LyricFind Logo
LyricFind Logo
Profile image icon
Lyric cover art

Kale Chashme

Apple Music logo
Deezer logo
Spotify logo
Lyrics
ਉਹ ਜਾਣੇ ਕੱਲਾ ਹੀ ਬਥੇਰਾ ਯਾਰ
ਰੁਕਦਾ ਹੀ ਨਹੀਂ
ਜਿਵੇਂ ਲੰਡੂ ਬੰਦਿਆਂ ਦੇ ਵਾਂਗੂ
ਝੁਕਦਾ ਹੀ ਨਹੀਂ
ਏ ਕਾਲੀ ਸਾਡੀ ਗੱਡੀਆਂ ਤੇ
ਕਾਲੇ ਡੈਸ਼ਬੋਰਡ
ਤੇ ਕਾਲੀ ਸਾਡੀ ਸੀਟਾਂ ਉੱਤੇ ਕਾਲੇ ਕਾਲੇ ਨੋਟ
ਵੈਰੀ ਵੈਰੀਆਂ ਤੇ ਪਿੰਡ ਉੱਤੇ
ਮਚਾ ਪਾਇਆ ਸ਼ੋਰ
ਮੈਂ ਤਾਂ ਸੁਣਾਂ ਸੁਲਤਾਨ ਸਾਡੇ
ਵਰਗਾ ਨੀ ਹੋਰ
ਉਹ ਕਾਲੇ ਚਸ਼ਮੇ ਲਗਾ ਕੇ
ਕਾਲੀ ਗੱਡੀ ਵਿੱਚ ਘੂਮੇ ਯਾਰ
ਟਿਕਦਾ ਨੀ ਲੰਡੂਆਂ ਦਾ ਚੈਨ
ਉਹ ਸਾਡੇ ਸ਼ਹਿਰ ਵਿੱਚ ਕਿੰਨੇ ਮੁੰਡੇ
ਟਾਪ ਦੇ ਲਗਦੇ ਨੇ ਕਦੀ
ਚੜ੍ਹੇਆ ਨੀ ਸਿਰ ਉੱਤੇ ਐਬ
ਉਹ ਕਾਲੇ ਚਸ਼ਮੇ ਲਗਾ ਕੇ
ਕਾਲੀ ਗੱਡੀ ਵਿੱਚ ਘੂਮੇ ਯਾਰ
ਟਿਕਦਾ ਨੀ ਲੰਡੂਆਂ ਦਾ ਚੈਨ
ਉਹ ਸਾਡੇ ਸ਼ਹਿਰ ਵਿੱਚ ਕਿੰਨੇ ਮੁੰਡੇ
ਟਾਪ ਦੇ ਲਗਦੇ ਨੇ ਕਦੀ
ਚੜ੍ਹੇਆ ਨੀ ਸਿਰ ਉੱਤੇ ਐਬ
ਹੋ ਕਦੀ ਚੜ੍ਹੇਆ ਨੀ ਸਿਰ ਉੱਤੇ ਐਬ
ਹੋ ਕਦੀ ਚੜ੍ਹੇਆ ਨੀ ਸਿਰ ਉੱਤੇ ਐਬ
ਓਹ ਸਾਡੀ ਇਹ ਹੀ ਜ਼ਬਾਨ
ਸਾਡੀ ਯਹੀ ਹੈ ਜਵਾਨੀ
ਮੈਂ ਬੰਦਾ ਬਦਮਾਸ਼ ਰੱਖਾ ਡੱਬ ਬੰਦਾ ਖ਼ਾਨੀ
ਓਹ ਰੋਕ ਨਈਓ ਸਕਦੇ ਏ ਬੰਬ 12 ਬੋਰ
ਲਾਵਾਂ ਕਲਮ ਤੇ ਸਿਆਹੀ ਲਿਖਾਂ ਵੈਰੀਆਂ ਦੀ ਮੌਤ
ਨਾ ਡਰ ਕੋਈ ਕਿਸੇ ਦਾ ਬਸ ਰੱਬ ਦਾ ਏ ਖ਼ੌਫ਼
ਯਾਰ ਰੁਕਦਾ ਹੀ ਨਹੀਂ
ਕਦੇ ਝੁਕਦਾ ਹੀ ਨਹੀਂ
ਓ ਬੰਦੇ ਮੇਰੇ ਨਾਲ
ਦੇ ਮੈਂ ਮੁੱਕਦਾ ਹੀ ਨਹੀਂ
ਗਟ ਗਟ ਲਾਊਂ ਪੈਗ
ਮੈਂ ਤਾਂ ਫੂਕਦਾ ਹੀ ਨਹੀਂ
ਵੈਰੀ ਕਹੇ ਜਾ ਤਰੱਕੀ
ਮੈਂ ਤਾਂ ਟੁੱਟਦਾ ਹੀ ਨਹੀਂ
ਓ ਪਿਓ ਤੇਰਾ ਨਾਂ ਸਾਡਾ ਭੁੱਲਦਾ ਹੀ ਨਹੀਂ
ਪਰਸ਼ੂ ਦਾ ਹੂੰ ਲੜਕਾ ਤੋ ਝੁਕਦਾ ਹੀ ਨਹੀਂ
ਮੈਂ ਤਾਂ ਦਿਲ ਦਾ ਹੀ ਮਾੜਾ ਖ਼ਾਲੀ ਮੁੱਖ ਦਾ ਹੀ ਨਹੀਂ

