ਕਦੇ ਪਾਇਆ ਮੈਂ ਪਲਾਜ਼ੋ ਕਦੇ ਜੀਨ ਵੇ
ਤੇਰੇ ਕਰਕੇ ਮੈਂ ਛੱਡੀ ਨਮਕੀਨ ਵੇ
ਕਦੇ ਪਾਇਆ ਮੈਂ ਪਲਾਜ਼ੋ ਕਦੇ ਜੀਨ ਵੇ
ਤੇਰੇ ਕਰਕੇ ਮੈਂ ਛੱਡੀ ਨਮਕੀਨ ਵੇ
ਤੇਰੇ ਯਾਰਾਂ ਤੋ ਸੀ ਪਤਾ ਮੈਨੂ ਲੱਗਿਆ
ਮਿੱਠਾ ਖਾਣ ਦਾ ਤੂ ਬਹੁਤਾ ਏ ਸ਼ੋਕੀਂ ਵੇ
ਚਿੱਤ ਮੇਰਾ ਵੀ ਤਾਂ ਕਰਦਾ ਏ ਸੋਹਣਿਆਂ
ਤੈਨੂ ਹੱਥਾਂ ਤੋਂ ਛਕਾਵਾਂ ਰੁਗ ਭਰਕੇ
ਜੱਟੀ ਅੱਜੇ ਤਕ ਬੈਠੀ ਆ ਕੁਵਾਰੀ ਸੋਹਣਿਆਂ
ਤੇਰੇ ਕਰਕੇ ਵੇ ਇਕ ਤੇਰੇ ਕਰਕੇ
ਅੱਜੇ ਤਕ ਬੈਠੀ ਆ ਕੁਵਾਰੀ ਸੋਹਣਿਆਂ
ਮੇਰੇ ਹਾਣੀਆਂ ਵੇ ਇਕ ਤੇਰੇ ਕਰਕੇ
ਵੱਡੇ ਵੱਡੇ ਜੱਟੀ ਨੂ ਤਾਂ ਔਂਦੇ ਸਾਕ ਵੇ
ਪਰ ਤੇਰੇ ਜਿਹੀ ਓਹਨਾ ਚ ਨਾ ਗੱਲ ਬਾਤ ਵੇ
ਵੱਡੇ ਵੱਡੇ ਜੱਟੀ ਨੂ ਤਾਂ ਔਂਦੇ ਸਾਕ ਵੇ
ਪਰ ਤੇਰੇ ਜਿਹੀ ਓਹਨਾ ਚ ਨਾ ਗੱਲ ਬਾਤ ਵੇ
ਕਿਹੜਾ ਚਕ ਲੂਗਾ ਭਰ ਅਡੱਬ ਜੱਟੀ ਦਾ
ਹਰ ਕਿਸੇ ਦੀ ਨੀ ਦੇਖੀ ਏਨੀ ਮੈਂ ਔਕਾਤ ਵੇ
ਜਿੰਨਾ ਜੀਵਾਂਗੀ ਮੈਂ ਰਹੁ ਤੇਰੀ ਬੰਨ ਸੋਹਣਿਆਂ
ਅੱਜ ਕਿਹੰਦੀ ਤੈਨੂ ਰੱਬ ਕੋਲੋਂ ਡਰ ਕੇ
ਜੱਟੀ ਅੱਜੇ ਤਕ ਬੈਠੀ ਆ ਕੁਵਾਰੀ ਸੋਹਣਿਆਂ
ਤੇਰੇ ਕਰਕੇ ਵੇ ਇਕ ਤੇਰੇ ਕਰਕੇ
ਅੱਜੇ ਤਕ ਬੈਠੀ ਆ ਕੁਵਾਰੀ ਸੋਹਣਿਆਂ
ਮੇਰੇ ਹਾਣੀਆਂ ਵੇ ਇਕ ਤੇਰੇ ਕਰਕੇ
