ਮਿੱਠੀ ਮਿੱਠੀ ਮਹਿਕ ਬਿਨੀ ਵਗਦੀ ਹਵਾ
ਅੱਜ ਕਿੰਨੀ ਚੰਗੀ ਚੰਗੀ ਲੱਗਦੀ ਹਵਾ
ਪਹਿਲ ਤੇਰੇ ਵਲੋਂ ਹੋਈ ਆ ਮੇਰੇ ਵਲੋਂ ਹੋਈ
ਪਹਿਲ ਤੇਰੇ ਵਲੋਂ ਹੋਈ ਆ ਮੇਰੇ ਵਲੋਂ ਹੋਈ
ਹੋਲੇ ਹੁੰਦਾ ਹੁੰਦਾ ਪਿਆਰ ਗਯਾ ਹੋ
ਪਤਾ ਹੀ ਨਾ ਲੱਗੇ ਅਸੀਂ ਇਕ ਹੈ ਕੇ ਦੋ
ਹੋ ਹਾਏ ਰੱਬ ਦੀ ਸੌਣ ਰੱਬ ਜਾਣੇ
ਕੈਸਾ ਮੀਠਾ ਮੀਠਾ ਨੀਮ ਨੀਮ ਪਿਆਰ ਨਸ਼ਾ
ਮੀਠੀ ਮੀਠੀ ਚੰਗੀ ਚੰਗੀ ਲੱਗਦੀ ਹਵਾ