ਸ਼ਿਕਾਗੋ ਲਾਈਟ ਨਿੱਤ ਸ਼ਹਿਰ ਨੀ ਦਿੱਸੇ
ਟਾਈਮ ਚੱਕਣੇ ਨੂੰ ਬੋਲੀ ਲੱਗਦੀ
ਟਾਈਮ ਚੱਕਣੇ ਨੂੰ ਬੋਲੀ ਲੱਗਦੀ
Bad ਲਾਈਫ਼ ਇਸ਼ਕੀ ਥੋੜੀ ਥੋੜੀ ਰਿਸਕੀ
ਚੱਲਦੇ ਨੇ ਚੱਲੇ ਕਾਇਮ ਜਿਵੇਂ chess ਨੀ
ਡਾਊਨ ਮਿਲਦੀ ਨੀ ਅੱਖਾਂ ਡੱਬੀ ਖੁੱਲ੍ਹਦੀ
ਵੱਜੇ ਇੱਕੋ ਇੱਕੋ ਗੱਡੀ ਹੌਲੀ ਤੁਰਦੀ
ਤੱਤੇ ਸੂਲ ਨੇ ਰਕਾਨੇ ਮਾਰੇ danger ਜ਼ਮਾਨੇ
ਕਿਆ ਹੋਣ ਤਾਮੇ ਜਾਮੇ ਤੇਰੇ ਜੱਟ ਦੇ
ਬੜੇ ਡੇਂਜਰ ਪੁਰਾਣੇ ਯਾਰ ਜੱਟ ਦੇ
ਰੱਖਾਂ ਡੇਂਜਰ ਸਿਨੇਰੀਓ ਰੀਟੇਨ ਬੱਲੀਏ
ਸਾਡੇ ਹੁੰਦਿਆਂ ਨੀ ਕੋਈ ਬੁੱਕ ਜਾਵੇ ਖੱਚ ਨੀ
East to West ਜਾ ਕੇ ਲੱਭ ਲਈਂ ਰਕਾਨੇ
ਸ਼ੈਅ ਲੱਭਣੀ ਨੀ ਕਿੱਥੇ ਸਾਡੇ ਆਲੀ ਟੱਚ ਨੀ
East to West ਜਾ ਕੇ ਲੱਭ ਲਈਂ ਰਕਾਨੇ
ਸ਼ੈਅ ਲੱਭਣੀ ਨੀ ਕਿੱਥੇ ਸਾਡੇ ਆਲੀ ਟੱਚ ਨੀ
East to West ਜਾ ਕੇ ਲੱਭ ਲਈਂ ਰਕਾਨੇ
ਸ਼ੈਅ ਲੱਭਣੀ ਨੀ ਕਿੱਥੇ ਸਾਡੇ ਆਲੀ ਟੱਚ ਨੀ
East to West ਜਾ ਕੇ ਲੱਭ ਲਈਂ ਰਕਾਨੇ
ਸ਼ੈਅ ਲੱਭਣੀ ਨੀ ਕਿੱਥੇ ਸਾਡੇ ਆਲੀ ਟੱਚ ਨੀ
ਛੱਡ ਦੇ ਲੈਣੇ ਆ ਖ਼ਾਬ ਦਿਲੋਂ ਕੱਢ ਦੇ
ਬਣਦੀ ਗੰਨਾ ਨਾਲ ਨਾ ਨਾਰਾਂ ਨਾਲ ਅੜਦੇ
ਉਦੋਂ ਗੂੰਜਦੇ ਖੜਾਕੇ ਮੁਹਰੇ ਕਹਿਰ ਲੰਘਦੇ
ਤੂੰ ਰੱਖੇ ਸੇਫ਼ਟੀ ਜੁੰਝਦੀ ਫਾਇਰ ਮਿੱਤਰਾਂ ਦੀ ਜਾਨ
ਚੱਲਦੇ ਨੀ ਬਿਜ਼ੀ ਜੈਸੇ ਕਰਦੇ ਕਾਂਡ
ਨਾ ਪਰਵਾਹ ਕਿੰਨਾ ਕਰੀ ਜਾਵੇ cop ਰਿਮਾਂਡ
ਨੀ ਵੇਖੇ ਕਹਿੰਦਿਆਂ ਕਹਾਉਂਦਿਆਂ ਦੇ ਵਹਿਮ ਨੀ ਤਾਰ
ਯਾਰੀਆਂ 'ਚ ਖਾਤੇ ਨਾ ਰੀਟੇਨ ਬੱਲੀਏ
ਲਾਈਂ ਵਿੱਚ ਨਾ ਸਕੀਮ ਅੜੇ ਦਿਲ ਕੱਚ ਨੀ
East to West ਜਾ ਕੇ ਲੱਭ ਲਈਂ ਰਕਾਨੇ
ਸ਼ੈਅ ਲੱਭਣੀ ਨੀ ਕਿੱਥੇ ਸਾਡੇ ਆਲੀ ਟੱਚ ਨੀ
East to West ਜਾ ਕੇ ਲੱਭ ਲਈਂ ਰਕਾਨੇ
ਸ਼ੈਅ ਲੱਭਣੀ ਨੀ ਕਿੱਥੇ ਸਾਡੇ ਆਲੀ ਟੱਚ ਨੀ
East to West ਜਾ ਕੇ ਲੱਭ ਲਈਂ ਰਕਾਨੇ
ਸ਼ੈਅ ਲੱਭਣੀ ਨੀ ਕਿੱਥੇ ਸਾਡੇ ਆਲੀ ਟੱਚ ਨੀ
ਸ਼ਿਕਾਗੋ ਲਾਈਟ ਨਿੱਤ ਸ਼ਹਿਰ ਨੀ ਦਿੱਸੇ
ਟਾਈਮ ਚੱਕਣੇ ਨੂੰ ਬੋਲੀ ਲੱਗਦੀ
ਟਾਈਮ ਚੱਕਣੇ ਨੂੰ ਬੋਲੀ ਲੱਗਦੀ