LyricFind Logo
LyricFind Logo
Profile image icon
Lyric cover art

Brown Beauty

Apple Music logo
Deezer logo
Spotify logo
Lyrics
ਕਿੰਨੀ ਸਾਰੀ ਕੁੜੀਆਂ ਨੇ ਹੋਰ
ਪਰ ਤੇਰਾ ਚੱਲਿਆ ਵੇ ਜਾਦੂ
ਮੇਰਾ ਮੇਰੇ ਦਿਲ ਤੇ ਨਾ ਜ਼ੋਰ
ਹੋਇਆ ਫਿਰਾਂ ਮੈਂ ਬੇਕਾਬੂ
ਕਿੰਨੀ ਸਾਰੀ ਕੁੜੀਆਂ ਨੇ ਹੋਰ
ਪਰ ਤੇਰਾ ਚੱਲਿਆ ਵੇ ਜਾਦੂ
ਮੇਰਾ ਮੇਰੇ ਦਿਲ ਤੇ ਨਾ ਜ਼ੋਰ
ਹੋਇਆ ਫਿਰਾਂ ਮੈਂ ਬੇਕਾਬੂ
Brown beauty ਏਂ ਤੂੰ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
Brown beauty ਏ ਤੂੰ
ਤਾਈਓਂ ਤੈਨੂ ਕਰਾ
Follow follow follow ਓ ਓ
Brown beauty ਏਂ ਤੂੰ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
Brown beauty ਏ ਤੂੰ
ਤਾਈਓਂ ਤੈਨੂ ਕਰਾ
Follow follow follow ਓ ਓ

Brown ਰੰਗ ਤੇਰਾ ਕਰੇ impress ਮੈਨੂੰ
ਸੋਹਣੀ ਲਗਦੀ ਏ black dress ਤੈਨੂੰ
ਉੱਤੋਂ ਤੇਰੀ high heel ਦਾ ਵੇ ਮੈਨੂੰ feel
Affinity Salon ਤੌਂ hair cut ਕਰਵਾ ਕੇ
ਜਾਂ ਜਾਂ ਚਲਦੀ ਏ ਲੱਕ ਮਟਕਾ ਕੇ
Daddy ਨੇ ਨਵੀ Audi ਕਾਲ ਹੀ ਕਢਾਈ ਆ
ਆਜਾ ਮੈਂ ਤੈਨੂੰ ਨਾਲ ਲੈ ਕੇ ਚਲਾਂ ride ਤੇ
Brown Beauty ਏਂ ਤੂੰ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
Brown Beauty ਏ ਤੂੰ
ਤਾਈਓਂ ਤੈਨੂ ਕਰਾ
Follow follow follow ਓ ਓ
Brown beauty ਏਂ ਤੂੰ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
Brown beauty ਏ ਤੂੰ
ਤਾਈਓਂ ਤੈਨੂ ਕਰਾ
Follow follow follow ਓ ਓ

ਮੁੰਡੇ ਮੇਰੇ ਨਾਲ ਦੇ, ਏ ਹੇ ਹੇ
ਹੋ ਜਾਂਦੇ ਬੇਹਾਲ ਨੇ, ਏ ਹੇ ਹੇ
ਕਰੇ ਜਿਵੇਂ ਜਾਦੂ..ਊ
ਤੇਰੇ ਰੰਗ ਦਾ ਕਸੂਰ,
ਕਰੇ ਤੁਝੇ follow ਜੈਸੇ
ਤੂ ਹੈ baby Twitter
ਪਾਸ ਮੇਰੇ Audi
But You Like Two Seater
ਵੋ ਭੀ ਮੈਂ ਲੇ ਦੂੰ
ਇਕ ਬਾਰ ਤੂੰ ਬਣ ਮੇਰੀ
ਖਵਿਸ਼ੇਈਨ ਮੈਂ ਸਾਰੀ
Baby ਕਰ ਦੂੰਗਾ ਤੇਰੀ ਪੂਰੀ

Brown beauty ਏਂ ਤੂੰ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
Brown Beauty ਏ ਤੂੰ
ਤਾਈਓਂ ਤੈਨੂ ਕਰਾ
Follow follow follow ਓ ਓ
Brown beauty ਏਂ ਤੂੰ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
Brown beauty ਏ ਤੂੰ
ਤਾਈਓਂ ਤੈਨੂ ਕਰਾ
Follow follow follow ਓ ਓ

Brown beauty ਏਂ ਤੂੰ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
ਤਾਈਓਂ ਤੇਰੇ ਪਿਛੇ ਮੈਂ
Brown beauty ਏ ਤੂੰ
ਤਾਈਓਂ ਤੈਨੂ ਕਰਾ
Follow follow follow ਓ ਓ

WRITERS

Essjay

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other