LyricFind Logo
LyricFind Logo
Profile image icon
Lyric cover art

Kala Suit

Apple Music logo
Deezer logo
Spotify logo
Lyrics
ਜਿੰਨੇ ਵੀ ਆ ਸੂਟ ਸਾਰੇ ਕਾਲੇ ਰੰਗ ਦੇ
ਚਾਹੇ ਓ ਪੰਜਾਬੀ ਜਾ ਪਜਾਮੀ ਤੰਗ ਦੇ
ਜਿੰਨੇ ਵੀ ਆ ਸੂਟ ਸਾਰੇ ਕਾਲੇ ਰੰਗ ਦੇ
ਚਾਹੇ ਓ ਪੰਜਾਬੀ ਜਾ ਪਜਾਮੀ ਤੰਗ ਦੇ
ਦੇਖ ਦੇਖ ਚੋਬਰਾਂ ਦਾ ਤੱਪੇ ਕਾਲਜਾ
ਦੇਖ ਦੇਖ ਚੋਬਰਾਂ ਦਾ ਤੱਪੇ ਕਾਲਜਾ
ਹੋਵੇ ਤਪ ਦਾ ਮਹੀਨਾ ਜਿਵੇਂ ਹਾੜ ਦਾ
ਹੋਇਆ ਕੀ ਜੇ ਪੱਟੀ ਹੋਯੀ ਕਾਲੀਆਂ ਸੂਟਾਂ ਦੀ
ਪਰ ਦਿਲ ਨਈਓਂ ਕਾਲਾ ਮੁਟਿਆਰ ਦਾ
ਹੋਇਆ ਕੀ ਜੇ ਪੱਟੀ ਹੋਯੀ ਕਾਲੀਆਂ ਸੂਟਾਂ ਦੀ
ਪਰ ਦਿਲ ਨਈਓਂ ਕਾਲਾ ਮੁਟਿਆਰ ਦਾ

ਮਹਿੰਗੇ ਮਹਿੰਗੇ ਸੂਟ ਉਤੋਂ look ਵੀ cute
ਨਾਲੇ ਮਹਿੰਗਾ ਮਸਕਾਰਾ ਬਿੱਲੀ ਅੱਖ ਦਾ
ਜੱਟ ਧੂੜ ਪਟ ਖੜੇ ਕਰ ਗਿਆ ਹੱਥ
ਕਹਿੰਦਾ ਕਰੇਂਗੀ ਕੰਗਾਲ ਪੁੱਤ ਜੱਟ ਦਾ
ਮਹਿੰਗੇ ਮਹਿੰਗੇ ਸੂਟ ਉਤੋਂ look ਵੀ cute
ਨਾਲੇ ਮਹਿੰਗਾ ਮਸਕਾਰਾ ਬਿੱਲੀ ਅੱਖ ਦਾ
ਜੱਟ ਧੂੜ ਪਟ ਖੜੇ ਕਰ ਗਿਆ ਹੱਥ
ਕਹਿੰਦਾ ਕਰੇਂਗੀ ਕੰਗਾਲ ਪੁੱਤ ਜੱਟ ਦਾ
ਸ਼ਹਿਰ ਵਿੱਚ ਸ਼ੋਰ ਪਾਉਂਦੇ ਝਾਂਜਰਾਂ ਦੇ ਬੋਰ
ਸ਼ਹਿਰ ਵਿੱਚ ਸ਼ੋਰ ਪਾਉਂਦੇ ਝਾਂਜਰਾਂ ਦੇ ਬੋਰ
ਰੋਹਬ ਜੱਟੀ ਦਾ ਜਿਵੇ ਰੋਹਬ ਥਾਣੇਦਾਰ ਦਾ
ਹੋਇਆ ਕੀ ਜੇ ਪੱਟੀ ਹੋਯੀ ਕਾਲੀਆਂ ਸੂਟਾਂ ਦੀ
ਪਰ ਦਿਲ ਨਈਓਂ ਕਾਲਾ ਮੁਟਿਆਰ ਦਾ
ਹੋਇਆ ਕੀ ਜੇ ਪੱਟੀ ਹੋਯੀ ਕਾਲੀਆਂ ਸੂਟਾਂ ਦੀ
ਪਰ ਦਿਲ ਨਈਓਂ ਕਾਲਾ ਮੁਟਿਆਰ ਦਾ

