LyricFind Logo
LyricFind Logo
Profile image icon
Lyric cover art

OG

Apple Music logo
Deezer logo
Spotify logo
Lyrics
Yeah Baby
Game Changerz in the house baby
ਗੱਲ ਅਮਰੀਕੀ ਮਸਲੇ ਦਾ ਹੱਲ ਨੀ
ਹਾਈ ਕੋਰਟ ਤੱਕ ਪਹੁੰਚਦੀ ਨਾ ਗੱਲ ਨੀ
ਵੇਹੜੇ ਵਿੱਚ ਬੈਠ ਕਰੀਦੇ ਨੇ ਫ਼ੈਸਲੇ
ਲੜਦੇ ਤਾਂ ਹੁੰਦੇ ਬਾਂਦਰਾਂ ਦੇ ਦਲ ਨੀ
ਹੋ ਯੂ ਪੀ ਤੋਂ ਮੰਗਾਏ ਅਸਲੇ ਨੀ ਚੱਲਣੇ
ਹੋ ਗੈਂਗਲੈਂਡ ਜਿੱਥੇ ਨੇ ਬਣਾਈ ਫਿਰਦੇ
ਵੈਲੀ ਦੇਖੀਂ ਓਸੇ ਲੈਂਡ ਵਿੱਚ ਗੱਡਣੇ
ਹੋ ਗੈਂਗਲੈਂਡ ਜਿੱਥੇ ਨੇ ਬਣਾਈ ਫਿਰਦੇ
ਵੈਲੀ ਦੇਖੀਂ ਓਸੇ ਲੈਂਡ ਵਿੱਚ ਗੱਡਣੇ

ਚਾਹ ਆਲੇ ਟਾਈਮ ਚੱਲੇ ਚਾਹ ਗੋਰੀਏ
ਲਾਣੇ ਆਲੇ ਟਾਈਮ ਲਾਣ ਨਾਲ ਰੱਜਦੇ
ਸ਼ੇਰ ਕਦੇ ਲੰਘਦੇ ਨਾ ਹਿੱਕਾਂ ਤਾਣ ਕੇ
ਵੈਰੀ ਦੀ ਉਹ ਜਾ ਕੇ ਹਿੱਕ ਵੱਜਦੇ
ਸ਼ੇਰ ਕਦੇ ਲੰਘਦੇ ਨਾ ਹਿੱਕਾਂ ਤਾਣ ਕੇ
ਵੈਰੀ ਦੀ ਉਹ ਜਾ ਕੇ ਹਿੱਕ ਵੱਜਦੇ
ਬੱਬਰ ਸ਼ੇਰ ਨਾ ਜਦੋਂ ਹੋਇਆ ਟਾਕਰਾ
ਬੱਬਰ ਸ਼ੇਰ ਨਾ ਜਦੋਂ ਹੋਇਆ ਟਾਕਰਾ
ਹੋ ਗੀਤਾਂ ਆਲੇ ਸ਼ੇਰ ਫ਼ਿਰ ਕਿੱਥੋਂ ਲੱਭਣੇ
ਹੋ ਗੈਂਗਲੈਂਡ ਜਿੱਥੇ ਨੇ ਬਣਾਈ ਫਿਰਦੇ
ਵੈਲੀ ਦੇਖੀਂ ਓਸੇ ਲੈਂਡ ਵਿੱਚ ਗੱਡਣੇ
ਹੋ ਗੈਂਗਲੈਂਡ ਜਿੱਥੇ ਨੇ ਬਣਾਈ ਫਿਰਦੇ
ਵੈਲੀ ਦੇਖੀਂ ਓਸੇ ਲੈਂਡ ਵਿੱਚ ਗੱਡਣੇ

ਲਾਗੇ ਲਾਗੇ ਪਿੰਡਾਂ ਵਿੱਚ ਪੈਂਦਾ ਨਈਓਂ ਰੌਲਾ
ਸਾਡੀ ਕਰਵਾਈ ਹੈੱਡਲਾਈਨ ਬਣਦੀ
ਸਾਡੇ ਮੂਹਰੇ ਉਹਨਾਂ ਦੀ ਨੀ ਹੁੰਦੀ ਥਾਂ ਥਾਂ
ਕਾਗਜ਼ੀ ਮੰਡੀਰ ਜਿਹੜੀ ਹਿੱਕਾਂ ਤਾਣਦੀ
ਸਾਡੇ ਮੂਹਰੇ ਉਹਨਾਂ ਦੀ ਨੀ ਹੁੰਦੀ ਠਾ ਠਾ
ਕਾਗਜ਼ੀ ਮੰਡੀਰ ਜਿਹੜੀ ਹਿੱਕਾਂ ਤਾਣਦੀ
ਗੁੰਨ੍ਹ ਦੂੰ ਰਕਾਨੇ ਜਿਵੇਂ ਆਟਾ ਗੁੰਨ੍ਹਿਆ
ਗੁੰਨ੍ਹ ਦੂੰ ਰਕਾਨੇ ਜਿਵੇਂ ਆਟਾ ਗੁੰਨ੍ਹਿਆ
ਐੱਲ ਜੀ ਦੇ ਰਾਊਂਡਾਂ ਤੋਂ ਬਿਨਾਂ ਹੀ ਤੁੰਨਣੇ
ਹੋ ਗੈਂਗਲੈਂਡ ਜਿੱਥੇ ਨੇ ਬਣਾਈ ਫਿਰਦੇ
ਵੈਲੀ ਦੇਖੀਂ ਓਸੇ ਲੈਂਡ ਵਿੱਚ ਗੱਡਣੇ
ਹੋ ਗੈਂਗਲੈਂਡ ਜਿੱਥੇ ਨੇ ਬਣਾਈ ਫਿਰਦੇ
ਵੈਲੀ ਦੇਖੀਂ ਓਸੇ ਲੈਂਡ ਵਿੱਚ ਗੱਡਣੇ

WRITERS

KARAN AUJLA

PUBLISHERS

Lyrics © IPRS

Share icon and text

Share


See A Problem With Something?

Lyrics

Other