LyricFind Logo
LyricFind Logo
Profile image icon
Lyric cover art

Death

Apple Music logo
Deezer logo
Spotify logo
Lyrics
Elly Mangat
Deep Jandu
ਰਾਜਾ
ਜਾਂ ਦੀ ਬਾਜੀ ਲਾਈ ਦੀ ਆ ਮਿਠੇਯਾ
ਆਟੇ ਦੇ ਦੀਵੇ ਨਹੀਂ ਬਾਲੀਦੇ

ਹੋ ਜਾਵਾਂ ਸਦਕੇ ਮੈਂ ਤੇਰੇ ਜੱਟੀਏ
ਤੂੰ ਜੇਹੜੇ ਚੇਹਰੇ ਨਾਲ ਵਾਰ ਕਰੇ ਨੀ
ਹੋ ਜਿਹਦੇ ਹੱਥੋਂ ਨਾ ਸ਼ਿਕਾਰ ਕੋਈ ਬਚਿਆ
ਤੂੰ ਓਸ ਜੱਟ ਦਾ ਸ਼ਿਕਾਰ ਕਰੇ ਨੀ
ਜਿਹਦੀ ਲੈਣ ਤੋਂ ਤਲਾਸ਼ੀ ਮਾਮੇ ਡਰਦੇ
ਤੂੰ ਓਹਨੂੰ ਅੱਖਾਂ ਨਾ ਫਿਰੇ ਫਰੋਲਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ

ਹੋ ਗੱਲੀ ਬਾਤੀ ਜੇਹੜੇ ਐਵੇਂ ਉੱਡ'ਦੇ
ਕਰੇ ਝਾਕਣੀ ਨਾ ਰਾਖ ਗੱਭਰੂ
ਹੋ ਅੱਤਾਂ ਦੀ ਮੰਡੀਰ ਫੋਲੋ ਕਰਦੀ
ਦਿਲੋਂ ਪੂਰਾ ਏ 2 ਪਾਕ ਗੱਭਰੂ
ਹੋ ਖਹਿ ਕੇ ਸਿਰੇ ਦੇ ਸ਼ੈਤਾਨ ਨਾਲ ਕਾਹਤੋਂ
ਹੋ ਐਵੇਂ ਜਾਨ ਦੁੱਖਾਂ ਵਿੱਚ ਤੋਲ ਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ

ਬੁਰਰਾਹ ਰਾਜਾ
ਬੰਦੂਕ ਨਾਲ ਰਹਿੰਦੀ ਗੰਨ ਮੇਰੀ ਓਵਰਲੋਡ
ਯਾਰ ਤਾਂ ਹਜ਼ਾਰ ਮੇਰੇ ਵੈਰੀ ਹੈਗੇ ਥੋੜ੍ਹੇ ਬਹੁਤ
ਮੌਤ ਵੇਖ ਸਾਨੂੰ ਦੂਰੋਂ ਹੀ ਲੰਘ ਜਾਵੇ
ਦੱਸ ਕਿਹੜੇ ਤੇਰੇ ਯਾਰ ਐਲੀ ਮੁਹਰੇ ਖੰਘ ਜਾਵੇ

ਹੋ ਨਸ਼ਾ ਓਵੇਂ ਤੂੰ ਵੀ ਪੂਰਾ ਕਰਦੀ
ਪਹਿਲੇ ਤੋੜ ਦੀ ਵੈਲ ਅੱਲ੍ਹੜੇ
ਹੋ ਵੈੱਲੀ ਵੂਲੀ ਪਰੇ ਹੋ ਹੋ ਲੰਗਦੇ
ਮੁੰਡਾ ਖਤਰੇ ਦਾ ਸਾਈਨ ਅੱਲ੍ਹੜੇ
ਹੋ ਉਥੇ ਸਾਰਿਆਂ ਦੀ ਮੁੱਕ ਜਾਂਦੀ argue
ਹੋ ਜਿੱਥੇ ਜੱਟ ਦੀ ਦੁਨਾਲੀ ਬੋਲਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ

ਹੋ ਕਾਕੇ ਵੱਡਿਆਂ ਘਰਾਂ ਦੇ ਪਾਉਣ ਨੀਵੀਆਂ
ਥੱਕ ਜੱਟ ਜਦੋ ਲਾਉਣ ਸੀਪ ਨੀ
ਹੋ ਕੱਠ ਮੇਲੇ ਜਿੰਨਾ ਹੁੰਦਾ ਜਿੱਥੇ ਖੜ੍ਹ ਦੇ
ਤੇਰਾ Elly ਅਤੇ Jandu Deep ਨੀ
ਹੋ ਸਿੱਧੂ ਮੂਸੇ ਆਲਾ ਜਿੱਥੋਂ ਵੀ ਏ ਲੰਘਦਾ
ਨਾ ਹੋਵੇ ਗਿਣਤੀ ਪਿਤਲ ਖੋਲ ਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ

WRITERS

SIDHU MOSEWALA

PUBLISHERS

Lyrics © IPRS

Share icon and text

Share


See A Problem With Something?

Lyrics

Other