਤੂ ਛੁਡਾਊਗੀ
ਸਾਡੇ ਪੱਲੇ ਰਿਹ ਜੁ ਤੇਰੀ ਸੰਦਲੀ ਜਿਹੀ ਪੈਡ
ਆਪ ਘਾਰਾਂ ਦੀ ਤੂ ਡੋਲੀ ਚੜ ਜਾਏਗੀ
ਏਕ ਤੇਰੀਆਂ ਜੁਦਾਈਆਂ ਉੱਤੋਂ ਜੱਗ ਦੇ ਬੁਰੈਯਾਨ
ਫਿਰ ਐਵੇਈਂ ਸੱਦਾ ਜੇਯੋਨਾ ਦੁਸ਼ਵਰ ਹੋ ਜੌ
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਐੱਡਾਂ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜਾਉ
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਐੱਡਾਂ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜਾਉ

ਸਾਨੂ ਕਰ ਕੇ ਕ੍ਰੇਜ਼ੀ ਫਿਰ ਹੌਕੇ ਨੇ ਭਰੇਗੀ
ਨੀ ਤੂ ਕਿਹਨਾ ਮੇਰਿਯਾਨ ਨੇ ਮਜਬੂਰੀਆਂ
ਪਿਹਲੇ ਕੋਲੋਂ ਤੂ ਰਾਕਨੇ ਲਾਕੇ ਜਿਹੇ ਬਹਾਨੇ
ਹੌਲੀ ਹੌਲੀ ਕੇਮ ਕਰ ਦੇਗੀ ਦੂਰੀਆਂ
ਦੂਰੀਆਂ
ਸਾਨੂ ਕਰ ਕੇ ਕ੍ਰੇਜ਼ੀ ਫਿਰ ਹੌਕੇ ਨੇ ਭਰੇਗੀ
ਨੀ ਤੂ ਕਿਹਨਾ ਮੇਰਿਯਾਨ ਨੇ ਮਜਬੂਰਿਆ
ਨਿਹਾਲ ਕੋਲੋਂ ਤੂ ਰਾਕਨੇ ਲਾਕੇ ਜਿਹੇ ਬਹਾਨੇ
ਹੌਲੀ ਹੌਲੀ ਕੇਮ ਕਰ ਦੇਗੀ ਦੂਰੀਆਂ
ਸੁਣ ਵੰਜਲੀ ਦੀ ਹੁਕ ਉੱਤੋਂ ਦਿਲ ਵਿਚ ਕੂਕ
ਬਿੰਡਾ ਰਾਂਝੇ ਨਾਲੋ ਵੱਡਾ ਕਲਾਕਾਰ ਹੋ ਜਾਉ
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਐੱਡਾਂ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜੌ
ਕਾਸ਼ਨੀ ਜਿਹੀ ਆਖ
ਬਿੱਲੋ ਸਾਂਭ ਕੇ ਤੂ ਰਖ
ਸਾਨੂ ਐੱਡਾਂ ਨਾ ਨੀ ਤੱਕ
ਤੈਨੂ ਪ੍ਯਾਰ ਹੋ ਜਾਉ

WRITERS

Ekam, Mr. Vgrooves

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other