ਮੇਰੇ ਨਾਨਕ ਕੋਲੇ ਸਭ ਹੱਲ ਹੁੰਦੇ
ਸਭ ਝੁਕੇ ਤਰਾਜੂ ਉਹਦੇ ਵੱਲ ਹੁੰਦੇ
ਉਹਨੇ ਹੀ ਚਲਾਏ ਅੱਜ ਤੇ ਕੱਲ ਹੁੰਦੇ
ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਇ॥
ਕਿੱਦਾਂ ਕੋਈ ਕੰਮ ਰੁਕ ਜੇ ...
ਵਾਹਿਗੁਰੂ ਜੱਗ ਬੋਲੇ ਨਾਨਕ ਦੀ ਉਸਤਤ ਚੇ
ਵਾਹਿਗੁਰੂ ਜਗ ਬੋਲੇ ਨਾਨਕ ਦੀ ਉਸਤਤ ਚੇ
ਜਿੰਦਗੀ ਸਫਰ ਨਾਮ ਦੀ ਸ਼ੈਅ ਅਤੇ
ਵਾਹਿਗੁਰੂ ਜੱਗ ਬੋਲੇ ਨਾਨਕ ਦੀ ਉਸਤਤ ਚੇ
ਵਾਹਿਗੁਰੂ ਜੱਗ ਬੋਲੇ ਨਾਨਕ ਦੀ ਉਸਤਤ ਚ
ਅਸੀਂ ਆਸ ਉਤੰਗੀ ਨਾਨਕਾ ਬੰਨੀ ਨਾਲ ਤੇਰੇ
ਉਜਲ ਹੋ ਜਾਣ ਨਾਮ ਤੇਰਾ ਲੈਂਦੇ ਹੀ ਸਭ ਨੇਰੇ
ਸਭ ਕੁਝ ਹੱਥ ਵਿੱਚ ਤੇਰੇ ਹੀ ਹੈ
ਤੂੰ ਰਹਿੰਦਾ ਸਭ ਦੇ ਨੇੜੇ ਹੀ ਹੈ
ਤੂੰ ਹੀ ਸਦਾ ਪਿੱਛੇ ਮਿਲਦੇ ਹੋਏ ਹਰ ਸੁਖ ਦੇ
ਵਾਹਿਗੁਰੂ ਜਗ ਬੋਲੇ ਨਾਨਕ ਦੀ ਉਸਤਤ ਚੇ
ਵਾਹਿਗੁਰੂ ਜਗ ਬੋਲੇ ਨਾਨਕ ਦੀ ਉਸਤਤ ਚੇ