ਪ੍ਰਧਾਨ ਮੰਤਰੀ ਸੇ ਨਂਬਰ ਲਿਯਾ parliament ਅਪਣੇਬਾਪ ਕਾ ਹੈ
ਹੋ ਦੁਨਿਯਾ ਤੇ ਜਿਹਡਾ ਏ brand ਬੰਨੇਯਾ
ਪਿੰਡਾਂ ਵਲੇਯਾ ਲਈ homeland ਬੰਨੇਯਾ
ਜਿਥੇ beaf ਤੇ relief ਕਾਕਾ ਦੋਨੋਂ ਮਿਲਦੇ
Area Toronto ਦਾ grand ਬੰਨੇਯਾ
ਹੱਲੇ ਸਿਰਾ ਤੇ ਰੁਮਾਲ ਰਖਦੇ ਨੀ ਅੱਕਖ ਲਾਲ
ਸਾਰੇ ਮੌਤ ਦੇ ਦੀਵਾਨੇ ਬੱਲੇਯਾ ਸਾਰੇ ਮੌਤ ਦੇ ਦੀਵਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ ਬ੍ਡੇ ਆਏ ਬ੍ਡੇ ਗਏ ਪੰਗੇ ਮਿਤਰਾਂ ਨਾਂ ਲਏ
ਜਿਹਨੇ ਜਿਹਨੇ ਲਾਲਕਰੇਯਾ ਸੀ ਹੱਸ ਗੇ ਆਂ ਗੇ
ਸੁਣਾ ਦਿੱਲ ਦੀ ਦਿਮਾਗ ਤੋ ਮੈਂ ਚਲਦਾ ਨਹੀ
ਤੇਰੇ ਚਾਚੇ ਦਾ ਮੈਂ ਹਾਨੀ ਅੱਜ ਕਾਲ ਦਾ ਨਹੀ
ਹੋ ਸ਼ਾਮ ਥਾਲੀ ਨੂ ਪ੍ਲਾਜ਼ੇ ਵਿਚ ਗੇਹਡਾ ਵੱਜਦਾ
ਤੇਰਾ ਯਾਰ ਫਿਰ Jameson ਨਾਲ ਰੱਜਦਾ
ਹੋ ਸਾਡਾ ਮੁਕਦਾ ਨਾ ਪਿਹਲੇ time ਜਾਵੇ ਭੱਜਦਾ
ਅਧੀ ਰਾਤ ਤਕ Elly ਦਾ ਏ ਗਾਣਾ ਵੱਜਦਾ
ਹੋ ਪਿਆਰ ਜਿਥੇ ਥੋਡਾ ਬਹੁਤਾ hate ਕਰਦੇ
ਚੇਤੇ ਪਿਹਲਿਯਨ ਚ number plate ਕਰਦੇ
ਪੈਂਦੀਯਨ ਤਰੀਕਾਂ ਕਦੇ ਸੁਣਦੇ ਆਂ ਚੀਕਾਂ
ਮੁੰਡੇ ਪਿੰਡ ਆਲੇ ਦੱਸ ਕੀਤੇ ਦਬ੍ਦੇ
ਹੋ ਕਾਰਾ ਦੇ ਸ਼ੋਕੀਂ ਮੁੰਡੇ ਕੋਨੀ ਅੱਕ ਪੀਣ
ਹੋ ਕਾਰਾ ਦੇ ਸ਼ੋਕੀਂ ਮੁੰਡੇ ਕੋਨੀ ਅੱਕ ਪੀਣ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਹੋ ਜਿਗਰੇ ਫੌਲਾਦੀ ਲੈਕੇ gang ਆ ਫਿਰਦੇ
ਮੁੰਡੇ hood ਵਿਚ ਲੈਕੇ Mustang ਆ ਫਿਰਦੇ
ਹੋ ਜੇਡੇ ਆ ਪੰਜਾਬੀ ਬਿੱਲੋ ਜੇਰੀ top ਉੱਤੇ
ਗੋਰੇ ਕਾਲੇ ਸਾਥੋਂ ਸਿਖ੍ਦੇ ਫਿਰਦੇ ਸ੍ਲੈਂਗਆਂ ਫਿਰਦੇ
Aggressive ਨੇ ਬ੍ਡੇ ਕੀਤੇ ਕਿੰਨੀ ਵਾਰੀ ਲਡੇ
Aggressive ਨੇ ਬ੍ਡੇ ਕੀਤੇ ਕਿੰਨੀ ਵਾਰੀ ਲਡੇ
ਵੱਡੇ ਮਿਠੇ ਨੇ ਪੈਮਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ ਹੋ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ ਨਾਰ ਕੋ ਨਾਤੇ ਸੱਡੇ ਕੋਪ ਦੱਸਦੇ
ਬੰਦੇ list black ਮਾਝੇ ਆਲੇ ਵੱਸਦੇ
Jeep ਆ ਕੈਡਿਲੱਕ ਲੈਕੇ ਰਿਹਿੰਦੇ ਘੁਮਦੇ
ਯਾਰ ਖੜਦੇ ਪ੍ਲਾਜ਼ੇ ਨੇ Goraya Jass ਦੇ
ਗਾਨੇ Elly ਦੇ ਬਜੌਂਦੇ car ਆ ਤੇਜ਼ ਚਲੌਂਦੇ
ਗਾਨੇ Elly ਦੇ ਬਜੌਂਦੇ car ਆ ਤੇਜ਼ ਚਲੌਂਦੇ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਹੋ Brampton ਸ਼ੇਹਰ ਜਿਥੇ ਪਿਹਲਾ ਪੈਂਦੀ ਵੈਰ
ਪਿਛੋਂ ਪੈਦੇ ਨੇ ਯਰਾਨੇ ਬੱਲੇਯਾ
ਆ ਜਿਹੜੇ opener ਬਣੀ ਫਿਰਦੇ ਆ ਨਾ
ਪਿਹਲਾ ਥੋਡਿਯਨ ਬੇਟਾ ਅਡਾਵਾਂਗੇ
ਖੰਨੇ ਆਲੇ ਕੱਠੇ ਹੋ ਗਏ ਪੁੱਤ ਤੋਨੂ ਫਿਪਟਾ ਪਾਵਾਂਗੇ