LyricFind Logo
LyricFind Logo
Profile image icon
Lyric cover art

Qurban 2

Apple Music logo
Deezer logo
Spotify logo
Lyrics
ਪਾਪੀਆਂ ਕਯੋ ਤੂੰ ਪਾਪ ਕਮਾਇਆ
ਜਾਲਮਾਂ ਤੈਨੂੰ ਤਰਸ ਨਾ ਆਯਾ
ਪਾਪੀਆਂ ਕਯੋ ਤੂੰ ਪਾਪ ਕਮਾਇਆ
ਜਾਲਮਾਂ ਤੈਨੂੰ ਤਰਸ ਨਾ ਆਯਾ
ਤੇਰੇ ਪਾਪਾ ਵਾਲੇ ਤੀਰਾਂ ਨੇ ਹਾਏ
ਪਾਪਾ ਵਾਲੇ ਤੀਰਾਂ ਨੇ ਹਾਏ
ਸਾਡੇ ਕਾਲਜੇ ਭਿਨਤੇ

ਇਕ ਪਾਪੀ ਨੇ ਮਾਂ ਗੁਜਰੀ ਦੇ ਲਾਲ ਨੀਹਾਂ ਵਿਚ ਚਿਣ ਤੇ
ਇਕ ਪਾਪੀ ਨੇ ਮਾਂ ਗੁਜਰੀ ਦੇ ਲਾਲ ਨੀਹਾਂ ਵਿਚ ਚਿਣ ਤੇ

ਗੁਰੂ ਦੇ ਲਾਲਾ ਧਰਮ ਦੇ ਲੇਖੇ ਆਪਣੀ ਜਿੰਦੜੀ ਲਾਈ
ਛੋਟੇ ਛੋਟੇ ਸੂਰਮਿਆਂ ਨੇ ਲਾਡੀ ਮੌਤ ਵਿਆਹੀ

ਗੁਰੂ ਦੇ ਲਾਲਾ ਧਰਮ ਦੇ ਲੇਖੇ ਆਪਣੀ ਜਿੰਦੜੀ ਲਾਈ
ਛੋਟੇ ਛੋਟੇ ਸੂਰਮਿਆਂ ਨੇ ਲਾਡੀ ਮੌਤ ਵਿਆਹੀ

ਪਾਪੀਆਂ ਦੇ ਪਰਦੇ ਨੇ ਆਖ਼ਿਰੀ
ਪਾਪੀਆਂ ਦੇ ਪਰਦੇ ਨੇ ਆਖ਼ਿਰੀ ਜ਼ੁਲਮਾਂ ਵਾਲੇ ਗਿਣਤੇ

ਇਕ ਪਾਪੀ ਨੇ ਮਾਂ ਗੁਜਰੀ ਦੇ ਲਾਲ ਨੀਹਾਂ ਵਿਚ ਚਿਣ ਤੇ
ਇਕ ਪਾਪੀ ਨੇ ਮਾਂ ਗੁਜਰੀ ਦੇ ਲਾਲ ਨੀਹਾਂ ਵਿਚ ਚਿਣ ਤੇ

ਇਕ ਜਾਲਮ ਗੰਗੂ ਨੇ ਕਾਲੁ ਐੱਸਾ ਪਾਪ ਕਮਾਇਆ
ਲਾਲਚ ਦੇ ਵਿਚ ਆਕੇ ਉਸਨੇ ਰੱਬ ਦਾ ਨਾਮ ਭੁਲਾਇਆ

ਇਕ ਜਾਲਮ ਗੰਗੂ ਨੇ ਕਾਲੁ ਐੱਸਾ ਪਾਪ ਕਮਾਇਆ
ਲਾਲਚ ਦੇ ਵਿਚ ਆਕੇ ਉਸਨੇ ਰੱਬ ਦਾ ਨਾਮ ਭੁਲਾਇਆ

ਕਾਲੀ ਬੋਲੀ ਰਾਤ ਦਾ ਸਾਯਾ
ਕਾਲੀ ਬੋਲੀ ਰਾਤ ਦਾ ਸਾਯਾ ਹੋ ਗਿਆ ਚਿਟੇ ਦਿਨ ਤੇ

ਇਕ ਪਾਪੀ ਨੇ ਮਾਂ ਗੁਜਰੀ ਦੇ ਲਾਲ ਨੀਹਾਂ ਵਿਚ ਚਿਣ ਤੇ
ਇਕ ਪਾਪੀ ਨੇ ਮਾਂ ਗੁਜਰੀ ਦੇ ਲਾਲ ਨੀਹਾਂ ਵਿਚ ਚਿਣ ਤੇ

WRITERS

JAMREHDI WALA, SIHAG BROS

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other