ਤੇਰੇ ਇਸ਼ਕ ਚ ਚੰਨਾ ਹੋਯੀ ਫਿਰਾਂ ਝੱਲੀ ਵੇ
ਸਚੇ ਰੱਬ ਨੇ ਬੱਸ ਮੈਂ ਤੇਰੇ ਲਾਯੀ ਕੱਲੀ ਵੇ
ਤੇਰੇ ਇਸ਼ਕ ਚ ਚੰਨਾ ਹੋਯੀ ਫਿਰਾਂ ਝੱਲੀ ਵੇ
ਸਚੇ ਰੱਬ ਨੇ ਬੱਸ ਮੈਂ ਤੇਰੇ ਲਾਯੀ ਕੱਲੀ ਵੇ
ਤੂ ਵੀ ਦਿਲ ਵਿਚ ਮੈਨੂ ਇੰਝ ਰਖਲੇ
ਜਿਵੇਈਂ ਮੇਰੇ ਦਿਲ ਵਿਚ ਤੂ ਹੀ ਜਗਾਹ ਮੱਲੀ ਵੇ
ਬਣ ਜੁ ਗੀ ਜੋਡ਼ੀ ਸਾਡੀ ਕਾਇਮ ਸੋਹਣਿਆਂ
ਲੋਕੀ ਵੇਖਣ ਗੇ ਸਾਨੂ ਖੱਡ ਖੱਡ ਕੇ
ਜੱਟੀ ਅੱਜੇ ਤਕ ਬੈਠੀ ਆ ਕੁਵਾਰੀ ਸੋਹਣਿਆਂ
ਤੇਰੇ ਕਰਕੇ ਵੇ ਇਕ ਤੇਰੇ ਕਰਕੇ
ਅੱਜੇ ਤਕ ਬੈਠੀ ਆ ਕੁਵਾਰੀ ਸੋਹਣਿਆਂ
ਮੇਰੇ ਹਾਣੀਆਂ ਵੇ ਇਕ ਤੇਰੇ ਕਰਕੇ
Malkeet Patwa ਬਣਾ ਲੀਏ ਵਿਚੋਲਾ ਵੇ
ਓਹਨੇ ਰਖਣਾ ਨਾ ਸਾਡੇ ਦੋਹਾ ਵਿਚ ਓਹਲਾ ਵੇ
Malkeet Patwa ਬਣਾ ਲੀਏ ਵਿਚੋਲਾ ਵੇ
ਓਹਨੇ ਰਖਣਾ ਨਾ ਸਾਡੇ ਦੋਹਾ ਵਿਚ ਓਹਲਾ ਵੇ
ਕੜਾ ਸੋਨੇ ਦਾ ਬਣਾਕੇ ਮਾਪਿਆਂ ਨੇ ਰੱਖਿਆ
ਤੂ ਵੀ ਸੋਨੇ ਦਾ ਪਵਾਦੀ ਮੋਟਾ ਜਿਹਾ ਛੱਲਾ ਵੇ
ਗੁਰੂ ਘਰੇ ਜਾਕੇ ਚਾਰ ਲਾਵਾਂ ਲੈਣੀਆਂ
ਛੱਡਾਂਗੀ ਮੈਂ ਸਾਥ ਤੇਰਾ ਮਰ ਕੇ
ਜੱਟੀ ਅੱਜੇ ਤਕ ਬੈਠੀ ਆ ਕੁਵਾਰੀ ਸੋਹਣਿਆਂ
ਤੇਰੇ ਕਰਕੇ ਵੇ ਇਕ ਤੇਰੇ ਕਰਕੇ
ਅੱਜੇ ਤਕ ਬੈਠੀ ਆ ਕੁਵਾਰੀ ਸੋਹਣਿਆਂ
ਮੇਰੇ ਹਾਣੀਆਂ ਵੇ ਇਕ ਤੇਰੇ ਕਰਕੇ