ਜ਼ਰਾ ਅੱਖ ਖੋਲ੍ਹ ਯਾਰਾ ਵੇਖ
ਸਾਹਮਣੇ ਹੈ ਕੌਣ
ਸਾਡੇ ਕੋਲ ਨਈਓ ਬ੍ਰੇਕ ਲਾਲੇ
ਬਚ ਭੈਣਚੋਦ
High ਮੈਂ ਪੂਛ ਨਾ
ਹਾਏ ਹਾਏ ਮੇਂ ਝੂਮਤਾ
High ਭਾਈ ਮਹਿਸੂਸ ਨਾ
ਭਾਵ ਖਾਏ ਫ਼ਿਜ਼ੂਲ ਨਾ
High lows ਕੀ ਧੁਨ ਪੇ
Mind blows ਦਾਊਦ ਸਾ
ਪਿਆਰ truce ਮੇਂ ਢੂੰਢਤੇ boys
I keep pen John Wick aim ਕਾ
ਦਿਲ ਤੋੜ ਗਈ ਪ੍ਰੇਮਿਕਾ
ਤਭੀ verse ਮੇਂ ਪ੍ਰੇਰਣਾ
ਵੈਸੇ ਬੋਲਤੇ ਕੋਹ ਨਾ
Verse dynamite ਸਾ
Mic on ਤੋ light ਸਾ
ਪਾਂਚ ਸਾਲ ਸੇ line ਪੇ
ਪਾਂਚ ਪਾਂਡਵ ਭਾਈ ਕਾ
Skill set ਅਬ hit ਕਰੇਗਾ
Drive ਪੇ ਨਿਕਲਾ ਜੈਸੇ
ਸੱਲੂ ਭਾਈ
Soft inside ਤੋ ਬਹੁਤ ਠੋਕਰ ਖਾਈ
ਤੇਰੀ tow ਕਰਵਾਏਗਾ ਗਾੜੀ ਕੋਈ ਭੀ ਨਹੀਂ
Advice

ਉਹ ਕਾਲੇ ਚਸ਼ਮੇ ਲਗਾ ਕੇ
ਕਾਲੀ ਗੱਡੀ ਵਿੱਚ ਘੂਮੇ ਯਾਰ
ਟਿਕਦਾ ਨੀ ਲੰਡੂਆਂ ਦਾ ਚੈਨ
ਉਹ ਸਾਡੇ ਸ਼ਹਿਰ ਵਿੱਚ ਕਿੰਨੇ ਮੁੰਡੇ
ਟਾਪ ਦੇ ਲਗਦੇ ਨੇ ਕਦੀ
ਚੜ੍ਹੇਆ ਨੀ ਸਿਰ ਉੱਤੇ ਐਬ
ਉਹ ਕਾਲੇ ਚਸ਼ਮੇ ਲਗਾ ਕੇ
ਕਾਲੀ ਗੱਡੀ ਵਿੱਚ ਘੂਮੇ ਯਾਰ
ਟਿਕਦਾ ਨੀ ਲੰਡੂਆਂ ਦਾ ਚੈਨ
ਉਹ ਸਾਡੇ ਸ਼ਹਿਰ ਵਿੱਚ ਕਿੰਨੇ ਮੁੰਡੇ
ਟਾਪ ਦੇ ਲਗਦੇ ਨੇ ਕਦੀ
ਚੜ੍ਹੇਆ ਨੀ ਸਿਰ ਉੱਤੇ ਐਬ
ਹੋ ਕਦੀ ਚੜ੍ਹੇਆ ਨੀ ਸਿਰ ਉੱਤੇ ਐਬ
ਹੋ ਕਦੀ ਚੜ੍ਹੇਆ ਨੀ ਸਿਰ ਉੱਤੇ ਐਬ

WRITERS

Krid Singh, Manav Mehrotra

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other