LyricFind Logo
LyricFind Logo
Profile image icon
Lyric cover art

Udhey Aedhay Di Ladhayi

Apple Music logo
Deezer logo
Spotify logo
Lyrics
ਊ ਦੇਖੀ ਨੇਹਰਿਆਂ ਲਿਓਂਦੀ ਮੇਰੇ ਪਿੱਛੋਂ ਕਿਸੇ ਹੋਰ ਵਲ ਤੱਕ ਤਾਂ ਸਹੀ
ਗਹਿਣੇ ਗੁਹਣੇ ਮੰਗਦੀ ਨੀ ਹੋਰਾਂ ਵਾਂਗੂ ਬਸ ਮੇਰੇ ਕਹਿਣੇ ਚ ਰਹੀਂ
ਬਹੁਤੇ BF ਬੁਅਫ਼ ਨੀ ਬਨੌਣੇ ਔਂਦੇ ਮੈਨੂੰ
ਤੈਨੂੰ ਧੱਕੇ ਨਾਲ ਬਨੌਣਾ ਬੇਬੇ ਬਾਪੂ ਦਾ ਜਵਾਈ

ਉੱਡੇ ਏਡੇ ਦੀ ਲਡ਼ਾਈ ਈਡੀ ਡਾਂਗ ਲੇ ਕੇ ਆਈ
ਦੇਖੀ ਪੈਂਦੀਆਂ ਚਪੇੜਾਂ ਜ ਕੋਈ ਸਾਡੇ ਵਿਚ ਆਈ
ਏਡੇ ਦੀ ਲਡ਼ਾਈ ਈਡੀ ਡਾਂਗ ਲੇ ਕੇ ਆਈ
ਦੇਖੀ ਪੈਂਦੀਆਂ ਚਪੇੜਾਂ ਜ ਕੋਈ ਸਾਡੇ ਵਿਚ ਆਈ

ਭੱਜਣਾ ਭਜੌਣਾ ਕਮ ਦੁੱਕੀ ਤਿੱਕੀ ਦਾ
ਲੇ ਕੇ ਆਵੀਂ ਤੂ ਬਰਾਤ ਤੈਨੂੰ ਤਾਂ ਮਨੂ ਗੀ
ਬਸ ਦੱਬ ਕੇ ਖਿਆਲ ਰੱਖੀਂ ਪੇਕੇ ਮੇਰੇਆਂ ਦਾ
ਜੱਟੀ ਸੱਸ ਨੂ ਵੀ ਚਾਵਾਂ ਨਾਲ ਮਾਂ ਮਨੁਗੀ
ਭੱਜਣਾ ਭਜੌਣਾ ਕਮ ਦੁੱਕੀ ਤਿੱਕੀ ਦਾ
ਲੇ ਕੇ ਆਵੀਂ ਤੂ ਬਰਾਤ ਤੈਨੂੰ ਤਾਂ ਮਨੂ ਗੀ
ਬਸ ਦੱਬ ਕੇ ਖਿਆਲ ਰੱਖੀਂ ਪੇਕੇ ਮੇਰੇਆਂ ਦਾ
ਜੱਟੀ ਸੱਸ ਨੂ ਵੀ ਚਾਵਾਂ ਨਾਲ ਮਾਂ ਮਨੁਗੀ
ਊ ਦੇਖੀ ਫਸੇਬੂਕ ਵਿਚੋਂ ਵੀ ਕਸੋਨ ਔਂਦਾ ਜੱਟਾ
ਜੇ message ਮੇਰੇ ਦਾ ਨਾ ਤੂ ਕੀਤਾ reply

ਉੱਡੇ ਏਡੇ ਦੀ ਲਡ਼ਾਈ ਈਡੀ ਡਾਂਗ ਲੇ ਕੇ ਆਈ
ਦੇਖੀ ਪੈਂਦੀਆਂ ਚਪੇੜਾਂ ਜ ਕੋਈ ਸਾਡੇ ਵਿਚ ਆਈ
ਏਡੇ ਦੀ ਲਡ਼ਾਈ ਈਡੀ ਡਾਂਗ ਲੇ ਕੇ ਆਈ
ਦੇਖੀ ਪੈਂਦੀਆਂ ਚਪੇੜਾਂ ਜ ਕੋਈ ਸਾਡੇ ਵਿਚ ਆਈ

