ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਅੱਖਾਂ ਲੜੀਆਂ ਤੇ ਹੋਇਆ ਬੁਰਾ ਹਾਲ ਓਏ
ਅੱਖਾਂ ਲੜੀਆਂ ਤੇ ਹੋਇਆ ਬੁਰਾ ਹਾਲ ਓਏ
ਜਦੋ ਕਰਦਾ ਕਿੱਸੇ ਨੂ ਕੋਈ ਪਿਆਰ ਵੇ
ਲੋਕੀ ਕਰਨ ਬੁਰਾਈਆਂ ਬੇਸ਼ੁਮਾਰ ਵੇ
ਜਦੋ ਕਰਦਾ ਕਿੱਸੇ ਨੂ ਕੋਈ ਪਿਆਰ ਵੇ
ਲੋਕੀ ਕਰਨ ਬੁਰਾਈਆਂ ਬੇਸ਼ੁਮਾਰ ਵੇ
ਵੈਰੀ ਦੁਨੀਆਂ ਦਾ ਰੱਖ ਲਈ ਖ਼ਯਾਲ ਓਏ
ਵੈਰੀ ਦੁਨੀਆਂ ਦਾ ਰੱਖ ਲਈ ਖ਼ਯਾਲ ਓਏ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਕਦੋ ਲੱਗੀਆਂ ਤੇ ਚਲਦਾ ਏ ਜ਼ੋਰ ਵੇ
ਸਾਨੂ ਹਰ ਦਮ ਰਹਿਣੀ ਤੇਰੀ ਲੋੜ ਵੇ
ਕਦੋ ਲੱਗੀਆਂ ਤੇ ਚਲਦਾ ਏ ਜ਼ੋਰ ਵੇ
ਸਾਨੂ ਹਰ ਦਮ ਰਹਿਣੀ ਤੇਰੀ ਲੋੜ ਵੇ
ਹੁਣ ਵੱਖ ਰਹਿ ਕੇ ਜੀਣਾ ਏ ਮੁਹਾਲ ਵੇ
ਹੁਣ ਵੱਖ ਰਹਿ ਕੇ ਜੀਣਾ ਏ ਮੁਹਾਲ ਵੇ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਲੋਕੀ ਲੱਖ ਪਏ ਤੈਨੂੰ ਸਮਝਾਉਣ ਵੇ
ਹੁਣ ਦਿਨ ਨਾ ਜੁਦਾਈਆਂ ਵਾਲੇ ਆਉਣ ਵੇ
ਲੋਕੀ ਲੱਖ ਪਏ ਤੈਨੂੰ ਸਮਝਾਉਣ ਵੇ
ਹੁਣ ਦਿਨ ਨਾ ਜੁਦਾਈਆਂ ਵਾਲੇ ਆਉਣ ਵੇ
ਅੱਜ ਬੁੱਲੀਆਂ ਨੇ ਕੀਤਾ ਏ ਸਵਾਲ ਵੇ
ਅੱਜ ਬੁੱਲੀਆਂ ਨੇ ਕੀਤਾ ਏ ਸਵਾਲ ਵੇ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਅੱਖਾਂ ਲੜੀਆਂ ਤੇ ਹੋਇਆ ਬੁਰਾ ਹਾਲ ਓਏ
ਅੱਖਾਂ ਲੜੀਆਂ ਤੇ ਹੋਇਆ ਬੁਰਾ ਹਾਲ ਓਏ