LyricFind Logo
LyricFind Logo
Profile image icon
Lyric cover art

Mera Loung Gawacha

Apple Music logo
Deezer logo
Spotify logo
Lyrics
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚੀਰੇ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚੀਰੇ ਵਾਲੇਆ ਵੇਖਦਾ ਆਂਈ ਵੇ, ਹੋ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ

ਆ ਆ ਆ ਓ ਓ ਓ

ਦਿਲ ਦੇਆ ਭੈੜਿਆ ਕਯੋਂ ਮਾਰਨੇ ਏ ਤਾਨੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਦਿਲ ਦੇਆ ਭੈੜਿਆ ਕਯੋਂ ਮਾਰਨੇ ਏ ਤਾਨੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ

ਮਿਲਣਾ ਤੇ ਮਿਲ ਨੀ ਤੇ ਰੂਸ ਜਾਂਗੀ ਸਦਾ ਲਈ
ਮਿਨਤਾਂ ਤੂੰ ਕਰਕੇ ਮਨਾਈ ਵੇ, ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰ ਨਿਗਾ ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ

ਓ ਓ ਓ ਓ ਓ ਆ ਆ ਆ ਆ

ਕਾਲੀ ਕਾਲੀ ਆਈ ਸੀ ਮੈਂ ਟਾਹਲੀਆਂ ਦੇ ਹੇਟਦੀ ਓ ਓਏ ਹੋਏ ਹੋਏ
ਕਾਲੀ ਕਾਲੀ ਆਈ ਸਾ ਮੈਂ ਟਾਹਲੀਆਂ ਦੇ ਹੇਟਦੀ
ਕੱਡੇਆ ਸੀ ਕੁੰਡ ਮੈਂ ਅਵਾਜ਼ ਸੁਣ ਜੇਠ ਦੀ
ਅਵਾਜ਼ ਸੁਣ ਜੇਠ ਦੀ
ਮੈਨੂ ਸ਼ਕ਼ ਪੈਂਦਾ ਮੇਰੇ ਨੱਕ ਚੋ ਪੁੜਕ ਕੇ
ਡਿਗ ਪਯਾ ਹੂਨ ਡੁੰਗ ਛਾਂਈ ਵੇ, ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰ ਨਿਗਾ ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚੀਰੇ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਨਿਗਾ ਮਾਰ ਨਿਗਾ ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਵੇ ਮੇਰਾ ਲੌਂਗ ਗਵਾਚਾ
ਵੇ ਮੇਰਾ ਲੌਂਗ ਗਵਾਚਾ, ਹਾਏ
ਮੇਰਾ ਲੌਂਗ ਗਵਾਚਾ

WRITERS

Fadia Shaboroz

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other