ਜੇ ਤੂ insta ਦਾ ਕਿੰਗ ਤਾਂ snapchat ਉੱਤੇ ਜੱਟੀ ਰਾਜ ਕਰਦੀ
ਹੋ ਕੀਤੇ ਮਰਗੀ ਜ ਚਿੰਬੜੁ ਚੁੜੈਲ ਬਣਕੇ ਤਾਂ ਵੀ ਜੱਟਾ ਨਇਓ ਛੱਡਦੀ
ਜੇ ਤੂ insta ਦਾ ਕਿੰਗ ਤਾਂ snapchat ਉੱਤੇ ਜੱਟੀ ਰਾਜ ਕਰਦੀ
ਹੋ ਕੀਤੇ ਮਰਗੀ ਜ ਚਿੰਬੜੁ ਚੁੜੈਲ ਬਣਕੇ ਤਾਂ ਵੀ ਜੱਟਾ ਨਇਓ ਛੱਡਦੀ
ਪੂਰੇ India ਚ ਦੇਖੀ ਲੱਡੂ ਵੰਡਦੀ
ਪੂਰੇ India ਚ ਦੇਖੀ ਲੱਡੂ ਵੰਡਦੀ
ਵੇ ਸਾਡੀ ਜਦੋਂ ਹੋਣੀ ਕੁਡਮਾਈ

ਉੱਡੇ ਏਡੇ ਦੀ ਲਡ਼ਾਈ ਈਡੀ ਡਾਂਗ ਲੇ ਕੇ ਆਈ
ਦੇਖੀ ਪੈਂਦੀਆਂ ਚਪੇੜਾਂ ਜ ਕੋਈ ਸਾਡੇ ਵਿਚ ਆਈ
ਏਡੇ ਦੀ ਲਡ਼ਾਈ ਈਡੀ ਡਾਂਗ ਲੇ ਕੇ ਆਈ
ਦੇਖੀ ਪੈਂਦੀਆਂ ਚਪੇੜਾਂ ਜ ਕੋਈ ਸਾਡੇ ਵਿਚ ਆਈ

ਜੇ ਤੂ ਅੱਤ ਦਾ ਸ਼ੋਕੀਨ ਮੈ ਵੀ ਸਿਰੇ ਦੀ ਹਸੀਨ ਜੱਟਾ ਗਲ ਸੁਣ ਲਾ
ਹੋ ਕੱਲੀ ਸ਼ੇਰਨੀ ਦੇ ਵਾਂਗੂ ਆਉ ਡੋਲੀ ਵਿਚ ਤੂ ਵੀ ਜੱਟਾ ਖ੍ਵਾਬ ਬੁਣ ਲਾ
ਜੇ ਤੂ ਅੱਤ ਦਾ ਸ਼ੋਕੀਨ ਮੈ ਵੀ ਸਿਰੇ ਦੀ ਹਸੀਨ ਜੱਟਾ ਗਲ ਸੁਣ ਲਾ
ਹੋ ਕੱਲੀ ਸ਼ੇਰਨੀ ਦੇ ਵਾਂਗੂ ਆਉ ਡੋਲੀ ਵਿਚ ਤੂ ਵੀ ਜੱਟਾ ਖ੍ਵਾਬ ਬੁਣ ਲਾ
Baljit Bainch ਕਹਿੰਦਾ ਦਾਜ ਦੂਜ ਨਇਓ ਲੈਣਾ
Gurjit Bhatti ਕਹਿੰਦਾ ਦਾਜ ਦੂਜ ਨਇਓ ਲੈਣਾ
ਇਕ ਦਿਨ ਆ ਮੁਕੋਣੀ ਜੇਡੀ ਰੀਤ ਆ ਚਲਾਈ

ਉੱਡੇ ਏਡੇ ਦੀ ਲਡ਼ਾਈ ਈਡੀ ਡਾਂਗ ਲੇ ਕੇ ਆਈ
ਦੇਖੀ ਪੈਂਦੀਆਂ ਚਪੇੜਾਂ ਜ ਕੋਈ ਸਾਡੇ ਵਿਚ ਆਈ
ਏਡੇ ਦੀ ਲਡ਼ਾਈ ਈਡੀ ਡਾਂਗ ਲੇ ਕੇ ਆਈ
ਦੇਖੀ ਪੈਂਦੀਆਂ ਚਪੇੜਾਂ ਜ ਕੋਈ ਸਾਡੇ ਵਿਚ ਆਈ

WRITERS

BALJIT BAINCH, GURJIT BHATTI

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other