LyricFind Logo
LyricFind Logo
Profile image icon
Lyric cover art

Vichora

Apple Music logo
Deezer logo
Spotify logo
Lyrics
ਵਿਛੋੜਿਆਂ ਨੇ ਲਾਈਆਂ ਝੜੀਆਂ
ਵਿਛੋੜਿਆਂ ਨੇ ਲਾਈਆਂ
ਵਿਛੋੜਿਆਂ ਨੇ ਲਾਈਆਂ ਝੜੀਆਂ
ਵਿਛੋੜਿਆਂ ਨੇ ਲਾਈਆਂ
ਦੇ ਗਯਾ ਦੁੱਖ ਡਾਢੇ
ਲੈ ਗਯਾ ਸੁੱਖ ਸਾਡੇ
ਦੇ ਗਯਾ ਦੁੱਖ ਡਾਢੇ
ਲੈ ਗਯਾ ਸੁੱਖ ਸਾਡੇ
ਸਾਂਈਆਂ ਵੇ…
ਵਿਛੋੜਿਆਂ ਨੇ ਲਾਈਆਂ ਝੜੀਆਂ
ਵਿਛੋੜਿਆਂ ਨੇ ਲਾਈਆਂ
ਵਿਛੋੜਿਆਂ ਨੇ ਲਾਈਆਂ ਝੜੀਆਂ
ਵਿਛੋੜਿਆਂ ਨੇ ਲਾਈਆਂ

ਦਿਲ ਦੀ ਉਦਾਸੀ , ਰੂਹ ਮੇਰੀ ਪ੍ਯਾਸੀ
ਨਿੱਮਾ ਜਿਹਾ ਹੱਸ ਕੇ ਤੂ ਤੋੜ ਗਯਾ ਏ
ਰਾਹਵਾਂ ਚ ਲਾ ਕੇ ਮੈਨੂ ਤੂ ਲਾਰੇ
ਕਿਸ ਦੇ ਸਹਾਰੇ ਛੋੜ ਗਯਾ ਏ
ਦੇ ਗਯਾ ਦੁੱਖ ਡਾਢੇ
ਲੈ ਗਯਾ ਸੁੱਖ ਸਾਡੇ
ਸਾਂਈਆਂ ਵੇ…
ਵਿਛੋੜਿਆਂ ਨੇ ਲਾਈਆਂ ਝੜੀਆਂ
ਵਿਛੋੜਿਆਂ ਨੇ ਲਾਈਆਂ
ਵਿਛੋੜਿਆਂ ਨੇ ਲਾਈਆਂ ਝੜੀਆਂ
ਵਿਛੋੜਿਆਂ ਨੇ ਲਾਈਆਂ

ਮੰਗ੍ਦਾ ਦੁਆਵਾਂ ਦਸ ਕਿੱਥੇ ਜਾਵਾਂ
ਆਸ ਮੇਰੀ ਨੂ ਤੋੜ ਨਿਭਾ ਜਾ
ਇਸ਼੍ਕ਼ ਤੇਰੇ ਚ ਡੁਬਿਆ ਈ ਰਿਹੰਦਾ
ਦਿਲ ਮਰਜਾਨੇ ਨੂ ਕਿੰਝ ਸਮਝਾਵਾਂ
ਦੇ ਗਯਾ ਦੁੱਖ ਡਾਢੇ
ਲੈ ਗਯਾ ਸੁੱਖ ਸਾਡੇ
ਸਾਂਈਆਂ ਵੇ…
ਵਿਛੋੜਿਆਂ ਨੇ ਲਾਈਆਂ ਝੜੀਆਂ
ਵਿਛੋੜਿਆਂ ਨੇ ਲਾਈਆਂ
ਵਿਛੋੜਿਆਂ ਨੇ ਲਾਈਆਂ ਝੜੀਆਂ
ਵਿਛੋੜਿਆਂ ਨੇ ਲਾਈਆਂ

WRITERS

Omar Malik, RJ Asif

PUBLISHERS

Lyrics © TUNECORE INC

Share icon and text

Share


See A Problem With Something?

Lyrics

Other