LyricFind Logo
LyricFind Logo
Profile image icon
Lyric cover art

GANGSTARR

Apple Music logo
Deezer logo
Spotify logo
Lyrics
Yeah Yeah
Don't play with us
(ਆਹਾ SMG)
ਪੁੱਤ ਜੱਟਾਂ ਦੇ ਗੈਂਗਸਟਾਰ
Don't play with us
ਵੈਲੀ ਬਣਦੇ ਆ ਸਿਰੇ ਦੇ ਖੱਚ
ਪੁੱਤ ਜੱਟਾਂ ਦੇ ਗੈਂਗਸਟਰ
ਪੂਰਾ ਜ਼ਹਿਰ ਆ stuff
ਹੋਜੂ ਕਮਲੀ 2 ਲੈ ਕੇ ਕੁਸ਼
ਪੁੱਤ ਜੱਟਾਂ ਦੇ ਗੈਂਗਸਟਰ
ਮੈਂ ਮੇਰੇ ਹੁੱਡ 'ਚ ਮਸਤ
ਪੂਰੀ ਹੋਣੀ ਨੀ ਜੋ ਭਾਲਦੀ ਲਸਟ
ਪੁੱਤ ਜੱਟਾਂ ਦੇ ਗੈਂਗਸਟਰ
ਕਾਲਾ ਸੈਨ ਬ੍ਰਾਬਸ
ਰੰਨਾਂ ਚੜ੍ਹਦੀਆਂ ਅੱਡੀਆਂ ਚੱਕ
ਝੱਟ ਰੰਨਾਂ ਚੜ੍ਹਦੀਆਂ ਅੱਡੀਆਂ ਚੱਕ
ਨੀ ਕੁੜੀ ਐਂਟੀਆਂ ਨੂੰ ਵੇਖ ਕਰੇ ਗੰਨ pull up
ਨੀ 36 ਥਾਂ ਮੇਰੇ ਚੱਲਦੇ ਆ ਨਿੱਤ fuck up
ਤੇ ਤੇਰੀ ਬੁੱਕਲ 'ਚ ਦੁੱਖ ਸਾਰੇ ਹੋਣ give up
ਨੀ ਕਾਲੀ ਅਫਗਾਨੋ ਇੰਪੋਰਟ ਕਰੇ ਖਰੀ ਭਾਅ
ਜਣੀ-ਖਣੀ ਬਿੱਲੋ ਗੰਨ 'ਤੇ ਰੰਨ ਫੜੇ ਨਾ ਭਾਊ
ਅੜੀ ਜਦੋਂ ਫੜੇ ਟੱਸ ਤੋਂ ਮਸ ਹਟੇ ਨਾ ਭਾਊ
ਸੰਦ ਕਰੇ ਸਭ ਹੱਲ ਤੇ ਗੱਲ ਕਰੇ ਨਾ ਭਾਊ
ਕੌਪ ਕਰਦੀ ਤਲਾਸ਼ੀ ਪਈ ਏਰੀਏ 'ਚ ਸੁਣ
ਰੰਨ 4 ਦਿਨ ਹੋਏ ਕਮਰੇ 'ਚ ਪਈ ਗੁੰਮ
ਕੋਕੇ ਡੋਪ ਕੱਖ ਛੱਡਿਆ ਨੀ, ਨਰ ਪੂਰੀ ਧੰਨ
Gold digger ਮੁਟਿਆਰ, ਓਹਦਾ ਭਰਦਾ ਨੀ ਮਨ
ਸੁੱਕਾ ਪੀ-ਪੀ ਕਮਲੀ ਨੇ ਬੱਦਲ ਬਣਾ ਤੇ
UK India ਤੋਂ ਸਰਕਾਰਾਂ ਸਮਨ ਕਲਾਵੇ
ਅੜੀ ਤਸਕਰ ਜਿੰਨੇ VC ਲੌਕਅੱਪ ਬਿਠਾਤੇ
ਤੇ ਮੈਂ ਚੰਮ ਤੇਰੇ ਪਿੱਛੇ ਸਾਰੇ ਡਾਲਰ ਮੁਕਾਤੇ
ਡਰੱਗ ਖਰਾ ਚੁੱਕਾ ਫਿਕਰਾਂ ਨੂੰ ਪਾਰ ਸੁੱਟਾ
ਨੀ ਲਾਣ ਇਨ ਸਾਰਾ ਸਿਰ 'ਤੇ ਜਹਾਨ ਚੁੱਕਾ
ਜੀ ਕਰਾਂ ਹੱਸਲਾਂ 'ਤੇ ਬੁਲਕਾ ਚ ਸਟੈਕ ਕੁੱਟਾ
