LyricFind Logo
LyricFind Logo
Profile image icon
Lyric cover art

Glow

Apple Music logo
Deezer logo
Spotify logo
Lyrics
ਹੋ ਜਦੋਂ ਹੱਸਦੀ ਏ ਤੂੰ ਖਿੜ ਖਿੜ ਨੀ
ਸਾਡਾ ਸਾਹ ਰੁਕਣੇ ਨੂੰ ਫਿਰਦਾ ਏ
ਨਾ ਖੜ੍ਹੇਆ ਕਰ ਸ਼ੀਸ਼ੇ ਅੱਗੇ
ਸ਼ੀਸ਼ਾ ਟੁੱਟਣ ਨੂੰ ਫਿਰਦਾ ਏ
ਹੋ ਮੁੰਡਾ ਤੁਰਦੀ ਦੀ ਬਾਂਹ ਤੇਰੀ ਫੜੀ ਜਾਂਦਾ ਏ
ਰੰਗ ਹੌਲੀ ਹੌਲੀ ਤੇਰਾ ਸਾਨੂੰ ਚੜ੍ਹੀ ਜਾਂਦਾ ਏ
ਨੀ ਫਰਮਾਨ ਹੱਸਦਾ ਏ
ਦੂਰ ਸਾਡਾ ਰੋਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ
ਹੋਰ ਮੁੰਡਾ ਸੋਹਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ
ਹੋਰ ਮੁੰਡਾ ਸੋਹਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ

ਨੀ ਅੱਜ ਕਲ ਸਾਨੂੰ ਖੁਦ ਦੇ ਖਿਲਰੇ
ਵਾਲ ਵੀ ਚੰਗੇ ਲਗਦੇ ਆ
ਜੇ ਤੂੰ ਪੁੱਛੇ ਸਾਨੂੰ ਹਾਣ ਦੀਏ
ਸਾਡੇ ਹਾਲ ਵੀ ਚੰਗੇ ਲਗਦੇ ਆ
ਹੋ ਜੁਲਫਾਂ ਨੀ ਤੇਰੀਆਂ ਜੋ ਮੱਥੇ ਉੱਤੇ ਆਈਆਂ
ਨੇ ਸੋਣ ਕਿੱਥੋਂ ਦਿੰਦੀਆਂ ਜੋ ਵੰਗਾ ਤੂੰ ਚੜ੍ਹਾਈਆਂ
ਹੋ ਨਖਰੇਆਂ ਨਾਲ ਨੇ ਭਰੀਏ ਨੀ
ਔਖਾ ਸਾਡਾ ਸੋਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ
ਹੋਰ ਮੁੰਡਾ ਸੋਹਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ
ਹੋਰ ਮੁੰਡਾ ਸੋਹਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ

ਹੋ ਤੇਰੇ ਲਈ ਮੈਂ ਲੈਕੇ ਰੱਖੀਆਂ ਨੀ ਕੁੜੇ
ਕੰਨਾਂ ਵਿੱਚ ਪਾਉਂਦੇ ਲਈ ਵਾਲੀਆਂ
ਹੋ ਡੋਲੀਆਂ ਨੂੰ ਤੂੰ ਹੀ ਬੈਠੇ
ਤੇਰੇ ਉੱਤੇ ਡੁਲੀ ਬੈਠੇ ਪੱਕੀਆਂ ਨੀ ਤੇਰੇ ਉੱਤੇ ਨਜ਼ਰਾਂ ਟਿਕਾ ਲੀਆਂ
ਹੋ ਜਿਹੜੀਆਂ ਪਸੰਦ ਤੈਨੂੰ ਪਾਉਂਦਾ ਮੈਂ ਕਮੀਜ਼ਾਂ ਕੁੜੇ
ਟੋਹਰ ਉੱਤੇ ਤੇਰੇ ਲਈ ਤਾਂ ਲੌਂਦਾ ਮੁੰਡਾ ਰੀਝਾਂ ਕੁੜੇ
ਹੋ ਆਦਤਾਂ ਵੀ ਦੋਹਾਂ ਦੀਆਂ
ਇੱਕੋ ਜਿਹੀਆਂ ਹੋ ਗਈਆਂ
ਨੀ ਬੋਲਣ ਦਾ ਸੋਹਣਾ ਤੇਰਾ ਲੱਗਦਾ ਸਲੀਕਾ ਕੁੜੇ
ਜਦੋਂ ਦਾ ਹੱਥ ਚੁਮੇਆ ਤੇਰਾ
ਪਾਗਲ ਮੈਂ ਥੋੜਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ
ਹੋਰ ਮੁੰਡਾ ਸੋਹਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ
ਹੋਰ ਮੁੰਡਾ ਸੋਹਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ
ਹੋਰ ਮੁੰਡਾ ਸੋਹਣਾ ਹੋ ਗਿਆ ਨੀ
ਨੀ ਤੇਰੇ ਨਾਲ ਰਹਿ ਰਹਿ ਕੇ

WRITERS

Farmaan, Koshik

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other