ਕੰਨਾਂ ਵਾਲੇ ਰਿੰਗ ਕਹਿੰਦੇ good morning
ਜਦੋ ਉੱਠ ਕੇ ਸਵੇਰੇ ਸ਼ੀਸ਼ਾ ਤੱਕਦੀ
ਹੁਸਨ ਤਬਾਹੀ ਸ਼ੀਸ਼ਾ ਦਿੰਦਾ ਏ ਗਵਾਹੀ
ਪਿੰਨ nose ਵਾਲੀ ਦੇਖ ਦੇਖ ਹੱਸਦੀ
ਕੰਨਾਂ ਵਾਲੇ ਰਿੰਗ ਕਹਿੰਦੇ good morning
ਜਦੋ ਉੱਠ ਕੇ ਸਵੇਰੇ ਸ਼ੀਸ਼ਾ ਤੱਕਦੀ
ਹੁਸਨ ਤਬਾਹੀ ਸ਼ੀਸ਼ਾ ਦਿੰਦਾ ਏ ਗਵਾਹੀ
ਪਿੰਨ nose ਵਾਲੀ ਦੇਖ ਦੇਖ ਹੱਸਦੀ
ਹੁਣ ਦਿਲਾਂ ਤੇ attack ਸੱਪ eyebrow black
ਦਿਲਾਂ ਤੇ attack ਸੱਪ eyebrow black
ਕੰਮ ਕਰਦੀ ਆ ਅੱਖਾਂ ਹਥਿਆਰ ਦਾ
ਹੋਇਆ ਕੀ ਜੇ ਪੱਟੀ ਹੋਯੀ ਕਾਲੀਆਂ ਸੂਟਾਂ ਦੀ
ਪਰ ਦਿਲ ਨਈਓਂ ਕਾਲਾ ਮੁਟਿਆਰ ਦਾ
ਹੋਇਆ ਕੀ ਜੇ ਪੱਟੀ ਹੋਯੀ ਕਾਲੀਆਂ ਸੂਟਾਂ ਦੀ
ਪਰ ਦਿਲ ਨਈਓਂ ਕਾਲਾ ਮੁਟਿਆਰ ਦਾ

Sihag Sihag

ਫ਼ੈਸ਼ਨ ਦੀ ਪੱਟੀ ਜੱਟਾ ਮਾਲਵੇ ਦੀ ਜੱਟੀ
ਮਾੜੀ ਚੀਜ ਤੇ ਕਦੇ ਨਾ ਅੱਖ ਰੱਖਦੀ
ਬੰਦਾ ਕੋਈ great ਚਕੂ ਨਖਰੇ ਦਾ weight
ਗੱਲ Nehal ਸਿੰਘਾਂ ਤੇਰੇ ਨਈਓਂ ਵੱਸ ਦੀ
ਫ਼ੈਸ਼ਨ ਦੀ ਪੱਟੀ ਜੱਟਾ ਮਾਲਵੇ ਦੀ ਜੱਟੀ
ਮਾੜੀ ਚੀਜ ਤੇ ਕਦੇ ਨਾ ਅੱਖ ਰੱਖਦੀ
ਬੰਦਾ ਕੋਈ great ਚਕੂ ਨਖਰੇ ਦਾ weight
ਗੱਲ Nehal ਸਿੰਘਾਂ ਤੇਰੇ ਨਈਓਂ ਵੱਸ ਦੀ
ਰੱਖ ਲੈਣੇ ਆ ਅਨੰਦ ਜਿਥੇ ਮਾਪੇ ਰਜ਼ਾਮੰਦ
ਲੈਣੇ ਆ ਅਨੰਦ ਜਿਥੇ ਮਾਪੇ ਰਜ਼ਾਮੰਦ
ਪਿੰਡ ਸਾਡੇ ਨੀ ਰਿਵਾਜ ਪਿਆਰ ਸ਼ਯਾਰ ਦਾ
ਹੋਇਆ ਕੀ ਜੇ ਪੱਟੀ ਹੋਯੀ ਕਾਲੀਆਂ ਸੂਟਾਂ ਦੀ
ਪਰ ਦਿਲ ਨਈਓਂ ਕਾਲਾ ਮੁਟਿਆਰ ਦਾ
ਹੋਇਆ ਕੀ ਜੇ ਪੱਟੀ ਹੋਯੀ ਕਾਲੀਆਂ ਸੂਟਾਂ ਦੀ
ਪਰ ਦਿਲ ਨਈਓਂ ਕਾਲਾ ਮੁਟਿਆਰ ਦਾ

WRITERS

HARMANJEET, GURMEET SINGH

PUBLISHERS

Lyrics © IPRS, Royalty Network, Sony/ATV Music Publishing LLC, Sentric Music

Share icon and text

Share


See A Problem With Something?

Lyrics

Other