ਮਾਈਕ ਫੜਾਂ ਜੀ ਸਾਰਾ ਦਾ ਸਾਰਾ ਸਟੇਜ ਲੁੱਟਾ
ਔਣ ਜਾਣ ਸੋਹਣੀਆਂ ਰੰਨਾਂ ਦਾ ਲੱਗਾ ਰਹੇ
ਲੱਤੇ ਨਾ ਸ਼ੱਕ, ਤੜਕੇ ਹੀ ਦੁੱਖ ਦਫ਼ਾ ਕਰੇ
ਗੱਲ ਰਹਿੰਦੇ ਸਾਰੇ ਰੌਂਦਾ ਨਾ ਅਸਾਲਟਾਂ ਦੇ ਭਰੇ
ਬਾਕੀ ਰੱਖੀ ਚਿੱਟੀ ਕਾਲਾ ਜਾਦੂ ਗੋਰੀਆਂ 'ਤੇ ਕਰੇ
ਭਾਊ ਮਾਝੇ ਆਲੇ ਸੰਭਾਲੇ ਕੰਮਾਂ ਸਾਰੇ ਫੀਲਡ ਦੀ
ਖ਼ਬਰ ਮੇਰੀ ਕਿਸੇਨੂੰ ਨੀ, ਮੈਨੂੰ ਸਾਰੇ ਸੀਨ ਦੀ
ਚਸਕਾ ਤੇਰਾ ਇੱਕ ਤੇ ਲੱਤ ਦੂਜੀ ਆ ਅਫੀਮ ਦੀ
ਅੱਖ ਤੇਰੀ ਆ ਗੇੜੀ, ਕੰਮ ਕਰੇ ਜੋ ਕੈਫੀਨ ਦੀ
ਸਮਾਨ ਕੋਲ ਇੱਕ ਤੋਂ ਇੱਕ ਰੱਖੇ ਨੇ
ਬਾਜ਼ੀ ਹੱਥਾਂ ਵਿੱਚ ਟੌਪ ਦੇ ਕੋਲ ਪੱਤੇ ਓ ਐਮ ਨੇ
Age ਹੋਲੀ ਪਾਵੇ ਸਭ ਦੇ ਵਹਿਮ ਕੱਢੇ ਨੇ
ਨਹਿਰ ਥੱਲੂ ਜੱਟ ਹੱਥ ਨੀ ਸਾਜ ਲੱਗੇ ਨੇ
ਪੁੱਤ ਜੱਟਾਂ ਦੇ ਗੈਂਗਸਟਾਰ
Don't play with us
ਵੈਲੀ ਬਣਦੇ ਆ ਸਿਰੇ ਦੇ ਖੱਚ
ਪੁੱਤ ਜੱਟਾਂ ਦੇ ਗੈਂਗਸਟਰ
ਪੂਰਾ ਜ਼ਹਿਰ ਆ ਸਟੱਫ
ਹੋਜੂ ਕਮਲੀ 2 ਲੈ ਕੇ ਕੁਸ਼
ਪੁੱਤ ਜੱਟਾਂ ਦੇ ਗੈਂਗਸਟਰ
ਮੈਂ ਮੇਰੇ ਹੁੱਡ 'ਚ ਮਸਤ
ਪੂਰੀ ਹੋਣੀ ਨੀ ਜੋ ਭਾਲਦੀ ਲਸਟ
ਪੁੱਤ ਜੱਟਾਂ ਦੇ ਗੈਂਗਸਟਰ
ਕਾਲਾ ਸੈਨ ਬ੍ਰਾਬਸ
ਰੰਨਾਂ ਚੜ੍ਹਦੀਆਂ ਅੱਡੀਆਂ ਚੱਕ
Don't play with us ਯਾਰੀਂ ਜੱਟ ਨਾਲ ਪੁਗਾਉਣਾ ਹਰ ਕਿਸੇ ਦੇ ਨੀ ਵੱਸ
Listen bitch, fuck your money, ਇੱਥੇ ਅੱਜ ਕਿਸੇ ਚੀਜ਼ ਦੀ ਨੀ ਕਮੀ
ਰੀਸ ਹੋਣੀ ਨੀ ਬੌਸ ਦੀ, ਇਹ ਪਨੀਰੀ ਨਵੀਂ ਜੰਮੀ
ਗੋਲੀ ਪਟੇ 'ਤੇ ਜੜੀ ਤੇ ਇੱਕ ਖੜੀ ਕਾਲੀ ਗੰਮੀ
ਬੋਲ ਜ਼ਬਰਦਸਤ ਮੈਂ ਕਰਾਂ, fuck feeling'ਆ ਤੂੰ
ਜਾਏਗੀ ਫਸ ਹੋਣਾ ਨੀ ਦੱਸ
ਮੇਰੇ ਨੀ ਵੱਸ ਤੀਰ, ਮੌਕੇ 'ਤੇ ਛੜੀ ਦਾ
ਭੌਂਕੇ ਪਾਉਂਦੇ ਰੌਲਾ ਦੱਸ-ਦੱਸ ਆਉਣ ਵਾਲੇ
ਗੇਟਾਂ ਦਾ ਰੈਪਾਂ ਦਾ ਗੈਪ ਪਾਉਂਦੇ ਆ ਪਵਾੜੇ
ਪਾਪ ਕਰਨਾ ਤਾਂ ਮੈਂ ਹਿੱਸਾ
ਸਾਡੀਆਂ ਰੀਤਾਂ ਦਾ
ਹਿਸਾਬ ਕਰਦਾ ਡਿੱਗੀ 'ਚ ਖੰਡਾ ਮਾੜੀਆਂ ਨੀਤਾਂ ਦਾ
ਆਉਂਦੇ ਸਾਲ ਕੀਤਾ ਸੀ ਐਲਾਨ ਪਹਿਲਾਂ ਹੀ ਜਿੱਤਾਂ ਦਾ, fuck off
Bitch, ਮੈਥੋਂ ਜ਼ਿਆਦਾ ਹੋਣਾ ਨੀ ਦੱਸ
ਕਰਾਂ ਤੇਰੇ ਲਈ ਰੀਪੀਟ, ਐਵੇਂ ਜਾਏਂਗੀ ਫਸ
ਥੋੜ੍ਹਾ ਦੂਰ ਹੋ ਕੇ ਹੱਸ
Don't play with us
ਅਸਲਾ ਆ ਡਿੱਗੀਆਂ 'ਚ ਡੱਬੀ ਚ ਖੁਰਾਕ
ਬਣੇ ਵੈਲੀ ਅੱਜ ਗਾਣਿਆਂ 'ਚ ਕੱਲ੍ਹ ਦੇ ਜਵਾਕ
ਵੈਰ ਜੱਟ ਦਾ ਆ ਕੁੜੇ ਜ਼ਹਿਰੀ ਸੱਪ ਤੋਂ ਖਰਾਬ
ਸਨੇਅਰ ਵੱਜੇ ਜਿਵੇਂ ਗੋਲੀਆਂ ਦੀ ਚੱਲਦੀ ਖੜਾਕ
ਗੱਡੀ Brabus ਧੂੜਾਂ ਪੱਟੇ ਸੜਕਾਂ 'ਤੇ ਬਿੱਲੋ
ਕੋਲ ਬਹਿਜਾ ਮੇਰੇ ਝੂਟਾ ਦਊਂ ਸੁਰਗਾਂ ਦੇ ਬਿੱਲੋ
ਵਿਸੇ ਲਾਉਂਦਾ ਜੱਟ ਲੰਡੂਆ ਨਰਕਾਂ ਦੇ ਬਿੱਲੋ
ਚਿੱਬ ਕੱਢ ਰੱਖੇ ਗੱਭਰੂ ਨੇ ਤਰਜਾਂ ਦੇ ਬਿੱਲੋ
ਓ ਯਾਰ ਸੁਣੇ ਨਾ ਜੱਗ ਦੀ, ਆਪਣੀ ਹੀ ਕਰੇ
ਐਂਡ ਪੂਰਾ ਕਰੇ ਜੇੜਾ ਕੇਰਾ ਕੋਈ ਕੰਮ ਫੜੇ
ਮੇਰਾ-ਮੇਰਾ ਕਰੇ ਤੇ ਹੱਥ ਯਾਰਾਂ ਲਈ ਜਾਣ ਧਰੇ
ਸੋਚ ਤੇਰੀ ਜਾਣੀ ਨੀ ਜਿੱਥੇ ਜਾ ਕੇ ਕਾਂਡ ਕਰੇ
ਮੁਟਿਆਰਾਂ ਕਿਊ 'ਚ ਸੈਨ ਸਾਰੇ ਆ crew 'ਚ
ਲਹਿਰ ਬਣੀ ਆ ਮਾਲ ਨੇ, ਰੈਪ ਚੱਲਦੇ ਗਰੂਵ 'ਚ
ਕਿਵੇਂ ਕੱਟੇ ਸਫ਼ਰ ਮੈਂ ਪੈਰ ਪਾ ਮੇਰੇ shoe 'ਚ
ਵਾਰਦਾਤ ਸੀ ਰਾਤ ਤੇ ਕੱਖ ਨੀ ਲੱਭਾ clue 'ਚ

WRITERS

Hasmukh Kailashdan Rao, Real Boss, Kulwinder Singh Jit Singh Rahal

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

LyricIQ Analysis

Top Emotion

Anger

Sentiment
Thumbsup Icon
Theme

None